Kawan Ve Kawan

Jagmohan Kaur

ਕਾਵਾਂ ਵੇ ਸੁਣ ਕਾਵਾਂ ਕਿੱਥੇ ਮਲਿਆ ਸੱਜਣਾ ਥਾਵਾਂ ਉਹ ਘਰ ਉਜੜ ਜਾਂਦੇ ਅੜਿਆ ਜਿਥੇ ਹੋਣ ਨਾ ਮਾਵਾਂ ਕਾਵਾਂ ਵੇ ਸੁਣ ਕਾਵਾਂ ਸੋਏ ਨੀ ਆਖੋ ਸੋਏ ਸੋਏ ਨੀ ਆਖੋ ਸੋਏ ਪੁੱਤ ਜਿੰਨਾ ਦੇ ਤੁੱਰ ਗਏ ਜਹਾਨੋ ਦੁੱਧ ਰੱਖ ਕੇ ਸਿਰਾਣੇ ਮਾਪੇ ਰੋਏ ਨੀ ਆਖੋ ਸੋਏ ਸੋਏ ਨੀ ਆਖੋ ਸੋਏ ਮਾਏ ਨੀ ਸੁਨ ਮਾਏ ਮਾਏ ਨੀ ਸੁਨ ਮਾਏ ਧੰਨ ਹੁੰਦੀਆਂ ਉਹ ਭੈਣਾਂ ਨੀ ਜਿੰਨਾ ਗੋਦੀ ਵੀਰ ਖਿਡਾਏ ਨੀ ਸੁਨ ਮਾਏ ਮਾਏ ਨੀ ਸੁਨ ਮਾਏ ਪੀਤਾ ਨੀ ਸੁਨ ਪੀਤਾ ਪੀਤਾ ਨੀ ਆਖੋ ਪੀਤਾ ਚੁੱਲਿਆਂ ਦੇ ਵਿੱਚ ਅੱਗ ਮੁਕ ਗਯੀ ਮਾਂ ਨੇ ਧੀ ਨੂੰ ਵਿਦਾ ਜਦ ਕੀਤਾ ਨੀ ਸੁਨ ਪੀਤਾ ਪੀਤਾ ਨੀ ਆਖੋ ਪੀਤਾ ਜਾਂਦਾ ਨੀ ਉਹ ਜਾਂਦਾ ਜਾਂਦਾ ਨੀ ਉਹ ਜਾਂਦਾ ਜਿਸ ਘਰ ਮਾਂ ਨਾ ਹੋਵੇ ਰੱਬ ਰੁਸ ਕੇ ਅਗਾ ਲੰਘ ਜਾਂਦਾ ਨੀ ਸੁਣ ਜਾਂਦਾ ਜਾਂਦਾ ਨੀ ਸੁਣ ਜਾਂਦਾ

Written by: CHARANJIT AHUJA, HARDEV DILGIRLyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store