Hookah Hookah

बिलाल सईद

ਮੈਨੂੰ ਚੜ੍ਹਿਆ ਸ਼ੋਂਕ ਤੇਰਾ ਆਜਾ ਚੱਲੀਏ ਸ਼ੀਸ਼ਾ ਪੀਣੇ ਸਬ ਨੂੰ ਸ਼ਡ ਕੇ 12 ਵੱਜ ਗਏ ਆਜਾ ਚੱਲੀਏ ਸ਼ੀਸ਼ਾ ਪੀਣੇ ਮੈਨੂੰ ਚੜ੍ਹਿਆ ਸ਼ੋਂਕ ਤੇਰਾ ਆਜਾ ਚੱਲੀਏ ਸ਼ੀਸ਼ਾ ਪੀਣੇ ਸਬ ਨੂੰ ਸ਼ਡ ਕੇ 12 ਵੱਜ ਗਏ ਆਜਾ ਚੱਲੀਏ ਸ਼ੀਸ਼ਾ ਪੀਣੇ ਬਾਕੀ ਗੱਲਾਂ ਨੇ ਬੇਕਾਰ ਬੈਠ ਜਾ ਉਹ ਮੇਰੇ ਯਾਰ ਮੌਜ ਮਾਰੋ ਮੇਰੇ ਨਾਲ ਹਾਬੀਬੀ ਦੇ ਦੇ ਮੈਨੂੰ ਹੁੱਕਾ ਹੁੱਕਾ ਫੂਕ ਦੇ ਗੁਮ ਤੂੰ ਪੀ ਮੇਰੇ ਨਾਲ ਹੁੱਕਾ ਹੁੱਕਾ ਨਾ ਲਈ tension ਤੂੰ ਦੇ ਦੇ ਮੈਨੂੰ ਹੁੱਕਾ ਹੁੱਕਾ ਫੂਕ ਦੇ ਗੁਮ ਤੂੰ ਪੀ ਮੇਰੇ ਨਾਲ ਹੁੱਕਾ ਹੁੱਕਾ ਨਾ ਲਈ tension ਤੂੰ Cherry ਹੋਵੇ , berry ਹੋਵੇ ਕੇੜਾ ਪੀਣਾ ਬੋਲ ਅੜੀਏ ਤੂੰ Sweet ਹੋਵੇ ਸਮੋਕੀ ਹੋਵੇ ਕੇੜਾ ਪੀਣਾ ਬੋਲ ਅੜੀਏ ਤੂੰ Cherry ਹੋਵੇ , berry ਹੋਵੇ ਕੇੜਾ ਪੀਣਾ ਬੋਲ ਅੜੀਏ ਤੂੰ Sweet ਹੋਵੇ ਸਮੋਕੀ ਹੋਵੇ ਕੇੜਾ ਪੀਣਾ ਬੋਲ ਅੜੀਏ ਤੂੰ Drink ਮਾਰੋ 3-4 ਲੋਕੀ ਵੇਖਣ ਬਾਰ ਬਾਰ Smokey like a superstar, ਹਾਬੀਬੀ ਦੇਦੇ ਮੈਨੂੰ ਹੁੱਕਹ ਹੁੱਕਹ ਫੂਕ ਦੇ ਗ਼ਮ ਤੂੰ ਪੀ ਮੇਰੇ ਨਾਲ ਹੂਕਾ ਹੁੱਕਹ ਨਾ ਲੈ tension ਤੂੰ ਦੇਦੇ ਮੈਨੂੰ ਹੁੱਕਹ ਹੁੱਕਹ ਫੂਕ ਦੇ ਗ਼ਮ ਤੂੰ ਪੀ ਮੇਰੇ ਨਾਲ ਹੂਕਾ ਹੁੱਕਹ ਨਾ ਲੈ tension ਤੂੰ ਤੇਰੀ ਧੁਆਂਦਾਰ performance ਵਾਲਾਹ ਲਾਜਵਾਬ ਤੁਝੇ ਦੇਖ ਖੁਸ਼ ਹੁਵੇਂ ਸਾਰੇ ਸ਼ੇਖਣ ਔਰ ਨਵਾਬ , Standing ovation ਦੇਕੇ ਕਹਿਤੇ ਹੈਂ ਤੁਝੇ ਮਹਾਰਾਜ ਨਵਾਬ ਬੱਸ ਰਹਿਤੇ ਨਾ ਪਟੌਤੀ ਮੈਂ ਸ਼ਕੇ ਕਰੂੰ ਜੇਬ ਮੈਂ ਚਿੱਲ ਕਰੂੰ ਸਾਊਦੀ ਮੈਂ 2 seater ਮੇਰੀ ਲੰਬੋ ਮੈਂ ਬੈਠ ਸਾਥ friend ਭੀ ਲੈ ਬਿਠਾ ਲੂੰਗਾ ਉਸਾਯ ਗੋਦੀ ਮੈਂ A to z ਅਰਮਾਨੀ ਸੇ ਜਾਂਣੌਤੀ ਮੈਂ ਸ਼ੇਰ ਖੁੱਲੇ ਘੂਮੇ ਮੇਰੇ ਬੰਗਲ ਔਰ ਕੋਠੀ ਮੈਂ Talented ਤੋਹ ਬਹੁਤ ਹੀ ਮੈਂ ਚਾਰ ਚੱਲੇ ਬਣਾਕੇ ਨਿਕਲਾਉਣ ਆਉਂਦੀ ਮੈਂ ਕਰ ਭਰੋਸਾ ਮੁਝਪੇ ਆਂਖੇਂਣ ਮੀਚ ਬੈਠ ਸਾਥ ਮੈਂ ਮੇਰੇ ਸਾਰਾ ਧੁਆਂ ਖੀਚ ਮੈਨੇ ਪੂਛਾ ਫਲੈਵਰ ਕੌਣ ਸਾ ਪਸੰਦ ਹੈ ਵੋਹ ਪਾਗਲ ਕੀ ਬੱਚੀ ਬੋਲੀ *on the beach ਲਾਗੈਦੀ ਅੱਗ ਜੈਸੇ ਮਾਚੀਸ ਕੀ ਤਿੱਲੀ ਨੇ ਫਰਕ ਨਹੀਂ ਕੋਈ ਤੁਝ ਮੈ ਔਰ ਬਿੱਲੀ ਮੈਂ ਕਾਟ ਕੇ ਰਸਤਾ , ਥਾਂ ਰਸਤਾ ਤੂੰ ਛੋਡ ਗਈ ਜਾ ਹੁੱਕੇ ਕੇ ਤਰਾਹ ਤੂੰ ਭੀ ਬਣ ਹੁਯੀ ਦਿੱਲੀ ਮੈਂ ਦੇ ਦੇ ਮੈਨੂੰ ਹੂਕਾ ਹੂਕਾ ਫੂਕ ਦੇ ਗ਼ਮ ਤੂੰ ਪੀ ਮੇਰੇ ਨਾਲ ਹੂਕਾ ਹੂਕਾ ਨਾ ਲਈ ਟੇਂਸ਼ਨ ਤੂੰ ਦੇ ਦੇ ਮੈਨੂੰ ਹੂਕਾ ਹੂਕਾ ਫੂਕ ਦੇ ਗ਼ਮ ਤੂੰ ਪੀ ਮੇਰੇ ਨਾਲ ਹੂਕਾ ਹੂਕਾ ਨਾ ਲਈ ਟੇਂਸ਼ਨ ਤੂੰ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store