Kasoor

Khan Saab

ਨਾ ਕੋਈ ਓਹਦਾ ਸੀ ਕਸੂਰ ਨਾ ਕੋਈ ਮੇਰਾ ਸੀ ਕਸੂਰ ਫੇਰ ਦਸ ਕਾਹਤੋਂ ਕਿੱਤਾ ਇਕ ਦੂਜੇ ਕੋਲੋਂ ਦੂਰ ਨਾ ਕੋਈ ਓਹਦਾ ਸੀ ਕਸੂਰ ਨਾ ਕੋਈ ਮੇਰਾ ਸੀ ਕਸੂਰ ਫੇਰ ਦਸ ਕਾਹਤੋਂ ਕਿੱਤਾ ਇਕ ਦੂਜੇ ਕੋਲੋਂ ਦੂਰ ਓਹਦੇ ਮੇਰੇ ਚਾਅ, ਓਹਦੇ ਮੇਰੇ ਚਾਅ ਕਾਹਤੋਂ ਹੰਜੂਆਂ ‘ਚ ਰੋੜ੍ਹ ਤੇ ਵੇ ਤੂੰ ਕਿਹੜੀ ਗੱਲੋਂ ਰੱਬਾ ਕੱਠੇ ਦੋ ਦਿਲ ਤੋੜ ਤੇ ਵੇ ਤੂੰ ਕਿਹੜੀ ਗੱਲੋਂ ਰੱਬਾ ਕੱਠੇ ਦੋ ਦਿਲ ਤੋੜ ਤੇ ਵੇ ਤੂੰ ਕਿਹੜੀ ਗੱਲੋਂ ਰੱਬਾ ਕੱਠੇ ਦੋ ਦਿਲ ਤੋੜ ਤੇ ਹੋਏ ਓ ਸੱਜਣਾ ਵੇ ਸੱਜਣਾ ਵੇ ਦੂਰ ਨਾ ਹੋਣਾ ਚਾਇਆ ਸੀ ਓਹਨੇ ਮੇਰੇ ਤੋਂ ਕਯੋਂ ਨਾ ਹਾਸੇ ਦੇਖੇ ਗਏ ਸਾਡੇ ਤੇਰੇ ਤੋਂ ਦੂਰ ਨਾ ਹੋਣਾ ਚਾਇਆ ਸੀ ਓਹਨੇ ਮੇਰੇ ਤੋਂ ਕਯੋਂ ਨਾ ਹਾਸੇ ਦੇਖੇ ਗਏ ਸਾਡੇ ਤੇਰੇ ਤੋਂ ਦੋਵਾਂ ਦੇ ਕ੍ਯੋਂ ਸਾਥ, ਦੋਵਾਂ ਦੇ ਕ੍ਯੋਂ ਸਾਥ ਸਾਡੇ ਗ਼ਮਾਂ ਨਾਲ ਜੋੜਤੇ ਵੇ ਤੂੰ ਕਿਹੜੀ ਗੱਲੋਂ ਰੱਬਾ ਕੱਠੇ ਦੋ ਦਿਲ ਤੋੜ ਤੇ ਵੇ ਤੂੰ ਕਿਹੜੀ ਗੱਲੋਂ ਰੱਬਾ ਕੱਠੇ ਦੋ ਦਿਲ ਤੋੜ ਤੇ ਵੇ ਤੂੰ ਕਿਹੜੀ ਗੱਲੋਂ ਰੱਬਾ ਕੱਠੇ ਦੋ ਦਿਲ ਤੋੜ ਤੇ ਏ ਇਸ਼ਕ ਨਾ ਹੋਵੇ ਕਦੇ ਏ ਇਸ਼ਕ ਏ ਇਸ਼ਕ ਨਾ ਹੋਵੇ ਕਦੇ ਏ ਇਸ਼ਕ ਏ ਇਸ਼ਕ ਨਾ ਹੋਵੇ ਕਦੇ ਏ ਇਸ਼ਕ ਏਡੀ ਤਾਂ ਲਗਦੀ ਕੋਈ ਕੀਤੀ ਖਤਾ ਨਹੀ ਨੀਂਦਾਂ ਗਈਆਂ ਕ੍ਯੋਂ ਖੁਸ਼ੀਆਂ ਦਾ ਪਤਾ ਨਹੀ ਏਡੀ ਤਾਂ ਲਗਦੀ ਕੋਈ ਕੀਤੀ ਖਤਾ ਨਹੀ ਨੀਂਦਾਂ ਗਈਆਂ ਕ੍ਯੋਂ ਖੁਸ਼ੀਆਂ ਦਾ ਪਤਾ ਨਹੀ ਹਾਸੇ Ricky Khan, ਹਾਸੇ Ricky Khan ਦੇ ਤੂੰ ਕਿਹੜੇ ਰਾਹੇ ਤੋਰ ਤੇ ਨਾ ਕੋਈ ਓਹਦਾ ਸੀ ਕਸੂਰ ਨਾ ਕੋਈ ਮੇਰਾ ਸੀ ਕਸੂਰ ਵੇ ਤੂੰ ਕਿਹੜੀ ਗੱਲੋਂ ਰੱਬਾ ਕੱਠੇ ਦੋ ਦਿਲ ਤੋੜ ਤੇ ਵੇ ਤੂੰ ਕਿਹੜੀ ਗੱਲੋਂ ਰੱਬਾ ਕੱਠੇ ਦੋ ਦਿਲ ਤੋੜ ਤੇ ਓ ਸੱਜਣਾ ਵੇ.. ਸੱਜਣਾ ਵੇ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store