Laung Laachi

Mannat Noor

ਵੇ ਤੂੰ ਲੌਂਗ ਵੇ ਮੈਂ ਲਾਚੀ ਤੇਰੇ ਪਿਛੇ ਆ ਗਵਾਚੀ ਤੇਰੇ ਪਿਛੇ ਆ ਗਵਾਚੀ ਤੇਰੇ ਪਿਛੇ ਆ ਗਵਾਚੀ ਵੇ ਤੂੰ ਲੌਂਗ ਵੇ ਮੈਂ ਲਾਚੀ ਤੇਰੇ ਪਿਛੇ ਆ ਗਵਾਚੀ ਤੇਰੇ ਇਸ਼ਕ਼ੇ ਨੇ ਮਾਰੀ ਕੁੜੀ ਕੱਚ ਦੀ ਕੰਵਾਰੀ ਤੇਰੇ ਇਸ਼ਕ਼ੇ ਨੇ ਮਾਰੀ ਕੁੜੀ ਕੱਚ ਦੀ ਕੰਵਾਰੀ ਵੇ ਮੈਂ ਚੰਬੇਂ ਦੇ ਪਹਾਂੜਾਂ ਵਾਲੀ ਸ਼ਾਮ ਵੇ ਮੁੰਡਿਆ ਸੰਦਲੀ ਸੰਦਲੀ ਨੈਨਾ ਵਿੱਚ ਤੇਰਾ ਨਾਮ ਵੇ ਮੁੰਡਿਆ ਸੰਦਲੀ ਸੰਦਲੀ ਨੈਨਾ ਵਿੱਚ ਤੇਰਾ ਨਾਮ ਵੇ ਮੁੰਡਿਆ ਸੰਦਲੀ ਸੰਦਲੀ ਨੈਨਾ ਵਿੱਚ ਤੇਰਾ ਨਾਮ ਵੇ ਮੁੰਡਿਆ ਹਾਂ ਮੇਰੇ ਸੁੰਨੇ ਸੁੰਨੇ ਪੈਰ ਤੂੰ ਤਾਂ ਜਾਣਾ ਰਿਹਣੇ ਸਿਹਰ ਬੋਹਤਾ ਮੰਗਦੀ ਨਾ ਥੋਡਾ ਲੈ ਦੇ ਝਾਂਜੜਾ ਦਾ ਜੋਡ਼ਾ ਝਾਂਜੜਾ ਦਾ ਜੋਡ਼ਾ ਹਾਂ ਮੇਰੇ ਸੁੰਨੇ ਸੁੰਨੇ ਪੈਰ ਤੂੰ ਤਾਂ ਜਾਣਾ ਰਿਹਣੇ ਸਿਹਰ ਬੋਹਤਾ ਮੰਗਦੀ ਨਾ ਥੋਡਾ ਲੈ ਦੇ ਝਾਂਜੜਾ ਦਾ ਜੋਡ਼ਾ ਜਿਹੜਾ ਵਿਕਕਦਾ ਬਾਜ਼ਾਰਾਂ ਵਿੱਚ ਆਮ ਵੇ ਮੁੰਡਿਆ ਸੰਦਲੀ ਸੰਦਲੀ ਨੈਨਾ ਵਿੱਚ ਤੇਰਾ ਨਾਮ ਵੇ ਮੁੰਡਿਆ ਸੰਦਲੀ ਸੰਦਲੀ ਨੈਨਾ ਵਿੱਚ ਤੇਰਾ ਨਾਮ ਵੇ ਮੁੰਡਿਆ ਸੰਦਲੀ ਸੰਦਲੀ ਨੈਨਾ ਵਿੱਚ ਤੇਰਾ ਨਾਮ ਵੇ ਮੁੰਡਿਆ ਰੁਖੇ ਬਾਲਾਂ ਦੇ ਵੇ ਛੱਲੇ ਤੇਰੇ ਬਿਨਾ ਅਸੀ ਕੱਲੇ ਪਾਲੇ ਬਾਵਾਂ ਵਿੱਚ ਬਾਵਾਂ ਤੂੰ ਤਾਂ ਬਣ ਜਾਣ ਛਾਵਾ ਬਣ ਜਾਣ ਛਾਵਾ ਹਾਏ ਰੁਖੇ ਬਾਲਾਂ ਦੇ ਵੇ ਛੱਲੇ ਤੇਰੇ ਬਿਨਾ ਅਸੀ ਕੱਲੇ ਪਾਲੇ ਬਾਵਾਂ ਵਿੱਚ ਬਾਵਾਂ ਤੂੰ ਤਾਂ ਬਣ ਜਾਣ ਛਾਵਾ ਤੈਨੂੰ ਲਿਖਿਆ ਹਵਾਵਾਂ ਤੇ ਪੈਗਾਮ ਵੇ ਮੁੰਡਿਆ ਸੰਦਲੀ ਸੰਦਲੀ ਨੈਨਾ ਵਿੱਚ ਤੇਰਾ ਨਾਮ ਵੇ ਮੁੰਡਿਆ ਸੰਦਲੀ ਸੰਦਲੀ ਨੈਨਾ ਵਿੱਚ ਤੇਰਾ ਨਾਮ ਵੇ ਮੁੰਡਿਆ ਸੰਦਲੀ ਸੰਦਲੀ ਨੈਨਾ ਵਿੱਚ ਤੇਰਾ ਨਾਮ ਵੇ ਮੁੰਡਿਆ

Written by: GURMEET SINGH, HARMANJITLyrics © Universal Music Publishing Group, Songtrust AveLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store