Lethal Combination

बिलाल सईद, Roach Killa

ਹੁੱਸਨ ਤੇਰਾ lethal ਹੁੱਸਨ ਤੇਰਾ lethal Lets Go ਹੁੱਸਨ ਤੇਰਾ lethal combination baby ਸੋਹਣੀ ਲਗਦੀ ਐ ਤੂੰ ਹੁੱਸਨ ਤੇਰਾ lethal combination baby Girl my eyes are on you ਹੁੱਸਨ ਤੇਰਾ lethal ਗੱਡੀ ਨੂ ਲਵਾ ਲੇ ਨੀ, ਤੂ ਸ਼ੀਸ਼ੇ ਹੁਣ ਕਾਲੇ ਤੇ ਹੁੱਸਨ ਨੂ ਜੱਗ ਤੋਹ ਛੁਪਾ ਲੈ ਅੱਖੀਆਂ ਦੇ ਤੀਰ ਜਾਂਦੇ ਸੀਨਾ ਸਾਡਾ ਚੀਰ ਕਾਲਾ ਚਸ਼ਮਾ ਤੂ ਅੱਖੀਆਂ ਤੇ ਲਾ ਲੈ ਜਿੱਸ ਦਿਨ ਤੂ ਹੋਈ ਏ ਜਵਾਨ ਤੇਰੇ ਹੋ ਗਏ ਨੇ ਮਾਂ-ਪੇ ਪਰੇਸ਼ਾਨ ਪਾਵੇ ਰਖ ਲੈਣ ਤੈਨੂ ਓ ਲੁੱਕਾ ਕੇ ਰਖ ਸਕਦੇ ਨੀ ਮੇਰੇ ਤੋਹ ਬਚਾ ਕੇ ਮੇਰੇ ਸੁਣੇਗੀ ਤੂ ਗਾਣੇ ਲਾਕੇ daddy ਨੂ ਬਹਾਨੇ ਨੀ ਤੂ ਬਣਕੇ ਰਵੇਗੀ ਮੇਰੀ fan ਹੁੱਸਨ ਤੇਰਾ lethal combination baby ਸੋਹਣੀ ਲਗਦੀ ਐ ਤੂੰ ਹੁੱਸਨ ਤੇਰਾ lethal combination baby Girl my eyes are on you ਹੁੱਸਨ ਤੇਰਾ lethal combination baby ਹੁੱਸਨ ਤੇਰਾ ਸੋਹਣੀ ਲਗਦੀ ਐ ਤੂੰ ਹੁੱਸਨ ਤੇਰਾ lethal combination baby Girl my eyes are on you ਹੁੱਸਨ ਤੇਰਾ lethal

Written by: BILAL SAEEDLyrics © Royalty Network, Sentric MusicLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store