Boo Boo

Khan Saab

Hello ਹਾ ਮੈਂ Boo Boo ਕੀਤੇ ਜਾ ਰਿਹਾ ਯਾਰ ਮੈਂ ਤੈਨੂੰ ਬਾਚ ਕਾਰਾ Okay but listen to me first ਮੈਂ ਆ ਤੇਰੀ Boo boo ਤੂੰ ਆ ਮੇਰੀ ਜਾਨ ਵੇ ਹੋਰ ਕਿਸੇ ਕੋਲ ਨਈਓਂ ਦੇਣਾ ਜਾਨ ਵੇ ਓ ਮੈਂ ਆ ਤੇਰੀ ਕੱਡੂ ਤੂੰ ਆ ਮੇਰੀ ਜਾਨ ਵੇ ਹੋਰ ਕਿਸੇ ਕੋਲ ਨਈਓਂ ਦੇਣਾ ਜਾਨ ਵੇ ਯਾਰਾਂ ਨਾਲ ਜਿਥੇ ਤੇਰਾ ਦਿਲ ਕਰਦਾ ਜਾ ਮੈਂ ਨੀ ਰੋਕਿਆ ਤੇਰੀ ਉਸੇ ਦਿਨ ਮੇਰੇ ਹੱਥੋਂ ਆਉਣੀ ਮੌਤ ਏ ਜੇ ਮੇਰੇ ਤੋਂ ਇਲਾਵਾ ਕੀਤੇ ਹੋਰ ਸੋਚਿਆ ਤੇਰੀ ਉਸੇ ਦਿਨ ਮੇਰੇ ਹੱਥੋਂ ਆਉਣੀ ਮੌਤ ਏ ਜੇ ਮੇਰੇ ਤੋਂ ਇਲਾਵਾ ਕੀਤੇ ਹੋਰ ਸੋਚਿਆ ਊ ਸੋਹਿਣਾ ਸੋਹਿਣਾ ਤੇਰੈ ਉੱਤੇ ਮਾਰਦੀਆਂ ਹੋਣੀਆਂ ਨੇ ਤੂੰ ਬਾਹਲਾ ਏ ਸੋਹਣਾ , ਅੱਖਾਂ ਕਿੰਨੀਆਂ ਸੋਹਣੀਆਂ ਨੇ ਊ ਸੋਹਿਣਾ ਸੋਹਿਣਾ ਤੇਰੈ ਉੱਤੇ ਮਾਰਦੀਆਂ ਹੋਣੀਆਂ ਨੇ ਤੂੰ ਬਾਹਲਾ ਏ ਸੋਹਣਾ , ਅੱਖਾਂ ਹੋਰ ਵੀ ਸੋਹਣੀਆਂ ਨੇ ਹੋਰ ਕਿਸੇ ਨਾਲ ਕਿੱਦਾਂ ਦਿਲ ਖੋਲ ਲੂਣ ਮੈਂ ਆਪਣੇ ਪਿਆਰ ਵਾਲਾ ਜਿੰਦਾ ਠੋਕਿਆ ਤੇਰੀ ਉਸੇ ਦਿਨ ਮੇਰੇ ਹੱਥੋਂ ਆਉਣੀ ਮੌਤ ਏ ਜੇ ਮੇਰੇ ਤੋਂ ਇਲਾਵਾ ਕੀਤੇ ਹੋਰ ਸੋਚਿਆ ਤੇਰੀ ਉਸੇ ਦਿਨ ਮੇਰੇ ਹੱਥੋਂ ਆਉਣੀ ਮੌਤ ਏ ਜੇ ਮੇਰੇ ਤੋਂ ਇਲਾਵਾ ਕੀਤੇ ਹੋਰ ਸੋਚਿਆ ਤੇਰੀ Call ਦੀ wait , gym ਲਾਉਣ ਦੇਵੇ ਨਾ ਮੈਨੂੰ ਜਦ ਵੀ ਦਿਨ ਚੜ੍ਹਦਾ , ਮੈਂ ਵੇਖਣਾ ਚਾਹਵਾਨ ਤੈਨੂੰ ਤੇਰੀ Call ਦੀ wait , gym ਲਾਉਣ ਦੇਵੇ ਨਾ ਮੈਨੂੰ ਜਦ ਵੀ ਦਿਨ ਚੜ੍ਹਦਾ , ਮੈਂ ਵੇਖਣਾ ਚਾਹਵਾ ਤੈਨੂੰ ਏਜੰਜ਼ ਗੱਲ ਦੱਸ ਦੇ ਤੂੰ ਪਿਆਰ ਨਾਲ ਵੇ ਵਾਰ ਵਾਰ ਪਿਆਰ ਚ ਨਾ ਮਿਲਦੇ ਮੌਕੇ ਏ ਤੇਰੀ ਉਸੇ ਦਿਨ ਮੇਰੇ ਹੱਥੋਂ ਆਉਣੀ ਮੌਤ ਏ ਜੇ ਮੇਰੇ ਤੋਂ ਇਲਾਵਾ ਕੀਤੇ ਹੋਰ ਸੋਚਿਆ ਤੇਰੀ ਉਸੇ ਦਿਨ ਮੇਰੇ ਹੱਥੋਂ ਆਉਣੀ ਮੌਤ ਏ ਜੇ ਮੇਰੇ ਤੋਂ ਇਲਾਵਾ ਕੀਤੇ ਹੋਰ ਸੋਚਿਆ

Written by: EjazLyrics © Phonographic Digital Limited (PDL)Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store