Naseeba
Dad Khan, Kamal Khan, Sher Mian, Khan Saab, Master Saleem, Feroz Khan
ਨਸੀਬ ਖੋਲ ਦੇ ਮੇਰਾ
ਮਦਦ ਕਰ ਮੇਰੀ ਅਲਾਹ
ਨਸੀਬ ਖੋਲ ਦੇ ਮੇਰਾ
ਮਦਦ ਕਰ ਮੇਰੀ ਅਲਾਹ
ਨਸੀਬ ਖੋਲ ਦੇ ਮੇਰਾ
ਮਦਦ ਕਰ ਮੇਰੀ ਅਲਾਹ
ਨਸੀਬ ਖੋਲ ਦੇ ਮੇਰਾ
ਮਦਦ ਕਰ ਮੇਰੀ ਅਲਾਹ
ਤੂੰ ਜਿੰਨੂ ਚਾਹੀਣ ਦੇਵੇ
ਏ ਮਰਜੀ ਤੇਰੀ ਅਲਾਹ
ਤੂੰ ਜਿੰਨੂ ਚਾਹੀਣ ਦੇਵੇ
ਏ ਮਰਜੀ ਤੇਰੀ ਅਲਾਹ
ਨਸੀਬ ਖੋਲ ਦੇ ਮੇਰਾ
ਨਸੀਬ ਖੋਲ ਦੇ ਮੇਰਾ
ਯਾ ਅੱਲਾਹ ਸੁਣ ਲੈ ਦੁਹਾਈ
ਨਸੀਬ ਖੋਲ ਦੇ ਮੇਰਾ
ਯਾ ਅੱਲਾਹ ਸੁਣ ਲੈ ਦੁਹਾਈ
ਬੈਠੀਏ ਰੱਲ ਕੇ ਸਾਰੇ
ਮਾਪੇ ਉਹ ਭੈਣ ਤੇ ਭਾਈ
ਬੈਠੀਏ ਰੱਲ ਕੇ ਸਾਰੇ
ਮਾਪੇ ਉਹ ਭੈਣ ਤੇ ਭਾਈ
ਨਸੀਬ ਖੋਲ ਦੇ ਮੇਰਾ
ਆ ਆ ਆ ਆ ਆ ਆ ਆ ਆ ਆ
ਨਸੀਬ ਖੋਲ ਦੇ ਮੇਰਾ
ਤੇ ਲਾ ਦੇ ਪਾਰ ਸਫ਼ੀਨਾ
ਨਸੀਬ ਖੋਲ ਦੇ ਮੇਰਾ
ਤੇ ਲਾ ਦੇ ਪਾਰ ਸਫ਼ੀਨਾ
ਕੀਤੇ ਮੈਂ ਮਰ ਨਾ ਜਾਵਾਂ
ਦਿਖਾਦੇ ਯਾਰ ਮਦੀਨਾ
ਕੀਤੇ ਮੈਂ ਮਰ ਨਾ ਜਾਵਾਂ
ਦਿਖਾਦੇ ਯਾਰ ਮਦੀਨਾ
ਨਸੀਬ ਖੋਲ ਦੇ ਮੇਰਾ
ਨਸੀਬ ਖੋਲ ਦੇ ਮੇਰਾ
ਖਰੀ ਕਰ ਕਿਸਮਤ ਖੋਟੀ
ਨਸੀਬ ਖੋਲ ਦੇ ਮੇਰਾ
ਖਰੀ ਕਰ ਕਿਸਮਤ ਖੋਟੀ
ਤੂੰ ਏਨੇ ਜੋਗਾ ਕਰ ਦੇ
ਮੈਂ ਖਾਵਾਂ ਇੱਜਤ ਦੀ ਰੋਟੀ
ਤੂੰ ਏਨੇ ਜੋਗਾ ਕਰ ਦੇ
ਮੈਂ ਖਾਵਾਂ ਇੱਜਤ ਦੀ ਰੋਟੀ
ਨਸੀਬ ਖੋਲ ਦੇ ਮੇਰਾ
ਨਸੀਬ ਖੋਲ ਦੇ ਮੇਰਾ
ਬਰੀ ਜੁਰਮਾਨ ਤੋਂ ਹੋਵਾਂ
ਖਾਸੀਬ ਖੋਲ ਦੇ ਮੇਰਾ
ਬਰੀ ਜੁਰਮਾਨ ਤੋਂ ਹੋਵਾਂ
ਸਰੀਕਾ ਰੋਲਿਆ ਮੈਨੂੰ
ਬਰਾਬਰ ਫੇਰ ਖੱਲੋਵਾਨ
ਸਰੀਕਾ ਰੋਲਿਆ ਮੈਨੂੰ
ਬਰਾਬਰ ਫੇਰ ਖੱਲੋਵਾਨ
ਨਸੀਬ ਖੋਲ ਦੇ ਮੇਰਾ
Written by: Lyrics Licensed & Provided by LyricFind
Create your own version of your favorite music.
Sing now