Kinna Kardi Tera

Khan Saab

ਵੇ ਮੈਂ ਨੀ ਜਾਂਦੀ ਮੈਨੂੰ ਹੋਇਆ ਕੀ ਏ ਮੇਰੀ ਰੂਹ ਚ ਵੱਸ ਗਿਆ ਤੂ ਛੋਯਾ ਕੀ ਏ ਵੇ ਮੈਂ ਨੀ ਜਾਂਦੀ ਮੈਨੂੰ ਹੋਇਆ ਕੀ ਏ ਮੇਰੀ ਰੂਹ ਚ ਵੱਸ ਗਿਆ ਤੂ ਛੋਯਾ ਕੀ ਏ ਮੇਰੇ ਰਾਹ ਮੇਰੇ ਸਾਹ ਤੇਰੇ ਨਾ ਜੋ ਮੇਰਾ ਮੈਨੂੰ ਖੁਦ ਨੂ ਪਤਾ ਨਈ ਮੈਂ ਕਿੰਨਾ ਕਰਦੀ ਆਂ ਤੇਰਾ ਹੋ ਮੈਨੂੰ ਖੁਦ ਨੂ ਪਤਾ ਨਈ ਮੈਂ ਕਿੰਨਾ ਕਰਦੀ ਆ ਤੇਰਾ ਏ ਪਿਆਰ ਕਦੋਂ ਵੇ ਏਨਾ ਪਾਕ ਹੋ ਗਿਆ ਬੇਜ਼ੁਬਾਨ ਹੋ ਗਿਆ ਬੇਵਾਕ ਹੋ ਗਿਆ ਏ ਪਿਆਰ ਕਦੋਂ ਵੇ ਏਨਾ ਪਾਕ ਹੋ ਗਿਆ ਬੇਜ਼ੁਬਾਨ ਹੋ ਗਿਆ ਬੇਵਾਕ ਹੋ ਗਿਆ ਏ ਰਾਤਾ ਨੂ ਵੀ ਪਰਭਾਤ ਹੋ ਗਿਆ ਮੇਰਾ ਧਰਮ ਹੋ ਗਿਆ ਮੇਰੀ ਜ਼ਾਤ ਹੋ ਗਿਆ ਮੇਰੇ ਰਾਹ ਮੇਰੇ ਸਾਹ ਤੇਰੇ ਨਾ ਜੋ ਮੇਰਾ ਮੈਨੂੰ ਖੁਦ ਨੂ ਪਤਾ ਨਈ ਮੈਂ ਕਿੰਨਾ ਕਰਦੀ ਆਂ ਤੇਰਾ ਹੋ ਮੈਨੂੰ ਖੁਦ ਨੂ ਪਤਾ ਨਈ ਮੈਂ ਕਿੰਨਾ ਕਰਦੀ ਆ ਤੇਰਾ ਏ ਦਿਨ ਏ ਰਾਤਾ ਹਾਏ ਦੇਣ ਗਵਾਹੀ ਏ ਚੰਨ ਤੇ ਤਾਰੇ ਨਿਤ ਪੌਣ ਦੁਹਾਈ ਵੇ ਦੀਦ ਤੇਰੀ ਨੂ ਮੇਰੀ ਜਾਂ ਤੇ ਆਈ ਹੁਣ ਦਰਦ ਵਿਛੋਡੇ ਪੌਂਦੇ ਰਿਹਾਈ ਤੂ ਆ ਓਸੇ ਰਾਹ ਜਿਹੜੇ ਰਾਹ ਘਰ ਮੇਰਾ ਮੈਨੂੰ ਖੁਦ ਨੂ ਪਤਾ ਨਈ ਮੈਂ ਕਿੰਨਾ ਕਰਦੀ ਆਂ ਤੇਰਾ ਹੋ ਮੈਨੂੰ ਖੁਦ ਨੂ ਪਤਾ ਨਈ ਮੈਂ ਕਿੰਨਾ ਕਰਦੀ ਆ ਤੇਰਾ lovey Akhtar

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store