Pete
Gurlez Akhtar, Karan Benipal
Its beat boy deep
ਹੋਏ ਆਓਂਦੀ ਨੀ sleep, ਯਾਦਾਂ ਜਾਂਦੀਆਂ ਨਾ ਟਾਲੀਆਂ
ਦੇਖ ਕੇ ਸਨੈਪ , ਰਾਤਾਂ ਲੰਗਦੀਆਂ ਕਾਲੀਆਂ
ਹੋਏ ਆਓਂਦੀ ਨੀ sleep, ਯਾਦਾਂ ਜਾਂਦੀਆਂ ਨਾ ਟਾਲੀਆਂ
ਦੇਖ ਕੇ snap, ਰਾਤਾਂ ਲੰਗਦੀਆਂ ਕਾਲੀਆਂ
Off ਕਰਦੀ ਤੇ ਨਾਲ਼ੇ ਕਰੇ ਨਖਰੇ
Deshboard ਤੇ ਟਿਕਾਈ ਫਿਰਦਾ
ਹੋ ਪੀਤੇ ਦੇ ਨੀ bumper ਤੇ ਬਾਲੀਏ
ਨਾ ਤੇਰਾ ਲਿਖਵਾਯੀ ਫਿਰਦਾ
ਹੋ ਪੀਤੇ ਦੇ ਨੀ ਬੰਪਰ ਤੇ ਬਾਲੀਏ
ਨਾ ਤੇਰਾ ਲਿਖਵਾਯੀ ਫਿਰਦਾ
ਕਰ ਫੋਨ ਉਤੇ ਟੋਕ ਵੇ ਤੂੰ ਟੈਲੇੰਟ ਮੁਟਿਆਰ ਨੂੰ
Week ਦੇ ਵੀ ਸਤੇ ਦਿਨ ਚਲਦਾ ਈ ਬਾਰ ਨੂੰ
ਕਰ ਫੋਨ ਉਤੇ ਟੋਕ ਵੇ ਤੂੰ ਟੈਲੇੰਟ ਮੁਟਿਆਰ ਨੂੰ
ਵੀਕ ਦੇ ਵੀ ਸਤੇ ਦਿਨ ਚਲਦਾ ਈ ਬਾਰ ਨੂੰ
Cotton crop ਜਹੀ ਨਖਰੋ , ਵੇ ਮਾਚਾਚੀ ਵਾਂਗੂੰ ਤੜਫਾਈਂ ਫਿਰਦਾ
ਲਾਕੇ ਲੰਮੀਆਂ ਰੁੱਤਾਂ ਨਾਲ ਯਾਰੀ ਮੱਖਣਾ
ਜੱਟੀ local ਤਕਾਯੀ ਫਿਰਦਾ
ਲਾਕੇ ਲੰਮੀਆਂ ਰੁੱਤਾਂ ਨਾਲ ਯਾਰੀ ਮੱਖਣਾ
ਵੇ ਜੱਟੀ local ਤਕਾਯੀ ਫਿਰਦਾ
ਹੋ ਮਿਡ night ਮੂਨ ਵੱਚੋਂ ਦਿਸਦੀ ਏ ਤੂੰ ਨੀ
ਕਰਨ ignore ਪਰ ਮੰਨਦੀ ਨਾ ਰੂਹ ਨੀ
ਹੋ ਮਿਡ night ਮੂਨ ਵੱਚੋਂ ਦਿਸਦੀ ਏ ਤੂੰ ਨੀ
ਕਰਨ ignore ਪਰ ਮੰਨਦੀ ਨਾ ਰੂਹ ਨੀ
ਓ white chrome ਜਿਹਾ ਮੁੱਖੜਾ
ਮੁੰਡਾ heart ਚ ਵਸਾਈ ਫਿਰਦਾ
ਹੋ ਪਿਟਰ ਦੇ ਨੀ ਬੰਪਰ ਤੇ ਬਾਲੀਏ
ਨਾ ਤੇਰਾ ਲਿਖਵਾਯੀ ਫਿਰਦਾ
ਹੋ pite ਦੇ ਨੀ ਬੰਪਰ ਤੇ ਬਾਲੀਏ
ਨਾ ਤੇਰਾ ਲਿਖਵਾਯੀ ਫਿਰਦਾ
Snapchat ਉੱਤੇ check ਕਰਦੀ ਸਟੋਰੀਆਂ
