Badla Jatti Da

Karan Benipal

Desi Crew ਪਤਾ ਲੱਗੀ ਗੱਲ ਮੈਨੂੰ ਫੇਰ ਨੀ ਕੁੜੇ ਲੈਣਦੇ ਨੇ ਚਲਾਰੂ ਤੈਨੂੰ ਘੇਰ ਨੀ ਕੁੜੇ ਹੁਣ ਜੇ ਕਿਸੇ ਨੇ ਕਦੇ ਪਹਿਲ ਕਾਰਲੀ ਘੋੜਾ ਡੱਬ ਦੀ ਨਾ ਲਾਈ ਬਹੁਤੀ ਦੇਰ ਨੀ ਕੁੜੇ ਹਾਏ ਨੀ ਮਰਦਾ ਜੋ ਗਹਿਦੇ ਮੇਰੀ ਪਿੱਠ ਪਿਛੇ ਛੇਦੇ ਓਹਨੂੰ ਤੇਰੇ ਪ੍ਰਛਾਂਵੇ ਨੇੜੇ ਓਹਣੋ ਰੋਕ ਦੀ ਸੋਹਣੀਏ ਸੰਦੂਕ ਉੱਤੋਂ ਚੱਕ ਕੇ ਬੰਦੂਕ ਮੇਰੀ ਕਰੀ ਨਾ ਤੂੰ wait ਓਹਨੂੰ ਆਪੇ ਠੋਕ ਦਈਂ ਸੋਹਣੀਏ ਸੰਦੂਕ ਉੱਤੋਂ ਚੱਕ ਕੇ ਬੰਦੂਕ ਮੇਰੀ ਕਰੀ ਨਾ ਤੂੰ wait ਓਹਨੂੰ ਆਪੇ ਠੋਕ ਦਈਂ ਸੋਹਣੀਏ ਜੇ ਮੈਨੂੰ ਤੂੰ ਪਿਆਰ ਕਰਦੀ ਕਾਰਤੂਸ ਹਿੱਕ ਵਿੱਚੋ ਪਾਰ ਕਰਦੀ ਸੋਹਣੀਏ ਜੇ ਮੈਨੂੰ ਤੂੰ ਪਿਆਰ ਕਰਦੀ ਕਾਰਤੂਸ ਹਿੱਕ ਵਿੱਚੋ ਪਾਰ ਕਰਦੀ ਮਾੜੇ ਟੇਡੇ ਉਠੇ ਰੋਗ ਗੱਲ ਨਾ ਦਈਂ ਟੱਪੇਆ ਜੇ ਬੜਾ ਕੰਨ ਉਠੇ ਧਾਰ ਦਈਂ ਹਾਏ ਨੀ ਵੈਲੀ ਜੋ ਕਹਾਉਂਦੇ ਨਿਤ ਪਿੰਡ ਤੇਰੇ ਆਉਂਦੇ ਜਿੰਦ ਓਹਨਾ ਦੀ ਰਕਾਨੇ ਮੌਤ ਮੂਰੇ ਚੋਖ ਦੀ ਸੋਹਣੀਏ ਸੰਦੂਕ ਉੱਤੋਂ ਚੱਕ ਕੇ ਬੰਦੂਕ ਮੇਰੀ ਕਰੀ ਨਾ ਤੂੰ wait ਓਹਨੂੰ ਆਪੇ ਠੋਕ ਦਈਂ ਸੋਹਣੀਏ ਸੰਦੂਕ ਉੱਤੋਂ ਚੱਕ ਕੇ ਬੰਦੂਕ ਮੇਰੀ ਕਰੀ ਨਾ ਤੂੰ wait ਓਹਨੂੰ ਆਪੇ ਠੋਕ ਦਈਂ ਕਿੰਨੀ ਵਾਰੀ ਅੱਖਿਆ ਨਾ ਗੱਲ ਮਾਨ ਦੇ ਗੱਲ ਤਾਂ ਮਨਾਉਣ ’ਗੇ ਨੀ ਫੇਰ ਗਨ ਦੇ ਕਿੰਨੀ ਵਾਰੀ ਅੱਖਿਆ ਨਾ ਗੱਲ ਮਾਨ ਦੇ ਗੱਲ ਤਾਂ ਮਨਾਉਣ ’ਗੇ ਨੀ ਫੇਰ ਗਨ ਦੇ ਉਹੀ ਹਿੱਕ ਵਿੱਚੋਂ ਬਿੱਲੋ ਗੋਲੀ ਕੱਢ ਦੀ ਜਿਹੜੀਆਂ ਹਿੱਕਾਂ ਨੂੰ ਤੇਰੇ ਮੂਰੇ ਤਾਂ ਬੱਸ ਦੇਘੇ ਕੱਲੀ ਖੜੀ ਲਾਡੀ ਰਾਉਂਦਾ ਦੀ ਤੂੰ ਝਾਰੀ ਬਹੁਤਾ ਲੱਗਿਆ ਜੇ ਡਰ ਮੇਰੇ ਬਾਰੇ ਸੋਚ ਲਈ ਸੋਹਣੀਏ ਸੰਦੂਕ ਉੱਤੋਂ ਚੱਕ ਕੇ ਬੰਦੂਕ ਮੇਰੀ ਕਰੀ ਨਾ ਤੂੰ wait ਓਹਨੂੰ ਆਪੇ ਠੋਕ ਦਈਂ ਸੋਹਣੀਏ ਸੰਦੂਕ ਉੱਤੋਂ ਚੱਕ ਕੇ ਬੰਦੂਕ ਮੇਰੀ ਕਰੀ ਨਾ ਤੂੰ wait ਓਹਨੂੰ ਆਪੇ ਠੋਕ ਦਈਂ ਕਰਹੇ ਦੇ ਕਰਨ ਦੀ ਤੂੰ ਜਾਣ ਬਾਲੀਏ ਜੱਟ ਨੂੰ ਆ ਤੇਰੇ ਉਠੇ ਮਾਨ ਬਾਲੀਏ ਕਰਹੇ ਦੇ ਕਰਨ ਦੀ ਤੂੰ ਜਾਣ ਬਾਲੀਏ ਜੱਟ ਨੂੰ ਆ ਤੇਰੇ ਉਠੇ ਮਾਨ ਬਾਲੀਏ ਸਾਦਗੀ ਐ ਮਿੱਤਰਾਂ ਦੀ ਸਾਧ ਵਰਗੀ ਜ਼ੋਰ ਆਲੇ ਪਾਸੇ ਜੱਟ ਸਾਹ ਡੱਬ ਨੀ ਤੂੰ ਫਿਕਰ ਕਰੀ ਨਾ ਐਵੇਂ ਲੋਕਾਂ ਤੋਂ ਡਰੀ ਨਾ ਜਿਹੜੇ ਦੇਖ ਦਿਆਂ ਦੇਖੀ ਜਾਣ ਦੇ ਤੂੰ ਲੋਕ ਨੀ ਸੋਹਣੀਏ ਸੰਦੂਕ ਉੱਤੋਂ ਚੱਕ ਕੇ ਬੰਦੂਕ ਮੇਰੀ ਕਰੀ ਨਾ ਤੂੰ wait ਓਹਨੂੰ ਆਪੇ ਠੋਕ ਦਈਂ ਸੋਹਣੀਏ ਸੰਦੂਕ ਉੱਤੋਂ ਚੱਕ ਕੇ ਬੰਦੂਕ ਮੇਰੀ ਕਰੀ ਨਾ ਤੂੰ wait ਓਹਨੂੰ ਆਪੇ ਠੋਕ ਦਈਂ

Written by: DESI CREW, KARAN AUJLALyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store