Mera Mahi

Mannat Noor, Yuvraaj Hans

Desi Crew, Desi Crew Desi Crew, Desi Crew ਓਹਦੇ ਕੋਲ ਗੱਡੀ ਸੋਹਣੀ ਜਹੀ ਕਾਲੀ ਨੀ ਦਿਤੀ gift ਚ gold ਦੀ ਵਾਲੀ ਨੀ ਮੈਂ ਵੀ ਹਸਦੀ ਹਸਦੀ ਹਸਦੀ ਨੇ ਕੰਨਾ ਚ ਝੁਮਕੇ ਪਾ ਲੀ ਨੀ ਕਿਹੰਦਾ ਝਾਂਜੜਾ ਵੀ ਲ ਦੂ ਬਸ ਇਕ ਵਾਰੀ ਕਿਹ ਤੂ ਮੇਰੇ ਵੇਹੜੇ ਵਿਚ ਆਕੇ ਛਣਕਾ ਦੇ ਨੀ ਨੀ ਮਾਏ ਮੈਨੂ ਇੰਨਾ ਸੋਹਣਾ ਮਾਹੀ ਮੇਰਾ ਮਿਲੇਯਾ ਏ ਵਿਆਹ ਦੇ ਨੀ ਮੈਨੂ ਇੰਨਾ ਸੋਹਣਾ ਮਾਹੀ ਮੇਰਾ ਮਿਲੇਯਾ ਏ ਵਿਆਹ ਦੇ ਨੀ ਮੈਨੂ ਰਾਣੀਆਂ ਦੇ ਵਾਂਗ ਵੋ ਹੋ ਰਖਦਾ ਏ ਨਾ ਹੋਰਾਂ ਦੇ ਵਲ ਨੂ ਤਕਦਾ ਏ ਓਹਨੇ ਸਬ ਕੁਛ ਸਚ ਮੈਨੂ ਦਸ ਦਿੱਤਾ ਕਦੇ ਕਦੇ ਕਾਲਾ ਮਾਲ ਵੀ ਓ ਸ਼ਕਦਾ ਏ ਕਿਹੰਦਾ ਛਡ ਡੁੰਗਾ ਇੰਨੀ ਵਰੀ ਕਰ ਨਾ ਤੂ ਬੇਬੀ ਬੱਸ mom dad ਨਾ ਮਿਲਾ ਦੇ ਨੀ ਨੀ ਮਾਏ ਮੈਨੂ ਇੰਨਾ ਸੋਹਣਾ ਮਾਹੀ ਮੇਰਾ ਮਿਲੇਯਾ ਏ ਵਿਆਹ ਦੇ ਨੀ ਮੈਨੂ ਇੰਨਾ ਸੋਹਣਾ ਮਾਹੀ ਮੇਰਾ ਮਿਲੇਯਾ ਏ ਵਿਆਹ ਦੇ ਨੀ ਓਹਦੇ ਘਰ ਦੇ ਤਾਂ ਮੰਨ ਗਏ ਸਾਰੇ ਨੇ ਕਿਹੰਦਾ ਤੇਰੇ ਤਾਂ ਲਗਦੇ ਲਾਰੇ ਨੇ ਲੱਖਾਂ ਮਰਨ Dosanjh ਵਾਲੇ ਤੇ ਪਰ ਤੇਰੇ ਲਈ ਯਾਰ ਕੁਵਾਰੇ ਨੇ ਪਰ ਤੇਰੇ ਲਈ ਯਾਰ ਕੁਵਾਰੇ ਨੇ Gurneet ਕਰ ਤੂ believe ਕਦੀ ਕਰੀ ਨਾ ਤੂ leave ਏ ਜਿੰਦ ਮੈਂ ਤੇਰੇ ਨਾਮ ਮੈਂ ਲਾ ਦੇਣੀ ਨੀ ਮਾਏ ਮੈਨੂ ਇੰਨਾ ਸੋਹਣਾ ਮਾਹੀ ਮੇਰਾ ਮਿਲੇਯਾ ਏ ਵਿਆਹ ਦੇ ਨੀ ਮੈਨੂ ਇੰਨਾ ਸੋਹਣਾ ਮਾਹੀ ਮੇਰਾ ਮਿਲੇਯਾ ਏ ਵਿਆਹ ਦੇ ਨੀ ਮੇਰੇ ਮਾਹੀ ਨੇ ਕੱਲ ਮੈਨੂ ਲ ਜਾਣਾ ਖੁਸ਼ ਰਖਾਂਗਾ ਏਹਨੂ ਤੈਨੂ ਕਿਹ ਜਾਣਾ ਨੀ ਮੇਰੇ ਜਾਂ ਦੇ ਮੰਗਰੋਂ ਨੀ ਮਾਏ ਤੇਰਾ ਘਰ ਸੁਨ੍ਣਾ ਜਿਹਾ ਰਿਹ ਜਾਣਾ ਤੇਰਾ ਘਰ ਸੁਨ੍ਣਾ ਜਿਹਾ ਰਿਹ ਜਾਣਾ ਮੈਂ ਵੀ ਕਿਹਨਾ ਵਿਰ ਨੂ ਤੂ ਛੇਤੀ ਲੇਕੇ ਆਵੀ ਨੂਹ ਪਾਣੀ ਵਾਰ ਦੋਹਾਂ ਨੂ ਪਿਯਾ ਦੇਣੀ ਨੀ ਮਾਏ ਮੈਨੂ ਇੰਨਾ ਸੋਹਣਾ ਮਾਹੀ ਮੇਰਾ ਮਿਲੇਯਾ ਏ ਵਿਆਹ ਦੇ ਨੀ ਮੈਨੂ ਇੰਨਾ ਸੋਹਣਾ ਮਾਹੀ ਮੇਰਾ ਮਿਲੇਯਾ ਏ ਵਿਆਹ ਦੇ ਨੀ

Written by: Lyrics © Phonographic Digital Limited (PDL)Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store