Wich Pardesan

Dr.Zeus, Shortie, Nusrat Fateh Ali Khan

ਪੜ ਅਖਰਾਂ ਨੂ ਦਿਲ ਘਬਰਾਯਾ Hey yo, this is going to all people out there Who missing their family, to work they in another land Ah, ah come on, come on ਮਾ ਧਾ ਨੀ ਪਾ It's like day to day you'll be feeling blue 'Cause you're so far away from those who love you Wasn't part of the plan but what can you do? A man gotta do, what a man gotta do ਪੜ ਅਖਰਾਂ ਨੂ ਦਿਲ ਘਬਰਾਯਾ ਚਿਠੀ ਯਾਰ ਦੀ ਨੇ ਬਹੁਤ ਰਵਾਯਾ ਵਿਚ ਪਰਦੇਸਾਂ ਦੇ ਵਿਚ ਪਰਦੇਸਾਂ ਦੇ ਵਿਚ ਪਰਦੇਸਾਂ ਦੇ ਵਿਚ ਪਰਦੇਸਾਂ ਦੇ I'm in a different place, in a different land Just a different face from a different clan Eating different foods, you've different brands Living different rules, take different stands Making different moves, with different mans Bumping different grooves with different bands I got different crews, got different fam But I got different views, got different plans ਪ੍ਯਾਰ ਜਿਥੇ ਕੀਤਾ ਸੀ ਓ ਥਾਵਾਂ ਚੇਤੇ ਆ ਗਈਆਂ ਵਿਛੜੇ ਸਾਂ ਜਿਥੇ ਓ ਰਾਹਵਾਂ ਚੇਤੇ ਆ ਗਈਆਂ ਪ੍ਯਾਰ ਜਿਥੇ ਕੀਤਾ ਸੀ ਓ ਥਾਵਾਂ ਚੇਤੇ ਆ ਗਈਆਂ ਵਿਛੜੇ ਸਾਂ ਜਿਥੇ ਓ ਰਾਹਵਾਂ ਚੇਤੇ ਆ ਗਈਆਂ ਸਾਨੂ ਸੁਖ ਦਾ ਸਾਹ ਨਾਹੀਓਂ ਆਯਾ ਚਿਠੀ ਯਾਰ ਦੀ ਨੇ ਬਹੁਤ ਰਵਾਯਾ ਵਿਚ ਪਰਦੇਸਾਂ ਦੇ ਵਿਚ ਪਰਦੇਸਾਂ ਦੇ ਵਿਚ ਪਰਦੇਸਾਂ ਦੇ ਵਿਚ ਪਰਦੇਸਾਂ ਦੇ Yo I'm missing my lady, I'm missing her bad And I'm missing my daughters, I'm missing my lad And it's driving me crazy from wishing I had A better way to make money So they ain'y missing their dad ਸਾਡੇ ਤੇ ਬਾਨੇਰੇ ਕਦੀ ਕਾਗ ਨਾਹੀਓਂ ਬੋਲਦਾ ਦੁਖਿਆ ਨਾਲ ਕੋਈ ਦੁਖ ਸੁਖ ਨਾਹੀਓਂ ਫੋਲਦਾ ਸਾਡੇ ਤੇ ਬਨੇਰੇ ਕਦੀ ਕਾਗ ਨਾਹੀਓਂ ਬੋਲਦਾ ਦੁਖਿਆ ਨਾਲ ਕੋਈ ਦੁਖ ਸੁਖ ਨਾਹੀਓਂ ਫੋਲਦਾ ਪੀੜਾਂ ਦੁਖਾਂ ਦੀਆਂ ਮਾਰ ਮੁਕਾਇਆ ਚਿਠੀ ਯਾਰ ਦੀ ਨੇ ਬਹੁਤ ਰਵਾਯਾ ਵਿਚ ਪਰਦੇਸਾਂ ਦੇ ਵਿਚ ਪਰਦੇਸਾਂ ਦੇ ਵਿਚ ਪਰਦੇਸਾਂ ਦੇ ਵਿਚ ਪਰਦੇਸਾਂ ਦੇ ਚੁਪ ਕੋਈ ਕਰੌਂਦਾ ਨਾਹੀਓਂ ਰੋਂਦਿਆਂ ਉਡੀਕਾਂ ਨੂ ਸੀਨੇ ਠੰਡ ਪਈ ਗਾਯੀ ਅਜ ਸਾਡੇਆ ਸ਼ਰੀਕਾਂ ਨੂ ਚੁਪ ਕੋਈ ਕਰੌਂਦਾ ਨਾਹੀਓਂ ਰੋਂਦਿਆਂ ਉਡੀਕਾਂ ਨੂ ਸੀਨੇ ਠੰਡ ਪਈ ਗਾਯੀ ਅਜ ਸਾਡੇਆ ਸ਼ਰੀਕਾਂ ਨੂ ਫੁੱਲ ਸਦਰਾਂ ਦਾ ਕੁਮਲਾਯਾ ਚਿਠੀ ਯਾਰ ਦੀ ਨੇ ਬਹੁਤ ਰਵਾਯਾ ਵਿਚ ਪਰਦੇਸਾਂ ਦੇ ਵਿਚ ਪਰਦੇਸਾਂ ਦੇ ਵਿਚ ਪਰਦੇਸਾਂ ਦੇ ਵਿਚ ਪਰਦੇਸਾਂ ਦੇ

Written by: NUSRAT FATEH ALI KHAN, RAFIQ PASHALyrics © Sony/ATV Music Publishing LLCLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store