ਹੋ ਮੇਰੇ ਨਾਲ Elementary ਚ ਪੜਦੀ ਹੁੰਦੀ ਸੀ
ਉਹ ਮੇਰੇ ਪਿਛਹੇ ਕੂਡਿਯਾਂ ਨਾਲ ਲੜਦੀ ਹੁੰਦੀ ਸੀ
ਹੋ ਮੇਰੇ ਨਾਲ Elementary ਚ ਪੜਦੀ ਹੁੰਦੀ ਸੀ
ਉਹ ਮੇਰੇ ਪਿਛਹੇ ਕੂਡਿਯਾਂ ਨਾਲ ਲੜਦੀ ਹੁੰਦੀ ਸੀ
ਓਦੋ ਮੰਗ ਮੰਗ ਲੇਂਧੀ ਸੀ ਹੈ ਫੋਟੋ'ਆਂ
ਹੁਣ ਖ਼ੱਤਾਂ ਸਣੇ ਸਾਰੇ ਮੋਡ ਗਯੀ
10 ਮੀ ਚ ਪਾ ਲੇਯਾ ਪ੍ਯਾਰ ਸੀ ਕੁੜੀ BA ਵਿਚ ਆ ਕੇ ਤੋੜ ਗਯੀ

ਓ ਪਿਚਹੋ ਬੜਾ ਖੇਡ ਦੀ ਸੀ ਮੇਰੇ ਕਰਕੇ
ਮੈਂ ਵੀ hand ਬੋਲ ਰਖੀ ਸੀਗੀ ਓ ਦੇ ਕਰਕੇ
ਓ ਪਿਚਹੋ ਬੜਾ ਖੇਡ ਦੀ ਸੀ ਮੇਰੇ ਕਰਕੇ
ਮੈਂ ਵੀ hand ਬੋਲ ਰਖੀ ਸੀਗੀ ਓ ਦੇ ਕਰਕੇ
ਕਿ ਸੋਚ ਕ ਯਾਰਾਨੇ ਓ ਨੇ ਲਯਾ ਸੀ
ਕਿ ਟੁੱਟੀ.. ਗਲ ਕਿਹਦੀ ਓਧ ਗਯੀ..
10 ਮੀ ਚ ਪਾ ਲੇਯਾ ਪ੍ਯਾਰ ਸੀ ਕੁੜੀ BA ਵਿਚ ਆ ਕੇ ਤੋੜ ਗਯੀ
10 ਮੀ ਚ ਪਾ ਲੇਯਾ ਪ੍ਯਾਰ ਸੀ ਕੁੜੀ BA ਵਿਚ ਆ ਕੇ ਤੋੜ ਗਯੀ
ਓ ਨੂ ਗੀਦੀਆਂ ਦਾ ਸ਼ੋਂਕ ਮੈਨੂ ਗੌਣ ਦਾ ਹੁੰਦਾ ਸੀ
ਨਾਲੇ ਕੋਠੇ ਉੱਤੇ ਗੁੱਡੀਆ ਚੜੋਨ ਦਾ ਹੁੰਦਾ ਸੀ

ਜਿਹਦੇ ਮੇਰੇ ਪਿਛੇ tution ਆ ਲਾਗੌਂਦੀ ਸੀ
ਆਜ ਕਹੇਂਦੀ ਮੈਨੂ ਤੇਰੀ ਲੋਡ ਕਿ
10 ਮੀ ਚ ਪਾ ਲੇਯਾ ਪ੍ਯਾਰ ਸੀ ਕੁੜੀ BA ਵਿਚ ਆ ਕੇ ਤੋੜ ਗਯੀ
10 ਮੀ ਚ ਪਾ ਲੇਯਾ ਪ੍ਯਾਰ ਸੀ ਕੁੜੀ BA ਵਿਚ ਆ ਕੇ ਤੋੜ ਗਯੀ
ਮੈਨੂ ਲਗ ਦਾ ਏ ਯਨਕਨੇ ਪੱਟਲੀ ਹੋਣੀ ਆ
ਕੁੜੀ ਦੁੱਧ ਤੋ ਮਲਾਈ ਵਾਂਗੂ ਚਕ ਲੀ ਹੋਣੀ ਆ
ਮੈਨੂ ਲਗ ਦਾ ਏ ਯਨਕਨੇ ਪੱਟਲੀ ਹੋਣੀ ਆ
ਕੁੜੀ ਦੁੱਧ ਤੋ ਮਲਾਈ ਵਾਂਗੂ ਚਕ ਲੀ ਹੋਣੀ ਆ
ਹੈਪੀ ਰਾਇਕੋਤੀ ਤਹਿ ਤੈਨੂੰ ਛੱਡ ਗਈ
ਕਹੇਂਦੀ fan ਨਈਓਂ ਨੀਲੇ Ford ਦੀ
10 ਮੀ ਚ ਪਾ ਲੇਯਾ ਪ੍ਯਾਰ ਸੀ ਕੁੜੀ BA ਵਿਚ ਆ ਕੇ ਤੋੜ ਗਯੀ
10 ਮੀ ਚ ਪਾ ਲੇਯਾ ਪ੍ਯਾਰ ਸੀ ਕੁੜੀ BA ਵਿਚ ਆ ਕੇ ਤੋੜ ਗਯੀ
10 ਮੀ ਚ ਪਾ ਲੇਯਾ ਪ੍ਯਾਰ ਸੀ ਕੁੜੀ BA ਵਿਚ ਆ ਕੇ ਤੋੜ ਗਯੀ
10 ਮੀ ਚ ਪਾ ਲੇਯਾ ਪ੍ਯਾਰ ਸੀ ਕੁੜੀ BA ਵਿਚ ਆ ਕੇ ਤੋੜ ਗਯੀ
Written by: BEAT KILLAZ, HAPPY RAIKOTILyrics © Universal Music Publishing GroupLyrics Licensed & Provided by LyricFind
Create your own version of your favorite music.
Sing now