French Gutt

Khan Saab, जयमीत, Sahil Nagi

Italian Ring ਜਿਹੜੀ ਉਂਗਲੀ ਚ ਪਾਈ ਦੇਖ ਦੇਖ ਚੋਬਰ ਤਾਂ ਹੋ ਗਏ ਨੇ ਸ਼ੁਦਾਈ Italian Ring ਜਿਹੜੀ ਉਂਗਲੀ ਚ ਪਾਈ ਦੇਖ ਦੇਖ ਚੋਬਰ ਤਾਂ ਹੋ ਗਏ ਨੇ ਸ਼ੁਦਾਈ ਨਿੱਤ ਨਵਾਂ ਕਰਕੇ Trend Set ਰੱਖੇ ਮੁੰਡੇ ਚੱਕਵੇਂ ਘਰਾਂ ਦੇ ਸੱਚੀ ਬਣੇ ਬੁੱਤ ਨੀਂ ਸੋਹਣੀਏ Smile ਤੇਰੀ ਪਹਿਲੇ ਜਾਣ ਕੱਢੇ ਉੱਤੋਂ ਕਰਕੇ ਤੂੰ ਰੱਖਦੀ French ਗੁੱਤ ਨੀਂ ਸੋਹਣੀਏ Smile ਤੇਰੀ ਪਹਿਲੇ ਜਾਣ ਕੱਢੇ ਉੱਤੋਂ ਕਰਕੇ ਤੂੰ ਰੱਖਦੀ French ਗੁੱਤ ਨੀਂ ਪੈਰਾਂ ਵਿਚ ਤੇਰੇ ਮਿਹੁ ਮਿਹੁ ਜੱਚਦੇ ਅੱਖਾਂ ਵਾਲੇ ਜੋੜੇ ਲੱਗਦੇ ਆ ਕੱਚ ਤੇ ਬੋਲਦੀ ਤਾਂ ਲੱਗਦਾ Flute ਵਜਦੀ ਸੁਣ ਸੁਣ ਮੁੰਡਿਆਂ ਦੇ ਦਿਲ ਨੱਚਦੇ ਬੋਲਦੀ ਤਾਂ ਲੱਗਦਾ Flute ਵਜਦੀ ਸੁਣ ਸੁਣ ਮੁੰਡਿਆਂ ਦੇ ਦਿਲ ਨੱਚਦੇ ਉਹ ਤੇਰੇ ਪਿੱਛੇ ਅੱਤ ਨੀਂ ਕਰਾਉਣੇ ਹਟਦੇ ਮੁੰਡੇ ਪਾਲਿਸੀਏ ਹੱਥੋਂ ਕਿੰਨੇ ਹੋ ਗਏ ਕੁੱਟ ਨੀਂ ਸੋਹਣੀਏ Smile ਤੇਰੀ ਪਹਿਲੇ ਜਾਣ ਕੱਢੇ ਉੱਤੋਂ ਕਰਕੇ ਤੂੰ ਰੱਖਦੀ French ਗੁੱਤ ਨੀਂ ਸੋਹਣੀਏ Smile ਤੇਰੀ ਪਹਿਲੇ ਜਾਣ ਕੱਢੇ ਉੱਤੋਂ ਕਰਕੇ ਤੂੰ ਰੱਖਦੀ French ਗੁੱਤ ਨੀਂ ਸੋਹਣੀਏ Smile ਤੇਰੀ ਪਹਿਲੇ ਜਾਣ ਕੱਢੇ ਉੱਤੋਂ ਕਰਕੇ ਤੂੰ ਰੱਖਦੀ French ਗੁੱਤ ਨੀਂ ਉਹ ਨਖਰੇ ਤੇਰੇ ਤੇ Naggi ਦਿਲ ਹਾਰਦਾ Sunroof ਖੋਲ ਗੋਲ ਗੇੜੇ ਮਾਰਦਾ ਆਕੜਾਂ ਨੂੰ ਛੱਡ ਮੇਰੀ ਬਣਜਾ Queen Balbor ਵਾਲਾ ਮੱਸਾਂ ਡਾਂਗ ਸਾੜਦਾ ਆਕੜਾਂ ਨੂੰ ਛੱਡ ਮੇਰੀ ਬਣਜਾ Queen Balbor ਵਾਲਾ ਮੱਸਾਂ ਡਾਂਗ ਸਾੜਦਾ ਉਹ ਖਰੇ ਤੋਂ ਵੀ ਖਰੇ ਧੂਪਾਂ ਵਿਚ ਠਰ ਗਏ ਨੀਂ ਅੱਸੀ ਬੱਲੀਏ ਚਲਾਈ ਸਿਆਲਾਂ ਵਾਲੀ ਰੁੱਤ ਨੀਂ ਸੋਹਣੀਏ Smile ਤੇਰੀ ਪਹਿਲੇ ਜਾਣ ਕੱਢੇ ਉੱਤੋਂ ਕਰਕੇ ਤੂੰ ਰੱਖਦੀ French ਗੁੱਤ ਨੀਂ ਸੋਹਣੀਏ Smile ਤੇਰੀ ਪਹਿਲੇ ਜਾਣ ਕੱਢੇ ਉੱਤੋਂ ਕਰਕੇ ਤੂੰ ਰੱਖਦੀ French ਗੁੱਤ ਨੀਂ ਸੋਹਣੀਏ Smile ਤੇਰੀ ਪਹਿਲੇ ਜਾਣ ਕੱਢੇ ਉੱਤੋਂ ਕਰਕੇ ਤੂੰ ਰੱਖਦੀ French ਗੁੱਤ ਨੀਂ Dressing ਤੇਰੀ ਦੇ ਸਭ ਰੱਚੇ ਖੇਲ ਨੀਂ ਜਚਦੀ ਐ ਬਾਹਲਾ ਤੇਰਾ ਕੋਈ ਮੇਲ ਨੀਂ Load Lip ਵਾਲਾ Kill ਕਹਿਰ ਕਰਦਾ ਸੱਚ ਜਾਣੀ ਲਗੇ London ਦੀ Babe ਨੀਂ Load Lip ਵਾਲਾ Kill ਕਹਿਰ ਕਰਦਾ ਸੱਚ ਜਾਣੀ ਲਗੇ London ਦੀ Babe ਨੀਂ ਤੇਰੇ ਪਿੱਛੇ ਯਾਰਾ ਨਾਲ ਲੜ ਲੜ ਆਵੇ ਬਿੱਲੀ ਅੱਖ ਪਿੱਛੇ ਯਾਰੀਆਂ ਚ ਪਵੇ ਫੁੱਟ ਨੀਂ ਸੋਹਣੀਏ Smile ਤੇਰੀ ਪਹਿਲੇ ਜਾਣ ਕੱਢੇ ਉੱਤੋਂ ਕਰਕੇ ਤੂੰ ਰੱਖਦੀ French ਗੁੱਤ ਨੀਂ ਸੋਹਣੀਏ Smile ਤੇਰੀ ਪਹਿਲੇ ਜਾਣ ਕੱਢੇ ਉੱਤੋਂ ਕਰਕੇ ਤੂੰ ਰੱਖਦੀ French ਗੁੱਤ ਨੀਂ ਸੋਹਣੀਏ Smile ਤੇਰੀ ਪਹਿਲੇ ਜਾਣ ਕੱਢੇ ਉੱਤੋਂ ਕਰਕੇ ਤੂੰ ਰੱਖਦੀ French ਗੁੱਤ ਨੀਂ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store