ਜੱਗਾ ਜੰਮਿਆ ਤੇ ਮਿਲਣ ਵਧਾਇਆ
ਜੱਗਾ ਜੰਮਿਆ
ਜੱਗਾ ਜੰਮਿਆ ਤੇ ਮਿਲਣ ਵਧਾਇਆ
ਵੱਡਾ ਹੋਏਆ ਡਾਕੇ ਮਾਰਦਾ ਹਾਣੀਆਂ
ਜੱਗੇ ਨੂੰ ਜਵਾਨ ਕਰਿਆ ਪੰਜਾਂ ਪਾਣੀਆਂ
ਜੱਗੇ ਜੱਟ ਦੇ ਕਬੂਤਰ ਚੀਨੇ
ਜੱਗੇ ਜੱਟ ਦੇ
ਜੱਗੇ ਜੱਟ ਦੇ ਕਬੂਤਰ ਚੀਨੇ
ਨੀ ਨਦੀਓਂ ਪਾਰ ਚੁਗਦੇ ਦਾਣੇ
ਓਏ ਰੱਬ ਦੀ ਲਿਖਿਆ ਨੂੰ ਕੌਣ ਜਾਣੇ
ਜੱਗੇ ਜੱਟ ਦਾ ਜੰਗੀਆਂ ਪੱਟ ਦਾ
ਜੱਗੇ ਜੱਟ ਦਾ
ਜੱਗੇ ਜੱਟ ਦਾ ਜੰਗੀਆਂ ਪੱਟ ਦਾ
ਨੀ ਕਿਲੇ ਉੱਤੇ ਟੰਗਿਆ ਦਿਸੇ ਨਾਰੇ ,ਨਾਰੇ
ਨੀ ਘਰ ਘਰ ਗੱਲਾਂ ਹੁੰਦੀਆਂ ਮੁਟਿਆਰੇ
ਜੱਗੇ ਜੱਟ ਦੀ ਗੰਡਾਸੀ ਖੜਕੇ
ਜੱਗੇ ਜੱਟ ਦੀ ਜੱਟ ਦੀ
ਜੱਗੇ ਜੱਟ ਦੀ ਗੰਡਾਸੀ ਖੜਕੇ
ਨੀ ਪਤਲੋ ਨਾਲ ਬਲਦਲੇ ਆਪੇ
ਨੀ ਤਰੀਕਾ ਭੁਗਤਨਗੇ ਤੇਰੇ ਮਾਪੇ
ਜੱਗਾ ਮਾਰਿਆ ਬੋਹੜ ਦੀ ਛਾਵੇ
ਜੱਗਾ ਮਾਰਿਆ
ਜੱਗਾ ਮਾਰਿਆ ਬੋਹੜ ਦੀ ਛਾਵੇ
ਨੀ ਨੋਹ ਮਣ ਰੇਤ ਭਿੱਜ ਗਯੀ ਜਗਿਆ ,ਜਗਿਆ
ਨੀ ਟੁੱਰ ਪਰਦੇਸ ਗਿਓ ਬੂਹਾ ਬਜੇਆ
ਕੁੱਕਾ ਮਾਰਦੀ ਜੱਗੇ ਦੀ ਮਾਂ ਪਿੱਟਦੀ ਬਈ
ਕੂਕਾ ਮਾਰਦੀ
ਹਾਏ ਵੇ ਕੂਕਾ ਮਾਰਦੀ
ਹੜਾ ਵੇ ਕੁੱਕਾ ਮਾਰਦੀ
ਮਾਰਦੀ ਜੱਗੇ ਦੀ ਮਾਂ ਪਿੱਟਦੀ
ਨੀ ਪੁੱਤਾਂ ਵਾਲੇ ਦੁੱਖ ਨੇ ਬੁਰੇ ਲੋਕੋ
ਲੋਕੋ ਭਜੀ ਜਾਵੇ ਸਿਵਿਆਂ ਨੂੰ ਕੋਈ ਰੋਕੋ
ਗੱਲਾਂ ਕਰਦਾ ਥਰੀਕੇ ਵਾਲਾ ਖਰੀਆਂ
ਗੱਲਾਂ ਕਰਦਾ,ਕਰਦਾ
ਗੱਲਾਂ ਕਰਦਾ ਥਰੀਕੇ ਵਾਲਾ ਖਰੀਆਂ
ਜੱਗੇ ਨੂੰ ਜਗ ਯਾਦ ਕਰੂਗਾ ਚੰਨਿਆ
ਹਾਰ ਨਾ ਸ਼ਰੀਕਾਂ ਤੋਂ ਜੱਗਾ ਮੰਨਿਆ
Written by: CHARANJIT AHUJA, HARDEV DILGIRLyrics © Royalty NetworkLyrics Licensed & Provided by LyricFind
Create your own version of your favorite music.
Sing now