Jatta Kadh Ke Dhiyan Beganiyan

Jagmohan Kaur, Kdeep

ਹੋ ਜੱਟਾ ਕਡ ਕੇ ਧੀਆਂ ਬੇਗਾਨਿਆਂ ਕਿਊ ਹੋ ਗਏ ਹੋ ਬੇਪ੍ਰਵਾਹ ਹੱਥਾਂ ਸਪਾ ਦੀ ਖੁੱਡ ਪਾਕੇ ਹਥਿਆ ਕਿਸੇ ਨਾ ਲਾ ਇਸ ਇਸ਼ਕ ਦੇ ਵੈਰੀ ਨਾਗ ਨੇ ਦੇ ਦਿਲਾਂ ਤੇ ਢੰਗ ਚਲਾ ਉਹ ਰੋਗੀ ਹੋ ਗਏ ਉਮਰ ਦੇ ਨਹੀਂ ਇਨ੍ਹਾਂ ਦੀ ਕੋਈ ਦਵਾ ਮੈ ਸੋਹਰੇ ਘਰ ਵਿੱਚ ਜਾਕੇ ਜਾਕੇ ਜੱਟਾ ਲਵਾਂਗੀ ਸੁਖ ਦਾ ਸਾਹ ਆਹਾ ਆਹਾ ਹੋ ਸਾਹਿਬਾਂ ਬਹਿ ਜਾ ਨਾਲ ਯਕੀਨ ਦੇ ਸਾਹਿਬਾਂ ਬਹਿ ਜਾ ਨਾਲ ਯਕੀਨ ਦੇ ਕਿਊ ਕੰਬਦੀ ਤੇਰੀ ਜਾਨ ਹੈ ਇਥੇ ਕਬੀ ਖਾਨ ਜਿਹੇ ਆਉਣਗੇ ਦਸ ਆਜੁ ਕਿ ਤੂਫ਼ਾਨ ਵੇ ਮੇਰੀ ਬਖੀ ਨੂੰ ਕੇਹੜਾ ਰੋਕ ਲੁ ਕੋਈ ਦਿਸਦਾ ਨਹੀਂ ਇਨਸਾਨ ਹੈ ਮੇਰੀ ਛਾਤੀ ਪਰਬਤ ਵਾਂਗਰਾਂ ਮੇਰੇ ਡੋਲੇ ਵਾਂਗ ਚਟਾਨ ਆਹ ਆਹ ਜੱਟਾ ਮੈ ਹਾਂ ਕੁੜੀ ਪੰਜਾਬ ਦੀ ਮੈਨੂੰ ਦਿੱਤਾ ਹੁਸਨ ਖੁਦਾ ਮੇਰੀ ਗੁੱਤ ਦੇਖਣ ਸੱਪ ਮੇਰੀ ਤੋਰ ਚਲੇ ਦਰਿਆ ਮੇਰੇ ਚਾਹਵਾਂ ਨੂੰ ਨਜ਼ਰ ਨਾ ਲੱਗ ਜੇ ਮੈ ਰੱਖੇ ਦਿਲ ਚ ਲੁਕਾ ਓਧਰੋਂ ਆ ਗਏ ਮੇਰੇ ਵੀਰ ਜੇ ਵੀਰ ਜੇ ਅਸੀਂ ਆਇਆ ਜਿਨਾਂ ਦੀ ਲਾਹ ਆਹ ਆਹ ਹੋ ਮੇਰੇ ਤੀਰ ਫਰਾਟੇ ਮਾਰਦੇ ਤੇ ਆਕੜ ਭਨੇ ਘੁਮਾਣ ਮੇਰੀ ਮੁੱਛ ਨੂੰ ਸਾਹਿਬ ਵੇਖ ਕੇ ਤੇ ਨੀਵੀਆਂ ਪਾਉਣ ਜਵਾਨ ਸਾਡਾ ਮੋਇਆ ਦਾ ਵੀ ਸਾਹਿਬਾ ਸਾਹਿਬਾ ਰਹੁ ਜਗ ਦੇ ਵਿੱਚ ਨਿਸ਼ਾਨ ਆਹ ਆਹ ਆਹ

Written by: BHULLA RAM CHAN, PT.SHIV RAMLyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store