Tutejhanjhar De Bor Artists

Jagmohan Kaur, Kdeep

ਟੁੱਟੇ ਝਾਂਜਰਾਂ ਦੇ ਬੋਲ ਨੱਚ ਭਾਭੀਏ ਪੈ ਜੁ ਗਿੱਧੇ ਵਿੱਚ ਸ਼ੋਰ ਨੱਚ ਭਾਭੀਏ ਟੁੱਟੇ ਝਾਂਜਰਾਂ ਦੇ ਬੋਲ ਨੱਚ ਭਾਭੀਏ ਪੈ ਜੁ ਗਿੱਧੇ ਵਿੱਚ ਸ਼ੋਰ ਨੱਚ ਭਾਭੀਏ ਪੈਰੀ ਬਨ ਕੇ ਭੁਚਾਲ ਹੱਥ ਫੜ ਕੇ ਰੁਮਾਲ ਪੈਰੀ ਬਨ ਕੇ ਭੁਚਾਲ ਹੱਥ ਫੜ ਕੇ ਰੁਮਾਲ ਕਰ ਦਿਆਂਗੀ ਕਮਾਲ ਕਿਹੜੀ ਨਚੂ ਮੇਰੇ ਨਾਲ ਤੁਰਾ ਸੱਪਣੀ ਦੀ ਤੋਰ ਨੱਚ ਭਾਭੀਏ ਟੁੱਟੇ ਝਾਂਜਰਾਂ ਦੇ ਬੋਲ ਨੱਚ ਭਾਭੀਏ ਪੈ ਜੁ ਗਿੱਧੇ ਵਿੱਚ ਸ਼ੋਰ ਨੱਚ ਭਾਭੀਏ ਮੇਰਾ ਗੋਰਾ ਗੋਰਾ ਰੰਗ ਮੇਰੇ ਤਿੱਖੇ ਤਿੱਖੇ ਅੰਗ ਮੇਰਾ ਗੋਰਾ ਗੋਰਾ ਰੰਗ ਮੇਰੇ ਤਿੱਖੇ ਤਿੱਖੇ ਅੰਗ ਨੈਣ ਕਰਦੇ ਨੇ ਜੰਗ ਗੁੱਤ ਮਾਰਦੀ ਹੈ ਢੰਗ ਪੈਲਾਂ ਭੁੱਲ ਜਾਂਦੇ ਮੋਰ ਨੱਚ ਭਾਭੀਏ ਟੁੱਟੇ ਝਾਂਜਰਾਂ ਦੇ ਬੋਲ ਨੱਚ ਭਾਭੀਏ ਪੈ ਜੁ ਗਿੱਧੇ ਵਿੱਚ ਸ਼ੋਰ ਨੱਚ ਭਾਭੀਏ ਲੰਬੇ ਘੁੰਡ ਦਾ ਪੁਵਾੜਾ ਇਹਨੂੰ ਲਗਦੀ ਦੁਗਾੜਾ ਲੰਬੇ ਘੁੰਡ ਦਾ ਪੁਵਾੜਾ ਇਹਨੂੰ ਲਗਦੀ ਦੁਗਾੜਾ ਘੁੰਡ ਚੱਕ ਨਾ ਹਾੜਾ ਸਾਰਾ ਪਿੰਡ ਕੱਪਵਾੜਾ ਚੰਨ ਚੜ ਜਾਣ ਹੋਰ ਨੱਚ ਭਾਭੀਏ ਟੁੱਟੇ ਝਾਂਜਰਾਂ ਦੇ ਬੋਲ ਨੱਚ ਭਾਭੀਏ ਪੈ ਜੁ ਗਿੱਧੇ ਵਿੱਚ ਸ਼ੋਰ ਨੱਚ ਭਾਭੀਏ ਕਾਲੇ ਪਤ ਦਾ ਪਰਾਂਦਾ ਪਟਿਆਲਾ ਤੋਂ ਲਿਆਂਦਾ ਕਾਲੇ ਪਤ ਦਾ ਪਰਾਂਦਾ ਪਟਿਆਲਾ ਤੋਂ ਲਿਆਂਦਾ ਪੂਰਾ ਸੱਪ ਵਾਂਗੋਂ ਵੱਲ ਖਾਂਦਾ ਨੱਚਦੀ ਦਾ ਖੁਲ ਜਾਂਦਾ ਮੈਨੂੰ ਚੜ ਜਾਂਦੀ ਲੋਰ ਨੱਚ ਭਾਭੀਏ ਟੁੱਟੇ ਝਾਂਜਰਾਂ ਦੇ ਬੋਲ ਨੱਚ ਭਾਭੀਏ ਟੁੱਟੇ ਝਾਂਜਰਾਂ ਦੇ ਬੋਲ ਨੱਚ ਭਾਭੀਏ ਟੁੱਟੇ ਝਾਂਜਰਾਂ ਦੇ ਬੋਲ ਨੱਚ ਭਾਭੀਏ ਟੁੱਟੇ ਝਾਂਜਰਾਂ ਦੇ ਬੋਲ ਨੱਚ ਭਾਭੀਏ ਟੁੱਟੇ ਝਾਂਜਰਾਂ ਦੇ ਬੋਲ ਨੱਚ ਭਾਭੀਏ

Written by: CHARANJIT AHUJA, RAM SARAN JOSHILALyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store