Radio

Mannat Noor, एम्मी विर्क

ਹੋ ਮੈ ਸੀ ਚਿੱਟਾ ਪਾਈ ਜਾਂਦਾ ਖੇਤ ਕੁੜਤਾ ਪਜਾਮਾ ਓ ਭੀ ਮੁਰੋ ਪਾਈ ਆਂਉਂਦੀ ਨਾਭੀ ਸੂਟ ਸੀ ਖੈਂਟ ਚੁੰਨੀ ਦੀ ਕਢਾਈ ਤੇਰੇ ਪੇਰੀ ਜੁੱਤੀ ਪਾਈ ਉੱਤੋ ਕਰ ਤਾ ਮੈ ਯਾ ਦਾ ਪਗ ਸੂਤ ਸੀ ਓਹੋ ਦੁਧ ਜਿਹੀ ਚਿੱਟੀ ਕਾਹਦੀ ਵੇਖ ਲੀ ਸੀ ਆਪਾ ਓ ਤਾ ਮਿੱਤਰਾਂ ਦਾ ਜੋਬਣ ਸਵਾਰ ਗਈ ਓ ਜੱਟ ਮੋਢੇ ਉੱਤੇ ਤੰਗ ਕੇ ਸੀ radio ਲੇ ਜਾਂਦਾ ਜੱਟੀ ਧੱਕੇ ਨਾਲ ਆਵਾ ਹੱਥ ਮਾਰ ਗਈ ਓ ਜੱਟ ਮੋਢੇ ਉੱਤੇ ਤੰਗ ਕੇ ਸੀ radio ਲੇ ਜਾਂਦਾ ਜੱਟੀ ਧੱਕੇ ਨਾਲ ਆਵਾ ਹੱਥ ਮਾਰ ਗਈ ਤੀਲਾ ਤੀਲਾ ਤੀਲਾ ਤੀਲਾ ਤੀਲਾ ਤੀਲਾ ਬੜੇ ਚਿਰ ਦਾ ਤੂੰ ਕਰ ਦਾ ਹੈ ਹੀਲਾ ਜਮਾ ਹੀ ਦਿਲਾ, ਵੇ ਕਿਥੋਂ ਆਇਆ ਮੂੰਹ ਚਕ ਕੇ ਵੇ ਫਿੱਟੇ ਮੁਹ, ਮੂੰਹ ਚਕ ਕੇ ਤੇਰਾ ਕਿਹੜਾ ਕੁੜਮ ਕਬੀਲਾ ਵੇ ਕਿਥੋਂ ਆਇਆ ਮੂੰਹ ਚਕ ਕੇ ਤੇਰਾ ਕਿਹੜਾ ਕੁੜਮ ਕਬੀਲਾ ਸਾਰਾ ਦਿਨ ਸੋਚੀ ਗਿਆ ਸੀ ਕੀ ਉਹਦੇ ਨਾਲ ਰਾਬਤਾ ਜੋ ਬਿਨਾ ਗੱਲਾ ਚਕਰਾ ਚ ਪਾ ਗਈ ਉਸ ਚੂੜੀਆਂ ਨਾ ਲਾਲ , ਮੇਰੇ ਕੜੇ ਦਾ ਸੀ ਭਾਰ ਉਹ ਤੇ ਖੁਸ਼ੀਆਂ ਦਾ ਦਿਲ ਚ ਉਡਾ ਗਈ ਓ ਜੱਟ ਅੱਕਿਆ ਸੀ ਰਹਿੰਦਾ , ਭੇਡੇ ਜਿਹੇ ਜਮਾਨੇ ਕੋਲੋ ਸਾਰੇ ਗੁੱਸੇ ਗਿਲੇ ਪਲਾ ਚ ਉਤਾਰ ਗਈ ਓ ਜੱਟ ਮੋਢੇ ਉੱਤੇ ਤੰਗ ਕੇ ਸੀ radio ਲੇ ਜਾਂਦਾ ਜੱਟੀ ਧੱਕੇ ਨਾਲ ਆਵਾ ਹੱਥ ਮਾਰ ਗਈ ਓ ਜੱਟ ਮੋਢੇ ਉੱਤੇ ਤੰਗ ਕੇ ਸੀ radio ਲੇ ਜਾਂਦਾ ਜੱਟੀ ਧੱਕੇ ਨਾਲ ਆਵਾ ਹੱਥ ਮਾਰ ਗਈ ਤੂੰ ਸਸਤੀ ਸ਼ਰਾਬ ਵਰਗਾ ਤੂੰ ਸਸਤੀ ਸ਼ਰਾਬ ਵਰਗਾ ਤੂੰ ਲਗੇ ਨੀਰਾ ਜ਼ਹਿਰ ਵਰਗਾ ਤੂੰ ਲਗੇ ਜਮਾ ਜ਼ਹਿਰ ਵਰਗਾ ਕਾਹਤੋਂ ਮਗਜ਼ ਖਰਾਬ ਕਰਦੇ ਤੂੰ ਬਿਨਾ ਪੂਛੇ ਕਯੋਂ ਹਾਣੀਆ ਸਾਡੇ ਦਿਲ ਵਹਿੜੇ ਪੈਰ ਧਰ ਦੇ ਓ ਜਾਂ ਚੰਗੀ ਭਲੀ ਆ ਜਾਵੇ ਕਿਡੀਕੀ ਵਿਚ ਜਦੋ ਕਾਂਟੇ ਗੱਲਾਂ ਨਾਲ ਖਹਿੰਦੇ ਮੁਟਿਆਰ ਦੇ ਓ ਜਿਵੇ ਉਡੂੰ ਉਡੂੰ ਕਰੇ ਜਿਵੇ lottery ਹੀ ਲਗੀ ਲੱਡੂ ਦਿਲ ਵਿਚ ਫੁੱਟਦੇ ਪਿਆਰ ਦੇ ਸਿਰਾਲ ਜਿਹੀ ਗੁਤ ਤਾਈਓਂ ਪਾਂਦੀ ਨੀ ਪਰਾਂਦਾ ਡੰਗ ਮਾਰ ਕੇ ਹਡ਼ਾ ਵਿਚ ਪਿਆਰ ਬਾਦ ਗਯੀ ਓ ਜੱਟ ਮੋਢੇ ਉੱਤੇ ਤੰਗ ਕੇ ਸੀ radio ਲੇ ਜਾਂਦਾ ਜੱਟੀ ਧੱਕੇ ਨਾਲ ਆਵਾ ਹੱਥ ਮਾਰ ਗਈ ਓ ਜੱਟ ਮੋਢੇ ਉੱਤੇ ਤੰਗ ਕੇ ਸੀ radio ਲੇ ਜਾਂਦਾ ਜੱਟੀ ਧੱਕੇ ਨਾਲ ਆਵਾ ਹੱਥ ਮਾਰ ਗਈ ਮੋਢੇ ਉੱਤੇ ਤੰਗ ਕੇ ਸੀ radio ਲੇ ਜਾਂਦਾ ਜੱਟੀ ਧੱਕੇ ਨਾਲ ਆਵਾ ਹੱਥ ਮਾਰ ਗਈ

Written by: GURMEET SINGH, KAPTAANLyrics © Universal Music Publishing GroupLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store