Tu Mil Jaaye
Happy Raikoti, Mannat Noor
ਨਜ਼ਰਾਂ ਤਾਂ ਮਿਲ ਗਈ ਆ
ਕਿੱਤੇ ਭਾਗ ਵੀ ਮਿਲ ਜਾਣਗੇ
ਹਾਏ ਕੋਸੇ ਦੁਧ ਤਾਯੀਆ
ਕਿੱਤੇ ਜਾਗ ਵੀ ਮਿਲ ਜਾਣ ਜੇ
ਨਜ਼ਰਾਂ ਤਾਂ ਮਿਲ ਗਈ ਆ
ਕਿੱਤੇ ਭਾਗ ਵੀ ਮਿਲ ਜਾਣਗੇ
ਹਾਏ ਕੋਸੇ ਦੁਧ ਤਾਯੀਆ
ਕਿੱਤੇ ਜਾਗ ਵੀ ਮਿਲ ਜਾਣ ਜੇ
ਨੀ ਮੈਂ ਦੁਨਿਯਾ ਜੀਤ ਲੈਣੀ
ਨੀ ਮੈਂ ਦੁਨਿਯਾ ਜੀਤ ਲੈਣੀ
ਜੇ ਤੇਰੀ ਰੂਹ ਨਾਲ ਰੂਹ ਮਿਲ ਜਾਏ
ਮੇਰੀ ਜ਼ਿੰਦਗੀ
ਮੇਰੀ ਜ਼ਿੰਦਗੀ ਪੂਰੀ ਹੋਜੂ
ਜੇ ਕਿੱਤੇ ਤੂ ਮਿਲ ਜਾਏ
ਮੇਰੀ ਜ਼ਿੰਦਗੀ ਪੂਰੀ ਹੋਜੂ
ਜੇ ਕਿੱਤੇ ਤੂ ਮਿਲ ਜਾਏ
ਜੇ ਕਿੱਤੇ ਤੂ ਮਿਲ ਜਾਏ
ਮਿਹਕਾ ਤੇਰਿਯਾ ਹਵਾ ਤਾਯੀ, ਹਵਾ ਤਾਯੀ
ਮੇਰੇ ਕੋਲ ਆ ਗਈ ਆ ਨੇ
ਮੇਰੇ ਕੋਲ ਆ ਗਈ ਆ ਨੇ
ਏ ਕੈਸੀ ਇਸ਼੍ਕ਼ ਚਬਾਤੀ
ਤਾਰੇ ਗਿਣਨ ਲਗਾਈ ਆ ਨੇ
ਤਾਰੇ ਗਿਣਨ ਲਗਾਈ ਆ ਨੇ
ਤੇਰਾ ਮਿਲਣਾ ਏਡ੍ਡਾ ਦਾ
ਤੇਰਾ ਮਿਲਣਾ ਏਡ੍ਡਾ ਦਾ
ਜੋ ਪਾਸੇ ਨੂ ਖੁ ਮਿਲ ਜਾਏ
ਮੇਰੀ ਜ਼ਿੰਦਗੀ
ਮੇਰੀ ਜ਼ਿੰਦਗੀ ਪੂਰੀ ਹੋਜੂ
ਜੇ ਕਿੱਤੇ ਤੂ ਮਿਲ ਜਾਏ
ਮੇਰੀ ਜ਼ਿੰਦਗੀ ਪੂਰੀ ਹੋਜੂ
ਜੇ ਕਿੱਤੇ ਤੂ ਮਿਲ ਜਾਏ
ਜੇ ਕਿੱਤੇ ਤੂ ਮਿਲ ਜਾਏ
ਹਾਂ ਮੇਰਾ ਵੀ ਜੀ ਕਰਦਾ ਏ
ਤੇਰੀ ਰਗ ਰਗ ਵਿਚ ਬੋਲਣ ਵੇ
ਤੂ ਜਦੋਂ ਸ਼ਾਮ ਨੂ ਘਰ ਆਵੇ
ਤੈਨੂ ਮੈਂ ਹੀ ਕੁੰਡਾ ਖੋਲਣ ਵੇ
ਮੇਰੇ ਦਿਲ ਨਾਲ ਤੇਰਾ ਜੀ
ਦਿਲ ਹੂ-ਬ-ਹੂ ਮਿਲ ਜਾਏ
ਮੇਰੀ ਜ਼ਿੰਦਗੀ
ਮੇਰੀ ਜ਼ਿੰਦਗੀ ਪੂਰੀ ਹੋਜੂ
ਜੇ ਕਿੱਤੇ ਤੂ ਮਿਲ ਜਾਏ
ਮੇਰੀ ਜ਼ਿੰਦਗੀ ਪੂਰੀ ਹੋਜੂ
ਜੇ ਕਿੱਤੇ ਤੂ ਮਿਲ ਜਾਏ
ਹਾਏ ਜੇ ਕਿੱਤੇ ਤੂ ਮਿਲ ਜਾਏ
Written by: Lyrics Licensed & Provided by LyricFind
Create your own version of your favorite music.
Sing now