Man Jayo Ji

Jagmohan Kaur, Kdeep

ਇੱਕ ਅਰਜ ਕਰਾਂ ਜੀ ਹਾਂ ਜੀ ਹਾਂ ਇੱਕ ਅਰਜ ਕਰਾਂ ਜੀ ਹਾਂ ਜੀ ਹਾਂ ਮੰਨ ਜਾਓ ਜੀ ਹਾਂ ਜੀ ਹਾਂ ਮੰਨ ਜਾਓ ਜੀ ਹਾਂ ਜੀ ਹਾਂ ਦੇਦੇਓ ਮੈਨੂੰ ਆਪਣੇ ਦਿਲ ਦੇ ਇੱਕ ਕੋਨੇ ਵਿੱਚ ਥਾਂ ਨਾ ਬਾਬਾ ਨਾ ਇੱਕ ਅਰਜ ਕਰਾਂ ਜੀ ਤੇਰੇ ਦਿਲ ਤੇ house number ਦਾ tax ਮਾਫ ਕਰਵਾਦਿਉ ਸਚੀ ਤੇਰੇ ਦਿਲ ਤੇ house number ਦਾ tax ਮਾਫ ਕਰਵਾਦਿਉ ਜਾਜਾ Light ਸਾਈਟ ਫਿੱਟ ਕਰਕੇ ਬੀਬੀ ਡਿਸਟੈਮਪਰ ਕਰਵਾਦੁ ਫਿੱਟੇ ਮੂੰਹ Light ਸਾਈਟ ਫਿੱਟ ਕਰਕੇ ਬੀਬੀ ਡਿਸਟੈਮਪਰ ਕਰਵਾਦੁ ਮੇਰੀ ਗੱਡੀ gate ਦੇ ਮੋਹਰੇ ਕਰੇਗੀ ਪੋਪੋ ਨਾ ਬਾਬਾ ਨਾ ਇੱਕ ਅਰਜ ਕਰਾਂ ਜੀ ਮੈ ਬੀਬੀ ਤੂੰ ਗੁੱਡਾ ਆਖਿਆ ਧੌਲਾ ਤੇਰਾ ਦਾੜਾ ਮੈ ਬੀਬੀ ਤੂੰ ਗੁੱਡਾ ਆਖਿਆ ਧੌਲਾ ਤੇਰਾ ਦਾੜਾ ਮੁੱਹ ਵਿਚ ਤੇਰੇ ਦੰਦ ਨਾ ਕੋਈ ਪੈ ਜਾਇ-ਤੈਨੂੰ ਸਾੜਾ ਮੁੱਹ ਵਿਚ ਤੇਰੇ ਦੰਦ ਨਾ ਕੋਈ ਪੈ ਜਾਇ-ਤੈਨੂੰ ਸਾੜਾ ਕਸ਼ ਦਿਆਂਗੀ ਨਮਦੇ ਤੇਰੇ ਛੱਡ ਦੇ ਮੇਰੀ ਬਾਂਹ ਕਰਦੇ ਨਾ ਹਾਂ ਨਾ ਬਾਬਾ ਨਾ ਇੱਕ ਅਰਜ ਕਰਾਂ ਜੀ ਬੀਬੀ ਜੀ ਤੂੰ ਬੀਬੀ ਬਣਕੇ ਦਿਲ ਨਾ ਸਾਡਾ ਤੋੜੀ ਜਾ ਓਏ ਜਾ ਬੀਬੀ ਜੀ ਤੂੰ ਬੀਬੀ ਬਣਕੇ ਦਿਲ ਨਾ ਸਾਡਾ ਤੋੜੀ ਬੱਲੇ ਵੇ Rate ਕਿਰਾਇਆ ਪੱਕਾ ਕਰਲੇ ਨਾ ਤੂੰ ਸਾਨੂੰ ਮੋੜੀ Rate ਕਿਰਾਇਆ ਪੱਕਾ ਕਰਲੇ ਨਾ ਤੂੰ ਸਾਨੂੰ ਮੋੜੀ ਰੋਜ ਤੇਰੀ ਤਸਵੀਰ ਸਜਾ ਕੇ ਜਪਾ ਤੇਰਾ ਨਾਂ ਨਾ ਬਾਬਾ ਨਾ ਇੱਕ ਅਰਜ ਕਰਾਂ ਜੀ ਭੂਤ ਮਸਾਣਾ ਵਿੱਚੋ ਆਕੇ ਸਰ ਤੇ ਚੜਦਾ ਜਾਵੇ ਭੂਤ ਮਸਾਣਾ ਵਿੱਚੋ ਆਕੇ ਸਰ ਤੇ ਚੜਦਾ ਜਾਵੇ ਕਾਸ਼ੀ ਰਾਮ ਗੁਲਾਮਕੋਈ ਹੈ ਮੇਰੀ ਜਾਂ ਬਚਾਵੇ ਕਾਸ਼ੀ ਰਾਮ ਗੁਲਾਮਕੋਈ ਹੈ ਮੇਰੀ ਜਾਂ ਬਚਾਵੇ ਹੱਥ ਜੋੜਕੇ ਆਖਾ ਦੋਵੇ ਬਾਬਾ ਮੇਰੀ ਹਾਂ ਮੰਨ ਗਈ ਨਾ ਹਾਂ ਜੀ ਹਾਂ ਜਾਨ ਗਈ ਨਾ ਹਾਂ ਜੀ ਹਾਂ ਪਹਿਚਾਣ ਗਈ ਨਾ ਹਾਂ ਜੀ ਹਾਂ

Written by: K. S. NARULA, KASHIRAM GHULAMLyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store