Selfish

Karan Benipal

ਮੇਰੇ ਦਿਲ ਦੀ ਤਾਰ ਜਿਹਦੇ ਨਾਲ ਜੁੜੀ ਐ ਪਤਾ ਮੈਨੂੰ ਬੇਵਫਾ ਕੁੜੀ ਐ ਮੇਰੇ ਦਿਲ ਦੀ ਤਾਰ ਜਿਹਦੇ ਨਾਲ ਜੁੜੀ ਐ ਪਤਾ ਮੈਨੂੰ ਬੇਵਫਾ ਕੁੜੀ ਐ ਮੈਂ ਹੀ ਓਹਦੇ ਤੇ ਮਰਦਾ ਹਾਂ ਨਾ ਮੇਰੇ ਤੇ ਮਾਰਦੀ ਐ ਮੈਨੂੰ ਪਤਾ ਮੁਹੱਬਤ ਨੀ ਕਰਦੀ ਬੱਸ use ਕਰਦੀ ਐ ਮੈਨੂੰ ਪਤਾ ਮੁਹੱਬਤ ਨੀ ਕਰਦੀ ਬੱਸ use ਕਰਦੀ ਐ ਉਹ ਚੱਲ ਕਰੀ ਜਾਣ ਦੇ ਹਾਏ ਕੀ ਕਰੀਏ ਦਿਲ ਤਾਂ ਪਾਗਲ ਐ ਓਹਦੇ ਬਿਨ ਲੱਗਦਾ ਨੀ ਮੈਨੂੰ habit ਜਿਹੀ ਓਹਦੀ ਹੋ ਗਈ ਐ ਕੱਲਿਆਨ ਰਹਿ ਸਕਦਾ ਨੀ ਕੀ ਕਰੀਏ ਦਿਲ ਤਾਂ ਪਾਗਲ ਐ ਓਹਦੇ ਬਿਨ ਲੱਗਦਾ ਨੀ ਮੈਨੂੰ habit ਜਿਹੀ ਓਹਦੀ ਹੋ ਗਈ ਐ ਕੱਲਿਆਨ ਰਹਿ ਸਕਦਾ ਨੀ ਤਾਂਹੀ ਤਾਂ ਜੀ ਜੀ ਕਰਦਾ ਤੇ order ਭਰਦੀ ਐ ਮੈਨੂੰ ਪਤਾ ਮੁਹੱਬਤ ਨੀ ਕਰਦੀ ਬੱਸ use ਕਰਦੀ ਐ ਮੈਨੂੰ ਪਤਾ ਮੁਹੱਬਤ ਨੀ ਕਰਦੀ ਬੱਸ use ਕਰਦੀ ਐ ਉਹ ਚੱਲ ਕਰੀ ਜਾਣ ਦੇ ਹਾਏ ਸਾਡੇ ਤੋਂ ਪੂਰੇ ਕੱਢ ਹੋਣੇ ਓਹਦੇ ਸੁਪਨੇ high ਜੀ ਹੋ advance ਬੜਾ ਹੀ ਚਲਦੀ ਐ ਸਾਡੇ nature shy ਜੀ ਸਾਡੇ ਤੋਂ ਪੂਰੇ ਕੱਢ ਹੋਣੇ ਓਹਦੇ ਸੁਪਨੇ high ਜੀ ਹੋ advance ਬੜਾ ਹੀ ਚਲਦੀ ਐ ਸਾਡੇ nature shy ਜੀ Happy Raikoti ਨਾਲ ਤਾਂਹੀ ਰਹਿੰਦੀ ਲੜਦੀ ਐ ਮੈਨੂੰ ਪਤਾ ਮੁਹੱਬਤ ਨੀ ਕਰਦੀ ਬੱਸ use ਕਰਦੀ ਐ ਮੈਨੂੰ ਪਤਾ ਮੁਹੱਬਤ ਨੀ ਕਰਦੀ ਬੱਸ use ਕਰਦੀ ਐ ਉਹ ਚੱਲ ਕਰੀ ਜਾਣ ਦੇ ਹਾਏ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store