Pabandiyan

Gav Masti

ਨੀ ਤੇਰੇ ਨਖਰੇ ਤਾਂ ਬਣ ਕਰਨੇ ਲੋਕਾਂ ਨੂੰ ਜ਼ਰਾ ਵੋਟਾਂ ਪਾਉਣ ਦੇ ਨੀ ਤੇਰੇ ਨਖਰੇ ਕਰਨੇ ਬੰਨ ਨੀ ਤੇਰੇ ਨਖਰੇ ਕਰਨੇ ਬੰਨ ਲੋਕਾਂ ਨੂੰ ਜ਼ਰਾ ਵੋਟਾਂ ਪਾਉਣ ਦੇ ਨੀ ਕਾਲੇ ਸੂਟ ਤੇ ਲਵਾਵਾਂਗੇ ਪਾਬੰਦੀਆਂ ਸਾਡੀ ਸਰਕਾਰ ਆਉਂਦੇ ਨੀ ਕਾਲੇ ਸੂਟ ਤੇ ਲਵਾਵਾਂਗੇ ਪਾਬੰਦੀਆਂ ਸਾਡੀ ਸਰਕਾਰ ਆਉਂਦੇ ਨੀ ਕਾਲੇ ਸੂਟ ਤੇ ਲਵਾਵਾਂਗੇ ਪਾਬੰਦੀਆਂ ਨੀ ਤਰਲੇ ਨੀ ਲਾਉਣੇ ਅਸੀਂ ਨਾ ਹੀ ਪਾਉਣਾ ਸ਼ੋਰ ਨੀ ਨੀ ਸਾਡੇ ਜਿਹੀ ਲਿਬਾਸ ਚ ਤਾਂ ਰਿਵਾਜ ਦੇਣਾ ਟੌਰ ਨੀ ਨੀ ਤਰਲੇ ਨੀ ਲਾਉਣੇ ਅਸੀਂ ਨਾ ਹੀ ਪਾਉਣਾ ਸ਼ੋਰ ਨੀ ਨੀ ਸਾਡੇ ਜਿਹੀ ਲਿਬਾਸ ਚ ਤਾਂ ਰਿਵਾਜ ਦੇਣਾ ਟੌਰ ਨੀ ਤੰਗ ਜੀਨ ਤੇ ਲੱਗਾਗੂ ਧਾਰਾ ਕਰਦੀ ਤੰਗ ਜੀਨ ਤੇ ਲੱਗਾਗੂ ਧਾਰਾ ਕਰਦੀ ਤੇ ਉਚੇ ਉਚੇ ਟੋਪ ਪਾਉਣ ਤੇ ਨੀ ਕਾਲੇ ਸੂਟ ਤੇ ਲਵਾਵਾਂਗੇ ਪਾਬੰਦੀਆਂ ਸਾਡੀ ਸਰਕਾਰ ਆਉਂਦੇ ਨੀ ਕਾਲੇ ਸੂਟ ਤੇ ਲਵਾਵਾਂਗੇ ਪਾਬੰਦੀਆਂ ਸਾਡੀ ਸਰਕਾਰ ਆਉਂਦੇ ਨੀ ਕਾਲੇ ਸੂਟ ਤੇ ਲਵਾਵਾਂਗੇ ਪਾਬੰਦੀਆਂ ਲੱਗੂ ਐਤਰਾਜ ਫੇਰ ਪੂੰਝਾ ਜੇਹਾ ਵਾਲੇ ਤੇ ਲੱਗਜੂਗੀ ਰਾਊਕੇ ਪਾਉਣ ਪੱਤੇ ਜਿਹੀ ਗਲ਼ੇ ਤੇ ਲੱਗੂ ਐਤਰਾਜ ਫੇਰ ਪੂੰਝਾ ਜੇਹਾ ਵਾਲੇ ਤੇ ਲੱਗਜੂਗੀ ਰਾਊਕੇ ਪਾਉਣ ਪੱਤੇ ਜਿਹੀ ਗਲ਼ੇ ਤੇ ਹਾਂ ਧਾਰਾ ਸਖਤ ਲਵਾਵਾਂਗੇ ਨੇ ਦਰਜੀ ਤੇ ਸਖਤ ਲਵਾਵਾਂਗੇ ਨੇ ਦਰਜੀ ਤੇ ਤੇ ਕੁੜਤੀ ਨੂੰ ਤੰਗ ਸਿਓੰ ਤੇ ਨੀ ਕਾਲੇ ਸੂਟ ਤੇ ਲਵਾਵਾਂਗੇ ਪਾਬੰਦੀਆਂ ਸਾਡੀ ਸਰਕਾਰ ਆਉਂਦੇ ਨੀ ਕਾਲੇ ਸੂਟ ਤੇ ਲਵਾਵਾਂਗੇ ਪਾਬੰਦੀਆਂ ਸਾਡੀ ਸਰਕਾਰ ਆਉਂਦੇ ਨੀ ਕਾਲੇ ਸੂਟ ਤੇ ਲਵਾਵਾਂਗੇ ਪਾਬੰਦੀਆਂ ਮਸਤੀ ਤੇ ਨੋਨੂ ਫੇਰ ਹੋਏ ਜੱਦੋਂ ਨਾਲ ਨੀ ਅਲਾਂਪੁਰ ਵਾਲਾ ਫੇਰ ਕਰਦੂ ਕਮਾਲ ਨੀ ਮਸਤੀ ਤੇ ਨੋਨੂ ਫੇਰ ਹੋਏ ਜੱਦੋਂ ਨਾਲ ਨੀ ਅਲਾਂਪੁਰ ਵਾਲਾ ਫੇਰ ਕਰਦੂ ਕਮਾਲ ਨੀ ਰੋਕਾਂ ਪੱਕੀਆਂ ਲਾਵਾ ਦਾਉ ਗਿੱਲ ਸੂਰਮੇ ਦੀ ਪੱਕੀਆਂ ਲਾਵਾਦੁ ਕਿਲ ਸੂਰਮੇ ਦੀ ਧਾਰੀ ਬੰਨ ਬੰਨ ਪਾਉਣ ਤੇ ਨੀ ਕਾਲੇ ਸੂਟ ਤੇ ਲਵਾਵਾਂਗੇ ਪਾਬੰਦੀਆਂ ਸੱਦੀ ਸਰਕਾਰ ਆਉਂਦੇ ਨੀ ਕਾਲੇ ਸੂਟ ਤੇ ਲਵਾਵਾਂਗੇ ਪਾਬੰਦੀਆਂ ਸੱਦੀ ਸਰਕਾਰ ਆਉਂਦੇ ਨੀ ਕਾਲੇ ਸੂਟ ਤੇ ਲਵਾਵਾਂਗੇ ਪਾਬੰਦੀਆਂ

Written by: BODHRAJ GILL, PREET HUNDALLyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store