Bodyguard

Sandeep Thind, Dr.Zeus, Fateh Deo, Zora Randhawa

ਗਲ ਸੁਣ ਸੋਨਿਯਾ ਵੇ ਗਲ ਮੰਦਾ ਨਹੀ ਤੋਤਾ ਦਿਲ ਦਾ ਆਏ ਵੇ ਤੂ ਚੰਨ ਦਾ ਨਹੀ ਤੇਰੇ ਉੱਤੇ ਤੇਰੇ ਉੱਤੇ ਮਰੀ ਜਵਾਨ ਮੈਂ ਤੇਰੇ ਨਾਹ ਦੀ ਮਾਲਾ ਬਸ ਪਡੀ ਜਵਾਨ ਮੈਂ ਤੇਰੇ ਨਾ dream ਵੱਡੇ ਵੱਡੇ ਵੇਖ ਲ ਬਸ ਜੱਟੀ ਦੀ ਆਏ ਜੱਟਾ ਤੂ ਹੀ ਮੰਗ ਵੇ ਤਕਦੀ ਏ ਨਾਰਾ ਤੈਨੂ ਖੜ ਖੜ ਕੇ ਓ ਜੱਟਾ ਜੀਤੋ ਜੀਤੋ ਜਾਣਾ ਏ ਤੂ ਲੱਗ ਵੇ ਤਕਦੀ ਏ ਨਾਰਾ ਤੈਨੂ ਖੜ ਖੜ ਕੇ ਓ ਜੱਟਾ ਜੀਤੋ ਜੀਤੋ ਜਾਣਾ ਏ ਤੂ ਲੱਗ ਵੇ ਗਲ ਸੁਣ ਸੋਹਣੀਯਾ ਨੀ ਮੈਨੂ ਫੇਰ ਨਾ ਕਹਿਣ ਮੇਰੇ ਦਿਲ ਦਿਆ ਤਾਰਾ ਕੀਤੇ ਛੇੜ ਨਾ ਦਈ ਹੋ ਜੱਟ ਦੀ ਪਸੰਦ ਜੱਟ ਨਾਲ ਖਡ਼ੀ ਆ ਇਸ਼੍ਸ ਕਰ ਕੇ ਰਾਕਨੇ ਦੇਖ ਗੁੱਡੀ ਛਾਡਿ ਆ ਸਾਰੇ ਨੇ dream ਤੇਰੇ ਪੂਰੇ ਕਰੌਣਗਾ ਨੀ ਭਾਵੇ ਜ਼ੋਰ ਯੇਹ ਜ਼ਮਾਨਾ ਲਾਵੇ ਲਖ ਨੀ ਭਾਵੇ ਜ਼ੋਰ ਯੇਹ ਜ਼ਮਾਨਾ ਲਾਵੇ ਲਖ ਨੀ ਹੋ ਅੱਗੇ ਪਿਚੇ bodyguard ਵਿਚ ਟੂਰੇ ਤੇਰਾ ਯਾਰ ਪੂਰੀ ਘੈਂਟ ਗਲਬਾਤ ਤੇਰੇ ਜੱਟ ਦੀ ਹੋ ਅੱਗੇ ਪਿਚੇ bodyguard ਵਿਚ ਟੂਰੇ ਤੇਰਾ ਯਾਰ ਪੂਰੀ ਘੈਂਟ ਗਲਬਾਤ ਤੇਰੇ ਜੱਟ ਦੀ ਪੂਰੀ ਘੈਂਟ ਗਲਬਾਤ ਤੇਰੇ ਆ ਆ Yeah ok ਤੱਕ ਦੀ ਆ ਮੈਨੂ ਲਾਇਕ ਤੈਨੂ ਪਹਿਚਾਂਦੀ TV ਤੇ ਮੈਂ ਦੇਖਯਾ ਮੈਂ ਕਿਹਾ ਨਹਿਯੋ ਜਾਂਦੀ Bodyguard ਮੇਰੇ ਗ੍ਰੇਟ ਖਾਲੀ ਦੇ ਹਨ ਦੇ ਵੈਰੀ ਹੁੰਦਾ ਓਖਾ ਮੈਂ ਕਿਹਾ ਯਾਰਾਂ ਏਨੂੰ ਜਾਂ ਦੇ Yeah we back ਸਾਡੀ ਮੁੱਕੀ ਨਹੀ ਏ ਕਲਾਕਾਰੀ Rap ਮੈਦਾਨ ਚ ਮੈਂ ਰਖੀ ਯਾ ਪੂਰੀ ਸਰਦਾਰੀ Me and Zeus riding