Rendeh

Dr.Zeus, Saini Surinder

ਛੱਡ ਮੰਨਾ ਤੂ ਰੈਣਦੇ ਵੇ ਅੱਖੀਆਂ ਲੌਂ ਨੂ ਆਪਾ ਫਿਰ ਰਿਹ ਜਾਵਾਗੇ ਪਿਛੋ ਪਛਤੋਂਨ ਨੂ ਛੱਡ ਮੰਨਾ ਤੂ ਰੈਣਦੇ ਵੇ ਅੱਖੀਆਂ ਲੌਂ ਨੂ ਆਪਾ ਫਿਰ ਰਿਹ ਜਾਵਾਗੇ ਪਿਛੋ ਪਛਤੋਂਨ ਨੂ ਕਿ ਕਰਾਂਗੇ ਅੱਖੀਆਂ ਲਾਕੇ, ਕਿ ਕਰਾਂਗੇ ਅੱਖੀਆਂ ਲਾਕੇ ਦੁਖ ਨੀ ਜਰ ਨਾ ਹੋਣਾ ਰੈਣਦੇ ਦਿਲਾ ਰੈਣਦੇ ਤੈਨੂੰ ਪਿਆਰ ਨੀ ਕਰਨਾ ਓਨਾ ਰੈਣਦੇ ਦਿਲਾ ਰੈਣਦੇ ਤੈਨੂੰ ਪਿਆਰ ਨੀ ਕਰਨਾ ਓਨਾ ਰੈਣਦੇ ਦਿਲਾ ਰੈਣਦੇ ਤੈਨੂੰ ਪਿਆਰ ਨੀ ਕਰਨਾ ਓਨਾ ਰੈਣਦੇ ਦਿਲਾ ਰੈਣਦੇ ਤੈਨੂੰ ਪਿਆਰ ਨੀ ਕਰਨਾ ਓਨਾ ਪਿਆਰ ਤਾ ਕਰਨਾ ਅੱਖੀਆਂ ਨੇ ਪਰ ਦਿਲ ਨੂ ਸੱਟ ਹੀ ਲੱਗਣੀ ਏ ਜੀਣਾ ਮਰਨਾ ਨਯੀ ਓਨਾ ਤੇ ਮੌਤ ਵ ਪੈਣੀ ਠੱਗਣੀ ਏ ਪਿਆਰ ਤਾ ਕਰਨਾ ਅੱਖੀਆਂ ਨੇ ਪਰ ਦਿਲ ਨੂ ਸੱਟ ਹੀ ਲੱਗਣੀ ਏ ਜੀਣਾ ਮਰਨਾ ਨਯੀ ਓਨਾ ਤੇ ਮੌਤ ਵ ਪੈਣੀ ਠੱਗਣੀ ਏ ਜਿਸ ਦਿਨ ਹੋ ਗੇਯਾ ਇਸ਼੍ਕ਼ ਬ ਓਸਦੀਨ ਜਿਸ ਦਿਨ ਹੋ ਗੇਯਾ ਇਸ਼੍ਕ਼ ਬ ਓਸਦੀਨ, ਮੌਤ ਤੋਂ ਡਰਨਾ ਪੈਣਾ ਰੈਣਦੇ ਦਿਲਾ ਰੈਣਦੇ ਤੈਨੂੰ ਪਿਆਰ ਨੀ ਕਰਨਾ ਓਨਾ ਰੈਣਦੇ ਦਿਲਾ ਰੈਣਦੇ ਤੈਨੂੰ ਪਿਆਰ ਨੀ ਕਰਨਾ ਓਨਾ ਰੈਣਦੇ ਦਿਲਾ ਰੈਣਦੇ ਤੈਨੂੰ ਪਿਆਰ ਨੀ ਕਰਨਾ ਓਨਾ ਰੈਣਦੇ ਦਿਲਾ ਰੈਣਦੇ ਤੈਨੂੰ ਪਿਆਰ ਨੀ ਕਰਨਾ ਓਨਾ ਰੁਕਨਪੂਰੀ ਜਤਿੰਦੇਰ ਮਿਲ ਜੇ ਦਿਲ ਵਿਚ ਰਖਾ ਸ਼ਬਾਲ ਕੇ ਏਵੀ ਸੋਚਾ ਛੱਡ ਨਾਹ ਜਾਵੇ ਮੈਨੂ ਕਿੱਤੇ ਵਿਚਕਾਰ ਜਹੇ ਰੁਕਨਪੂਰੀ ਜਤਿੰਦੇਰ ਮਿਲ ਜੇ ਦਿਲ ਵਿਚ ਰਖਾ ਸ਼ਬਾਲ ਕੇ ਏਵੀ ਸੋਚਾ ਛੱਡ ਨਾਹ ਜਾਵੇ ਮੈਨੂ ਕਿੱਤੇ ਵਿਚਕਾਰ ਜਹੇ ਮਿਲ ਗੇਯਾ ਜੇ ਸੁਰਿੰਦੇਰ ਤਾ ਹਾਏ ਮਿਲ ਗੇਯਾ ਜੇ ਸੁਰਿੰਦੇਰ ਹਾਏ, ਇੱਜ਼ਾਰ ਨੀ ਕਰਨਾ ਓਨਾ ਰੈਣਦੇ ਦਿਲਾ ਰੈਣਦੇ ਤੈਨੂੰ ਪਿਆਰ ਨੀ ਕਰਨਾ ਓਨਾ ਰੈਣਦੇ ਦਿਲਾ ਰੈਣਦੇ ਤੈਨੂੰ ਪਿਆਰ ਨੀ ਕਰਨਾ ਓਨਾ ਰੈਣਦੇ ਦਿਲਾ ਰੈਣਦੇ ਤੈਨੂੰ ਪਿਆਰ ਨੀ ਕਰਨਾ ਓਨਾ ਰੈਣਦੇ ਦਿਲਾ ਰੈਣਦੇ ਤੈਨੂੰ ਪਿਆਰ ਨੀ ਕਰਨਾ ਓਨਾ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store