Mein Yaar Yaar

Dr.Zeus, Shortie, Nusrat Fateh Ali Khan

Ayo, and the Doc (Zeus) Yo, back to rock Yo, we got somethin' brand new, huh But it's old too Y'all know this, let's go ਅੱਖੀਆਂ ਲੜ ਗਈਆਂ ਡੁਬਦੀ ਤਰ ਗਈਆਂ ਹੋਵੇ ਜੋ ਹੋਣਾ ਮੈਂ ਯਾਰ ਯਾਰ ਕਹਿਣਾ ਮੈਂ ਪ੍ਯਾਰ ਪ੍ਯਾਰ ਕਹਿਣਾ ਓਹਦੇ ਨਾਲ ਨਾਲ ਰਿਹਨਾ ਸਦਾ ਮੈਂ ਯਾਰ ਯਾਰ ਕਹਿਣਾ ਮੈਂ ਪ੍ਯਾਰ ਪ੍ਯਾਰ ਕਹਿਣਾ ਓਹਦੇ ਨਾਲ ਨਾਲ ਰਿਹਨਾ ਸਦਾ Ayo, ayo, put 'em up, get 'em up Ayo, ayo Ayo, ayo, put 'em up, get 'em up Yeah, yo, The Put 'em up, get 'em up (yeah), if you know How to make sure your honey never feel low Treat her like a queen, treat her like J.Lo Blinged out fully, from her head to her toe (oh, oh) That's a wave, lil' bro Grant a revolution, make the kisses there float Missing all the kissings, uh, that's a no, no Convince us to commit to jiggy that you must show That's a no, no That you must show Kisses there float Convince us to commit to jiggy that you must show ਜ਼ਿੰਦਗੀ ਓਹਦੀ ਹੋ ਗਾਯੀ ਹੋ ਗਾਯੀ ਓਹਦੀ ਜ਼ਿੰਦਗੀ ਜਿਸ ਵੇਲੇ ਮਿਲ ਪਵੇ ਮੈਨੂ ਮੇਰਾ ਦਿਲ ਕਵੇ ਓਹਦੇ ਕੋਲੋਂ ਵਖ ਮੈਂ ਨਾ ਰਵਾਂ ਜਿਸ ਵੇਲੇ ਮਿਲ ਪਵੇ ਮੈਨੂ ਮੇਰਾ ਦਿਲ ਕਾਵੇ ਓਹਦੇ ਕੋਲੋਂ ਵਖ ਮੈਂ ਨਾ ਰਵਾਂ ਲੋਕਾਂ ਦੀ ਮਰਜ਼ੀ ਦੀ ਲੋਕਾਂ ਦੀ ਮਰਜ਼ੀ ਦੀ ਮੈਨੂ ਨਹੀਂ ਪਰਵਾਹ ਮੈਂ ਯਾਰ ਯਾਰ ਕਹਿਣਾ ਮੈਂ ਪ੍ਯਾਰ ਪ੍ਯਾਰ ਕਹਿਣਾ ਓਹਦੇ ਨਾਲ ਨਾਲ ਰਿਹਨਾ ਸਦਾ ਮੈਂ ਯਾਰ ਯਾਰ ਕਹਿਣਾ ਮੈਂ ਪ੍ਯਾਰ ਪ੍ਯਾਰ ਕਹਿਣਾ ਓਹਦੇ ਨਾਲ ਨਾਲ ਰਿਹਨਾ ਸਦਾ Bring it back, once again, yo Put 'em up, get 'em up (yeah), if you know How to make sure your honey never feel low Treat her like a queen, treat her like J.Lo Blinged out fully, from her head to her toe (oh, oh) That's a wave, lil' bro Grant a revolution, make the kisses there float Missing all the kissings, uh, that's a no, no Convince us to commit to jiggy that you must show ਮੈਂ ਫਿਦਾ ਓਹਦੇ ਪ੍ਯਾਰ ਤੋਂ ਪ੍ਯਾਰ ਤੋਂ ਸੋਹਣੇ ਯਾਰ ਤੋਂ ਜਦੋਂ ਓਹਨੂ ਮਿਲ ਪਵਾ ਓਹਨੂ ਮੈਂ ਨਾ ਕੁਝ ਕਾਵਾਂ ਕਦਮਾ ਦੇ ਵਿਚ ਮੈਂ ਡਿਗ ਪਵਾ ਜਦੋਂ ਓਹਨੂ ਮਿਲ ਪਵਾ ਓਹਨੂ ਮੈਂ ਨਾ ਕੁਝ ਕਵਾਂ ਕਦਮਾ ਦੇ ਵਿਚ ਮੈਂ ਡਿਗ ਪਵਾ ਕਮਲਿ ਮੈਂ ਜਗ ਜਾਣੇ ਕਮਲਿ ਮੈਂ ਜਗ ਜਾਣੇ ਮੇਰਾ ਯਾਰ ਖੁਦਾ ਮੈਂ ਯਾਰ ਯਾਰ ਕਹਿਣਾ ਮੈਂ ਪ੍ਯਾਰ ਪ੍ਯਾਰ ਕਹਿਣਾ ਓਹਦੇ ਨਾਲ ਨਾਲ ਰਹਿਣਾ ਸਦਾ ਮੈਂ ਯਾਰ ਯਾਰ ਕਹਿਣਾ ਮੈਂ ਪ੍ਯਾਰ ਪ੍ਯਾਰ ਕਹਿਣਾ ਓਹਦੇ ਨਾਲ ਨਾਲ ਰਿਹਨਾ ਸਦਾ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store