Loh Loh

Dr.Zeus, Nusrat Fateh Ali Khan

ਦਿਲ ਦਿਲ ਦਾ ਰੋਗ ਮੁਕਾ ਜਾ ਮਾਹੀ ਅੱਖੀਆਂ ਦੀ ਪਿਆਸ ਬੁਝਾ ਜਾ ਮਾਹੀ ਤਕਨੀ ਨੂ ਗਲ ਲਾ ਜਾ ਮਾਹੀ ਲੋਏ ਲੋਏ ਆਜਾ ਮਾਹੀ , ਆਜਾ ਮਾਹੀ ਲੋਏ ਲੋਏ ਆਜਾ ਮਾਹੀ , ਆਜਾ ਮਾਹੀ ਲੋਏ ਲੋਏ .... ਘਰ ਆਜਾ ਮਾਹੀ How could I leave? How could I go? Well I was getting high, but still we're feeling low I didn't want to grieve I didn't want to know how it felt to survive See you nevermore Heart on my sleeve, it's like you didn't know But still you're talking about how I didn't show But should I call you, stay easy And just let it go And let you back in my life, until it blow ਤੇਰੀ ਆਸਾ ਦਿਲ ਵਿਚ ਰਖਿਯਾ ਹਰ ਵੇਲੇ ਰਾਹ ਤਕਿਯਾ ਅੱਖੀਆਂ ਤੇਰੀ ਆਸਾਂ ਦਿਲ ਵਿਚ ਰਖਿਆ ਹਰ ਵੇਲੇ ਰਾਹ ਤਕਿਆ ਅੱਖੀਆਂ ਮਾਹੀ ਤੇਰਾ ਕਦੋਂ ਘਰ ਆਣਾ ਤਾਣੇ ਮੀਣੇ ਦੇਵਣ ਸਖੀਆਂ ਆਕੇ ਮੁਖ ਦਿਖਲਾਜਾ ਮਾਹੀ ਅੱਖੀਆਂ ਦੀ ਪਿਆਸ ਬੁਝਾ ਜਾ ਮਾਹੀ ਤਕਨੀ ਨੂ ਗਲ ਲਾ ਜਾ ਮਾਹੀ ਲੋਏ ਲੋਏ ਆਜਾ ਮਾਹੀ, ਆਜਾ ਮਾਹੀ ਲੋਏ ਲੋਏ ਆਜਾ ਮਾਹੀ, ਆਜਾ ਮਾਹੀ ਲੋਏ ਲੋਏ.... ਘਰ ਆਜਾ ਮਾਹੀ ਆਜਾ ਮਾਹੀ, ਆਜਾ ਮਾਹੀ ਤੂ ਆਏ ਤੇ ਮੈ ਸੇਜ਼ ਬਿਛਾਵਾਂ ਸਾਮਨੇ ਬਹਿ ਕੇ ਹਾਲ ਸੁਣਾਵਾਂ ਸਾਮਨੇ ਬਹਿ ਕੇ ਹਾਲ ਸੁਣਾਵਾਂ ਤੂ ਆਏ ਤੇ ਮੈ ਸੇਜ਼ ਬਿਛਾਵਾਂ ਸਾਮਨੇ ਬਹਿ ਕੇ ਹਾਲ ਸੁਣਾਵਾਂ ਜਿੰਦਰੀ ਕੇ ਦੁਖ, ਮੁੱਕ ਜਾਂਣ ਸਾਰੇ ਜ਼ਖਮ ਹਿਜਰ ਦੇ ਖੋਲ ਵਖਾਵਾ ਜ਼ਖਮ ਹਿਜਰ ਦੇ ਖੋਲ ਵਖਾਵਾ ਲਗਿਆ ਦੀ ਲਾਜ ਨਿਭਾ ਜਾ ਮਾਹੀ ਅੱਖੀਆਂ ਦੀ ਪਿਆਸ ਬੁਝਾ ਜਾ ਮਾਹੀ ਤਕਨੀ ਨੂ ਗਲ ਲਾ ਜਾ ਮਾਹੀ ਲੋਏ ਲੋਏ ਆਜਾ ਮਾਹੀ ਆਜਾ ਮਾਹੀ ਲੋਏ ਲੋਏ ਆਜਾ ਮਾਹੀ, ਆਜਾ ਮਾਹੀ ਲੋਏ ਲੋਏ ਆਜਾ ਮਾਹੀ, ਆਜਾ ਮਾਹੀ ਲੋਏ ਲੋਏ ਆਜਾ ਮਾਹੀ , ਆਜਾ ਮਾਹੀ ਲੋਏ ਲੋਏ.... ਘਰ ਆਜਾ ਮਾਹੀ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store