ਹੁੰਦੀਆਂ ਦਵਾਲੇ ਵੇਖ ਮੈਮ ਤੇਰੇ ਗੋਰੀਆਂ
ਵੇ snapchat ਉੱਤੇ check ਕਰਦੀ ਸਟੋਰੀਆਂ
ਹੁੰਦੀਆਂ ਦਵਾਲੇ ਦੇਖ ਮੈਮ ਤੇਰੇ ਗੋਰੀਆਂ
ਕਹਿਕੇ ਲੋਡਰ ਤੂੰ ਕਰਦਾ ਏ cheating
ਵੇ ਗਤੀ ਕਿਥੇ ਕਿਥੇ ਪੈ ਫਿਰਦਾ
ਲਾਕੇ ਲੰਮੀਆਂ ਰੁੱਤਾਂ ਨਾਲ ਯਾਰੀ ਮੱਖਣਾ
ਵੇ ਜੱਟੀ local ਤਕਾਯੀ ਫਿਰਦਾ
ਲਾਕੇ ਲੰਮੀਆਂ ਰੁੱਤਾਂ ਨਾਲ ਯਾਰੀ ਮੱਖਣਾ
ਵੇ ਜੱਟੀ local ਤਕਾਯੀ ਫਿਰਦਾ
ਹੋ fake ਨਹੀਓ ਗੱਲਾਂ ਦੇਖੀ wife ਬਣਾਉਗਾ
ਲਾ ਲਾਕੇ ਗੇੜੇ ਵਾਂਗ ਪੜ੍ਹੀਆਂ ਸਜਾਉ ਗਾ
ਹੋ fake ਨਹੀਓ ਗੱਲਾਂ ਦੇਖੀ wife ਬਣਾਉਗਾ
ਲਾ ਲਾਕੇ ਗੇੜੇ ਵਾਂਗ ਪੜ੍ਹੀਆਂ ਸਜਾਉ ਗਾ
ਓ ਮੁੰਡਾ ਕਰੂਗਾ ਡਿਮਾਂਡ ਸਬ ਪੂਰੀਆਂ
ਪੰਡ ਡਾਲਰਾਂ ਦੀ ਲਯੀ ਫਿਰਦਾ
ਹੋ ਪਿਟਰ ਦੇ ਨੀ ਬੰਪਰ ਤੇ ਬਾਲੀਏ
ਨਾ ਤੇਰਾ ਲਿਖਵਾਯੀ ਫਿਰਦਾ
ਹੋ ਪੀਤੇ ਦੇ ਨੀ ਬੰਪਰ ਤੇ ਬਾਲੀਏ
ਨਾ ਤੇਰਾ ਲਿਖਵਾਯੀ ਫਿਰਦਾ
Marriage ਤੋਂ ਬਾਦ truck local ਚਲਾਉਣਾ ਐ
ਖ਼ਬਣ ਵਾਲਾ ਘਰ happy family ਵਸਾਉਣਾ ਐ
ਹੋ marriage ਤੋਂ ਬਾਦ truck local ਚਲਾਉਣਾ ਐ
ਖ਼ਬਨ ਵਾਲਾ ਘਰ happy family ਵਸਾਉਣਾ ਐ
ਗਿੱਲ ਦੁਗਾਂ ਵੇ ਡਿਮਾਂਡ ਨਾ ਕੋਈ ਮੇਰੀਆਂ
ਤੂੰ ਆਵੇ ਦਿਲ ਉੱਤੇ ਲੈ ਫਿਰਦਾ
ਲਾਕੇ ਲੰਮੀਆਂ ਰੁੱਤਾਂ ਨਾਲ ਯਾਰੀ ਮੱਖਣਾ
ਵੇ ਜੱਟੀ ਲੋਕਲ ਤਕਾਯੀ ਫਿਰਦਾ
ਲਾਕੇ ਲੰਮੀਆਂ ਰੁੱਤਾਂ ਨਾਲ ਯਾਰੀ ਮੱਖਣਾ
ਵੇ ਜੱਟੀ local ਤਕਾਯੀ ਫਿਰਦਾ
Written by: Lyrics Licensed & Provided by LyricFind
Create your own version of your favorite music.
Sing now