around ਇਨ ਆ ਨ੍ਯੂ ਫਰਾਰੀ ਕੇਂਦਾ ਮੁਕ਼ਾਬਲਾ ਆ ਕੀਤੇ ਮੈਂ ਕਿਹਾ ਐਨ'ਤ ਨੋਬਡੀ ਸਾਰੇ ਯਾਰਾ ਨੇ ਘੁੱਟ ਤੇ ਪਾਇੀਆ ਰੱਲੀਯਾ ਮੋਡ ਟਾਂਗੇ ਡੇਨਲੀ ਓ ਪੌਂਦੀ ਜ਼ੋਰ ਬੋਲਿਆ ਫਤਿਹ ਨਾਲ ਵੈਰ ਓ chapter ਤੂ ਕਦੀ ਖੋਲੀ ਨਾ ਰੰਗ ਦੂਨ ਮੈਂ shades ਪਰ ਮੈਂ ਖੇਡ'ਦਾ ਨੀ ਹੋਲਿਆ ਅੱਜ ਕੱਲ ਗੱਡੀਆਂ ਚ gun ਰਖਦਾਏ ਤੀਜੇ ਦਿਨ ਛਾਡਿ ਕੋਯੀ ਚੰਨ ਰਖਦੇ ਜਿਹਦਾ ਟੀਨ ਪੰਚ ਕਰੇ ਕੰਨਾ ਥੱਲੇ ਧਾਰਦਾ ਤੇਰਿਯਾ ਨੀ ਤੇਰੀ ਜੱਟੀ ਰਾਖੀ ਕਰਦਾ Deep ਮਾਹੀ ਹਥਾ ਵਿਚ ਹਾਥ ਹੋਵੇ ਤੇਰਾ ਫਿਰ happy happy life ਜਾਣੀ ਲਾਂਗ ਵੇ ਹੈਪੀ ਹੈਪੀ ਲਾਇਫ ਜਾਣੀ ਲਾਂਗ ਵੇ ਤਕਦੀ ਏ ਨਾਰਾ ਤੈਨੂ ਖੜ ਖੜ ਕੇ ਓ ਜੱਟਾ ਜੀਤੋ ਜੀਤੋ ਜਾਣਾ ਏ ਤੂ ਲੱਗ ਵੇ ਤਕਦੀ ਏ ਨਾਰਾ ਤੈਨੂ ਖੜ ਖੜ ਕੇ ਓ ਜੱਟਾ ਜੀਤੋ ਜੀਤੋ ਜਾਣਾ ਏ ਤੂ ਲੱਗ ਵੇ ਓ ਹੂਟਰ ਬਜੌਂਦੀ ਮਿੱਤਰਾਂ ਦੀ ਕਾਰ ਨੀ Hollywood ਤਕ ਹਿਟ ਤੇਰਾ ਯਾਰ ਨੀ ਇਸ਼੍ਸ ਗੱਲ ਦੀ ਤਾਂ ਰਿਹੰਦੀ ਵਰੀ ਸੋਹਣੇਯਾ ਜਰਦੇ ਨੀ ਲੋਗ ਗੁੱਡੀ ਛਾਡਿ ਸੋਹਣੇਯਾ ਦੇਖ ਜੱਟ ਨੀ ਤੂ ਚਾਲ ਜੁੱਤੀ ਤਾਲ ਦੀ ਭੁਚਾਲ ਫਿਰ ਕਿਹਦੀ ਗੈਲੋ tension'ਆਂ ਤੂ ਚਕ ਦੀ ਕਿਹਦੀ ਗੈਲੋ tension'ਆਂ ਤੂ ਚਕ ਦੀ ਹੋ ਅੱਗੇ ਅੱਗੇ ਪਿਕਚੇ bodyguard ਵਿਚ ਟੂਰੇ ਤੇਰਾ ਯਾਰ ਪੂਰੀ ਘੈਂਟ ਗਲਬਾਤ ਤੇਰੇ ਜੱਟ ਦੀ ਅੱਗੇ ਪਿਕਚੇ bodyguard ਵਿਚ ਟੂਰੇ ਤੇਰਾ ਯਾਰ ਪੂਰੀ ਘੈਂਟ ਗਲਬਾਤ ਤੇਰੇ ਜੱਟ ਦੀ ਪੂਰੀ ਘੈਂਟ ਗਲਬਾਤ ਤੇਰੇ ਜੱਟ ਦੀ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store