Network
Gav Masti, Dr.Zeus
ਕੀ ਫਾਇਦਾ ਐ ਨੈਟ ਤੇ ਲਈ ਯਾਰੀ ਦਾ
ਕੀ ਫਾਇਦਾ ਐ ਨੈਟ ਤੇ ਲਈ ਯਾਰੀ ਦਾ
Fateh! Dr Zeus! Let's get it
ਤੂੰ Surry ਵਿਚ ਰਹਿੰਦੀ ਮੈਂ ਪਟਿਆਲੇ ਨੀ
ਵਿਚ ਵਿਛੋੜੇ ਲੰਗਣੀ ਜ਼ਿੰਦਗੀ ਸਾਰੀ ਆ
ਤੂੰ surry ਵਿਚ ਰਹਿੰਦੀ ਮੈਂ ਪਟਿਆਲੇ ਨੀ
ਵਿਚ ਵਿਛੋੜੇ ਲੰਗਣੀ ਜ਼ਿੰਦਗੀ ਸਾਰੀ ਆ
ਕੀ ਪਤਾ
ਕੀ ਪਤਾ networkਕਦੋਂ ਉੱਡ ਜਾਵੇ ਨੀ
ਕੀ ਫਾਇਦਾ ਐ net ਤੇ ਲਈ ਯਾਰੀ ਦਾ
ਕੀ ਫਾਇਦਾ ਐ net ਤੇ ਲਈ ਯਾਰੀ ਦਾ
Fateh Doe Rap
Ah she lives coast to Surry hour away
We'll be on Skype hours a day
I'll be on a first flight
If there was a way
Can't wait to see you
They saw we say
Time ਦਾ ਫਰਕ ਨੇ ਖ਼ਰਾਬ ਕੀਤੀ ਸਾਡੀ ਨੀਂਦ
LCD ਤੇ ਮੈਂ ਕਿੱਤਾ ਤੈਨੂੰ Fullscreen
ਰੋਕ ਰੋਕ ਕੇ Network ਆਵੇ
ਤੈਂਨੂੰ ਮਿਲ ਦੀ ਆਸ ਮੈਨੂੰ ਸਤਾਵੇ
ਧੇਦਾ ਨੀ ਚਾਉਂਦਾ ਮੈਂ ਤੈਨੂੰ ਦੁੱਖ
ਪਰ ਸਾਡੇ ਵਿਚ ਆਲੇ ਇਹੁ MacBook
ਇਹੁ ਪਿਆਰ ਸਾਡਾ ਰਹਿ ਜਾਣਾ ਅਧੂਰਾ
Net ਦੇ ਸਹਾਰੇ ਨੀ ਹੋਣਾ ਪੂਰਾ
Sorry ਇਹੁ ਨਾ ਸੋਚੀ ਮੈਂ ਦਿਲ ਤੋੜ ਰਿਹਾ
ਮੈਂ ਤਾਂ ਮੁਸ਼ਕਿਲ ਰਹਿਣ ਤੋਹ ਤੈਨੂੰ ਮੋੜ ਰਿਹਾ
ਮੈਂ ਤਾਂ ਮੁਸ਼ਕਿਲ ਰਹਿਣ ਤੋਹ ਤੈਨੂੰ ਮੋੜ ਰਿਹਾ
ਮੈਨੂੰ ਨਾ ਮਨਜ਼ੂਰ ਕੱਢਦੇ ਵੀ ਹੋਣਾ ਨੀ
ਦੁੱਖੀ ਹੋਣਾ ਤੇਰੇ ਵਰਗੀ ਚੀਜ਼ ਪਿਆਰੀ ਦਾ
ਕੀ ਪਤਾ
ਕੀ ਪਤਾ network ਕਦੋਂ ਉੱਡ ਜਾਵੇ ਨੀ
ਕੀ ਫ਼ੈਇਦਾ ਐ net ਤੇ ਲਈ ਯਾਰੀ ਦਾ
ਕੀ ਫ਼ੈਇਦਾ ਐ net ਤੇ ਲਈ ਯਾਰੀ ਦਾ
ਤਾਰੇ ਗਿੰਨੇ ਪੈਂਦੇ ਉੱਤੇ ਉੱਤੇ ਰਾਤਾਂ ਨੂੰ
ਕਾਬੂ ਕਰੀਏ ਆਪਣੇ ਆਂ ਜਜ਼ਬਾਤ ਆਂ ਨੂੰ
ਤਾਰੇ ਗਿੰਨੇ ਪੈਂਦੇ ਉੱਤੇ ਉੱਤੇ ਰਾਤਾਂ ਨੂੰ
ਕਾਬੂ ਕਰੀਏ ਆਪਣੇ ਆਂ ਜਜ਼ਬਾਤ ਆਂ ਨੂੰ
ਜਿਹੜੀ ਦਿਲ ਨੂੰ ਦੇਵੇ ਪਲ ਪਲ ਦੁੱਖ ਅੱਡੀਏ
ਕੀ ਲੋਨਾ ਐ ਇਹੋ ਜਿਹੜੀ ਦਿਲਦਾਰੀ ਦਾ
ਕੀ ਪਤਾ
ਕੀ ਪਤਾ network ਕਦੋਂ ਉੱਡ ਜਾਵੇ ਨੀ
ਕੀ ਫਾਇਦਾ ਐ net ਤੇ ਲਈ ਯਾਰੀ ਦਾ
ਕੀ ਫਾਇਦਾ ਐ net ਤੇ ਲਈ ਯਾਰੀ ਦਾ
ਪਿੰਡ ਤਰਪਾਈ ਦੇ ਪ੍ਰੀਤ ਦਾ ਮੰਨ ਲੈ ਕਹਿਣਾ ਨੀ
ਔਖਾ ਹੋ ਜਾਉ ਇਕ ਦੂੱਜੇ ਬਿਨ ਰਹਿਣਾ ਨੀ
ਜ਼ਿੰਦਗੀ ਵਿੱਚੋਂ ਹਾਸੇ ਖੁਸ਼ੀਆਂ ਕਾ ਜਾਂਦੇ
ਗਾਵਾਂ Mastie ਰੋਗ ਇਹੁ ਇਸ਼ਕ ਬਿਮਾਰੀ ਦਾ
ਕੀ ਪਤਾ
ਕੀ ਪਤਾ network ਕਦੋਂ ਉੱਡ ਜਾਵੇ ਨੀ
ਕੀ ਫਾਇਦਾ ਐ net ਤੇ ਲਈ ਯਾਰੀ ਦਾ
ਕੀ ਫਾਇਦਾ ਐ net ਤੇ ਲਈ ਯਾਰੀ ਦਾ
Written by: DR. ZEUS, PREET TARPAILyrics © Royalty NetworkLyrics Licensed & Provided by LyricFind
Create your own version of your favorite music.
Sing now