Jigra Bathera
Dr.Zeus, Mavi Singh
ਉਹ ਤੇਰਾ ਕਿੰਨਾ ਅਸੀਂ ਕੀਤਾ ਇਤਵਾਰ ਨੀ
ਤੇਰਾ ਝੂਠਾ ਸੀ ਸੋਹਣੀਏ ਪਿਆਰ ਨੀ
ਕਦੇ ਸਾਡੇ ਪਿਛੇ ਸੀ ਤੂੰ ਘੁੰਮਦੀ
ਹੁਣ ਲਬ ਲਿਆ ਨਵਾਂ ਦਿਲਦਾਰ ਨੀ
ਉਹ ਤੇਰਾ ਕਿੰਨਾ ਅਸੀਂ ਕੀਤਾ ਇਤਵਾਰ ਨੀ
ਤੇਰਾ ਝੂਠਾ ਸੀ ਸੋਹਣੀਏ ਪਿਆਰ ਨੀ
ਕਦੇ ਸਾਡੇ ਪਿਛੇ ਸੀ ਤੂੰ ਘੁੰਮਦੀ
ਹੁਣ ਲਬ ਲਿਆ ਨਵਾਂ ਦਿਲਦਾਰ ਨੀ
ਹੁਣ ਲੋਕਾਂ ਕੋਲ ਕਹਿਣੀ ਐ ਤੂੰ ਮਾਵੀ ਨੂੰ ਮਾੜਾ
ਸਾਰੀ ਰੋਲ ਦਿਤੀ ਸਾਡੀ ਸਰਦਾਰੀ ਸੋਹਣੀਏ
ਉਹ ਜਿਗਰਾ ਬਥੇਰਾ ਮੈਂ ਸਹਾਰ ਗਿਆ ਨੀ
ਤੂੰ ਤਾ ਸੱਟ ਸੀ ਕਸੂਤੀ ਬੜੀ ਮਾਰੀ ਸੋਹਣੀਏ
ਉਹ ਜਿਗਰਾ ਬਥੇਰਾ ਮੈਂ ਸਹਾਰ ਗਿਆ ਨੀ
ਤੂੰ ਤਾ ਸੱਟ ਸੀ ਕਸੂਤੀ ਬੜੀ ਮਾਰੀ ਸੋਹਣੀਏ
ਉਹ ਜਿਗਰਾ ਬਥੇਰਾ ਮੈਂ ਸਹਾਰ ਗਿਆ ਨੀ
ਤੂੰ ਤਾ ਸੱਟ ਸੀ ਕਸੂਤੀ ਬੜੀ ਮਾਰੀ ਸੋਹਣੀਏ
ਉਹ ਜੱਟ ਮਾਰਦਾ ਨਾ ਹਵਾ ਵਿਚ ਤੀਰ ਗੋਰੀਏ
ਸਾਡੀ ਏਦੀ ਵੀ ਨੀ ਮਾੜੀ ਤਕਦੀਰ ਗੋਰੀਏ
ਬਦਨਾਮੀਆਂ ਤੋਹ ਬਿਨਾਂ ਓਹਨੇ ਖੱਟਣਾ ਐ ਕੀ
ਜਿਹੜੀ ਮਾਰੀ ਹੀ ਪਈ ਐ ਜ਼ਮੀਰ ਗੋਰੀਏ
ਉਹ ਤੈਥੋਂ ਸੋਹਣਿਆਨ ਨੀ ਸਾਡੇ ਪਿਛੇ ਬੜੀਆਂ crazy
ਤਨਵੀ ਕਹਿੰਦੇ ਮਾਵੀ ਸਿਰੇ ਦਾ ਸ਼ਿਕਾਰੀ ਸੋਹਣੀਏ
ਹੋ ਜਿਗਰਾ ਬਥੇਰਾ ਮੈਂ ਸਹਾਰ ਗਿਆ ਨੀ
ਤੂੰ ਤਾ ਸੱਟ ਸੀ ਕਸੂਤੀ ਬੜੀ ਮਾਰੀ ਸੋਹਣੀਏ
ਹੋ ਜਿਗਰਾ ਬਥੇਰਾ ਮੈਂ ਸਹਾਰ ਗਿਆ ਨੀ
ਤੂੰ ਤਾ ਸੱਟ ਸੀ ਕਸੂਤੀ ਬੜੀ ਮਾਰੀ ਸੋਹਣੀਏ
ਝੂਠੀ ਸੀ ਤੇਰੀ ਯਾਰੀ ਹਿਰੀਏ
ਉਹ ਝੂਠੀ ਸੀ ਤੇਰੀ ਯਾਰੀ ਹਿਰੀਏ
ਹੋ ਕੱਡ ਕੇ ਮਤਲਬ ਨੀ
ਹੋ ਕੱਡ ਕੇ ਮਤਲਬ ਨੀ
ਝੂਠੀ ਸੀ ਤੇਰੀ ਯਾਰੀ ਹਿਰੀਏ
ਉਹ ਝੂਠੀ ਸੀ ਤੇਰੀ ਯਾਰੀ ਹਿਰੀਏ
ਉਹ ਝੂਠੀ ਸੀ ਤੇਰੀ ਯਾਰੀ ਹਿਰੀਏ
ਉਹ ਕਦੇ ਚੱਲੇ ਗਈ ਸੀ ਸਾਨੂ ਨੀ ਤੂੰ ਨੰਗ ਦੱਸ ਕੇ
ਉਦੋਂ ਤੇਰੇ ਬਿਨਾਂ ਸੋਣੀਏ ਮੈਂ ਨੀ ਸੀ ਬਚਦਾ
ਅੱਜ ਜਿਦੇ ਨਾਲ ਘੁੰਮਦੀ ਐਨ ਹੱਸ ਹੱਸਕੇ
ਨੀ ਉਹ ਗੱਡੀ ਵਿਚ ਲਾਕੇ ਮੇਰੇ ਗਾਣੇ ਰੱਖਦਾ
ਉਹ ਚੱਲ ਚੰਗਾ ਹੀ ਹੋਇਆ ਸੀ ਜੇ ਤੂੰ ਛੱਡਿਆ
ਪਾਰ ਲਾ ਦਿਤਾ ਬਾਬੇ ਨੇ ਕਿਨਾਰੇ ਸੋਹਣੀਏ
ਉਹ ਜਿਗਰਾ ਬਥੇਰਾ ਮੈਂ ਸਹਾਰ ਗਿਆ ਨੀ
ਤੂੰ ਤਾ ਸੱਟ ਸੀ ਕਸੂਤੀ ਬੜੀ ਮਾਰੀ ਸੋਹਣੀਏ
ਉਹ ਜਿਗਰਾ ਬਥੇਰਾ ਮੈਂ ਸਹਾਰ ਗਿਆ ਨੀ
ਤੂੰ ਤਾ ਸੱਟ ਸੀ ਕਸੂਤੀ ਬੜੀ ਮਾਰੀ ਸੋਹਣੀਏ
Written by: DR ZEUS, MAVI SINGHLyrics © Phonographic Digital Limited (PDL), Royalty Network, Shemaroo Entertainment LimitedLyrics Licensed & Provided by LyricFind
Create your own version of your favorite music.
Sing now