Je Jatt

Lehmber Hussainpuri, Dr.Zeus

ਕੰਨਾ ਵਿਚ ਮੁੰਦਰਾ ਤੇਹ ਪਾਈ ਫਿਰੇ jean ਦੇਖ ਲੇਹ ਜੱਟਾਂ ਦਾ ਮੁੰਡਾ ਹੋਗੇਯਾ ਸ਼ਕੀਨ ਕੰਨਾ ਵਿਚ ਮੁੰਦਰਾ ਤੇਹ ਪਾਈ ਫਿਰੇ jean ਦੇਖ ਲੇਹ ਜੱਟਾਂ ਦਾ ਮੁੰਡਾ ਹੋਗੇਯਾ ਸ਼ਕੀਨ ਮਨ ਜਾ ਨੀ ਮਨ ਜਾ ਨਿਮਾਨੀਏ ਨੀ ਮਾਰੀ ਜਿੰਦ ਮਨ ਜਾ ਨੀ ਮਨ ਜਾ ਨਿਮਾਨੀਏ ਨੀ ਮਾਰੀ ਜਿੰਦ ਆਸ਼ਿਕ਼ਾਂ ਦੀ ਸੂਲੀ ਉੱਤੇ ਤੜਫੂ ਜੇ ਜੱਟ ਬਿਗਡ਼ ਗੇਯਾ ਬਿੱਲੀਆਂ ਅਖਾਂ ਚ' ਰੜਕੁ ਜੇ ਜੱਟ ਬਿਗਡ਼ ਗੇਯਾ ਬਿੱਲੀਆਂ ਅਖਾਂ ਚ' ਰੜਕੁ ਜੇ ਜੱਟ ਬਿਗਡ਼ ਗੇਯਾ ਬਿੱਲੀਆਂ ਅਖਾਂ ਚ' ਰੜਕੁ ਜੇ ਜੱਟ ਬਿਗਡ਼ ਗੇਯਾ ਅਸੀ ਤੇਰੇਆ ਦਿਲਦਾਰ ਸੁਨਲੇ ਗੋਰੀਏ, ਲਾ Zeus ਨੂ ਸੀਨੇ ਨਾਲ ਗਨਨੇ ਦੀਏ ਬੋਰੀਏ ਓ ਲਾ Zeus ਨੂ ਸੀਨੇ ਨਾਲ ਗਨਨੇ ਦੀਏ ਬੋਰੀਏ ਗਨਨੇ ਦੀਏ ਬੋਰੀਏ ਸੁਣ ਪੈਂਦਾ ਜਦੋ ਤੇਰੇ ਝੰਜਰਾ ਦਾ ਸ਼ੋਰ ਨੀ ਸੁਲ੍ਫੇ ਦਾ ਲੈਟਾ ਵਾਂਗੂ ਛਡ ਜਾਂਦੀ ਲੋਰ ਨੀ ਸੁਣ ਪੈਂਦਾ ਜਦੋ ਤੇਰੇ ਝੰਜਰਾ ਦਾ ਸ਼ੋਰ ਨੀ ਸੁਲ੍ਫੇ ਦਾ ਲੈਟਾ ਵਾਂਗੂ ਛਡ ਜਾਂਦੀ ਲੋਰ ਨੀ ਦੇਖਕੇ ਲੇਹ ਕਦੇ ਨਾ ਕਦੇ ਤੇਰੀਆਂ ਵੀਰਾ ਦੇ ਨਾਲ ਦੇਖਕੇ ਲੇਹ ਕਦੇ ਨਾ ਕਦੇ ਤੇਰੀਆਂ ਵੀਰਾ ਦੇ ਨਾਲ ਬਟਰੇ ਗੰਡਾਸੀ ਖੜਕੁ ਜੇ ਜੱਟ ਬਿਗਡ਼ ਗੇਯਾ ਬਿੱਲੀਆਂ ਅਖਾਂ ਚ' ਰੜਕੁ ਜੇ ਜੱਟ ਬਿਗਡ਼ ਗੇਯਾ ਬਿੱਲੀਆਂ ਅਖਾਂ ਚ' ਰੜਕੁ ਜੇ ਜੱਟ ਬਿਗਡ਼ ਗੇਯਾ ਬਿੱਲੀਆਂ ਅਖਾਂ ਚ' ਰੜਕੁ ਜੇ ਜੱਟ ਬਿਗਡ਼ ਗੇਯਾ ਆਖੇ ਜੇ ਤੂ ਜੱਟ ਜਿੰਦ ਤੇਰੇਆ ਨਾ ਤਿਹ ਲਵਾ ਦੇ ਬਣਕੇ ਫਕੀਰ ਕੰਨੀ ਮੁੰਦਰਾ ਵੀ ਪ੍ਵਾ ਲਵਾ ਆਖੇ ਜੇ ਤੂ ਜੱਟ ਜਿੰਦ ਤੇਰੇਆ ਨਾ ਤਿਹ ਲਵਾ ਦੇ ਬਣਕੇ ਫਕੀਰ ਕੰਨੀ ਮੁੰਦਰਾ ਵੀ ਪ੍ਵਾ ਲਵਾ ਇਕ ਦਿਨ ਦੇਖੀ ਤੇਰੇ ਦਿਲ ਤਿਹ ਹਾਏ ਨੀ ਬਣ ਇਕ ਦਿਨ ਦੇਖੀ ਤੇਰੇ ਦਿਲ ਤਿਹ ਹਾਏ ਨੀ ਬਣ ਬਿਜਲੀ ਬਦਲ ਵਾਂਗ ਗਟਕੂ ਜੇ ਜੱਟ ਬਿਗਡ਼ ਗੇਯਾ ਬਿੱਲੀਆਂ ਅਖਾਂ ਚ' ਰੜਕੁ ਜੇ ਜੱਟ ਬਿਗਡ਼ ਗੇਯਾ ਬਿੱਲੀਆਂ ਅਖਾਂ ਚ' ਰੜਕੁ ਜੇ ਜੱਟ ਬਿਗਡ਼ ਗੇਯਾ ਬਿੱਲੀਆਂ ਅਖਾਂ ਚ' ਰੜਕੁ ਜੇ ਜੱਟ ਬਿਗਡ਼ ਗੇਯਾ ਤੇਰੇ ਲਯੀ ਤਾ ਜਿੰਦ Tarsem ਨੇ ਗ੍ਲਾ ਲੀ Lehmber ਨੇ ਯਾਰੀ ਹੁਣ ਬੋਤਲ ਨੂ ਲਾਹ ਲਯੀ ਤੇਰੇ ਲਯੀ ਤਾ ਜਿੰਦ Tarsem ਨੇ ਗ੍ਲਾ ਲੀ Lehmber ਨੇ ਯਾਰੀ ਹੁਣ ਬੋਤਲ ਨੂ ਲਾਹ ਲਯੀ ਜਾਣਿਆ ਵਾਲੇ ਆ ਤਾ ਭਾਵੇ ਹੋ ਗਯਾ ਵੈਲੀ ਜਾਣਿਆ ਵਾਲੇ ਆ ਤਾ ਭਾਵੇ ਹੋ ਗਯਾ ਵੈਲੀ ਤਾ ਵੀ ਮਰਦੇ ਦਮਾ ਡਮ ਤਕ ਬੜਕੁ ਜੇ ਜੱਟ ਬਿਗਡ਼ ਗੇਯਾ ਬਿੱਲੀਆਂ ਅਖਾਂ ਚ' ਰੜਕੁ ਜੇ ਜੱਟ ਬਿਗਡ਼ ਗੇਯਾ ਬਿੱਲੀਆਂ ਅਖਾਂ ਚ' ਰੜਕੁ ਜੇ ਜੱਟ ਬਿਗਡ਼ ਗੇਯਾ ਬਿੱਲੀਆਂ ਅਖਾਂ ਚ' ਰੜਕੁ ਜੇ ਜੱਟ ਬਿਗਡ਼ ਗੇਯਾ ਬਿੱਲੀਆਂ ਅਖਾਂ ਚ' ਰੜਕੁ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store