Sohna Yaar
Gurlez Akhtar, Gagan Kokri
ਤੂ ਮੰਨਦਾ ਨੀ ਗੱਲ ਵਖ ਸੱਜਣਾ
ਓ ਤੇਰੀ ਬਦਲ ਗਈ ਅੱਖ ਸੱਜਣਾ
ਹਾ ਗੱਲ ਗੱਲ ਤੇ ਤਰਦੇ ਕਰਦਾ ਏ
ਮੈਂ ਨੀ ਕਰਦੀ ਸ਼ਕ ਸੱਜਣਾ
ਓ ਪਹਿਲਾਂ ਵਾਂਗੂ ਤੂ ਕਰਦਾ ਇੰਤੇਜ਼ਾਰ ਨਾ ਦਿੱਸੇ
ਇਨ੍ਹਾਂ ਅੱਖੀਆਂ ਚ ਸਾਨੂ ਹੁਣ ਪ੍ਯਾਰ ਨਾ ਦਿੱਸੇ
ਤੇਰੇ ਵਿਚੋ ਸਾਨੂ ਸਾਡਾ ਸੋਹਣਾ ਯਾਰ ਨਾ ਦਿੱਸੇ
ਇਨ੍ਹਾਂ ਅੱਖੀਆਂ ਚ ਸਾਨੂ ਹੁਣ ਪ੍ਯਾਰ ਨਾ ਦਿੱਸੇ
ਤੇਰੇ ਵਿਚੋ ਸਾਨੂ ਸਾਡਾ ਸੋਹਣਾ ਯਾਰ ਨਾ ਦਿੱਸੇ
ਦਿਲ ਤੋੜਿਆਂ ਏ ਤੂ ਮੁਖ ਮੋਡਿਆਂ ਏ ਤੂ
ਇਕ ਵਾਰੀ ਵੀ ਨਾ ਸੱਜਣਾ ਮੇਰਾ ਸੋਚਿਆ ਸੀ ਤੂ
ਦਿਲ ਤੋੜਿਆਂ ਏ ਤੂ ਮੁਖ ਮੋਡਿਆਂ ਏ ਤੂ
ਇਕ ਵਾਰੀ ਵੀ ਨਾ ਸੱਜਣਾ ਮੇਰਾ ਸੋਚਿਆ ਸੀ ਤੂ
ਮੈਂ ਪਾਗਲ ਬਣਦੀ ਰਹੀ ਤੈਨੂ ਪ੍ਯਾਰ ਕਰਦੀ ਰਹੀ
ਹਾਏ ਇਹ ਸਿਲਾ ਮਿਲਿਆ ਕ੍ਯੂਂ ਤੈਨੂ ਚੌਣ ਦਾ
ਤੇਰੇ ਨਾਲ ਮੈਂ ਲਾਈਆਂ ਸੀ ਵੇ ਤੋੜ ਨਿਭਾਈਆਂ ਸੀ
ਹਾਏ ਇਹ ਸਿਲਾ ਮਿਲਿਆ ਕ੍ਯੂਂ ਤੈਨੂ ਚੌਣ ਦਾ
ਤੇਰੇ ਬਿਨ ਜੀ ਨਹੀ ਸਕਦੀ ਆ ਕ੍ਯੂਂ ਜਾਂ ਜਾਂ ਤੜਪੋਨਾ ਏ
Deep Arraicha ਜਾਂ ਜਾਂ ਸਾਡੇ ਸਬਰਾਂ ਨੂ ਅਜ਼ਮੌਣਾ ਏ
ਗੱਲ ਸਾਡੇ ਨਾਲ ਤੂ ਕਰਦਾ ਏ
ਗੱਲ ਸਾਡੇ ਨਾਲ ਤੂ ਕਰਦਾ ਏ
ਅੱਖ ਹੋਰਾ ਉੱਤੇ ਰਖਦਾ ਏ
ਸਾਡੇ ਪ੍ਯਾਰ ਚ ਕਿੱਥੇ ਰਹਿ ਗਾਯੀ ਆ
ਕਮੀਆਂ ਵੀ ਨਾ ਦਸਦਾ ਏ
ਓ ਸਾਡੇ ਲਾਯੀ ਤਾ ਤੇਰੇ ਚਿਹਰੇ ਤੇ ਖੁਮਾਰ ਨਾ ਦਿੱਸੇ
ਇਨ੍ਹਾਂ ਅੱਖੀਆਂ ਚ ਸਾਨੂ ਹੁਣ ਪ੍ਯਾਰ ਨਾ ਦਿੱਸੇ
ਤੇਰੇ ਵਿਚੋ ਸਾਨੂ ਸਾਡਾ ਸੋਹਣਾ ਯਾਰ ਨਾ ਦਿੱਸੇ
ਇਨ੍ਹਾਂ ਅੱਖੀਆਂ ਚ ਸਾਨੂ ਹੁਣ ਪ੍ਯਾਰ ਨਾ ਦਿੱਸੇ
ਤੇਰੇ ਵਿਚੋ ਸਾਨੂ ਸਾਡਾ ਸੋਹਣਾ ਯਾਰ ਨਾ ਦਿੱਸੇ
ਇਨ੍ਹਾਂ ਅੱਖੀਆਂ ਚ ਸਾਨੂ ਹੁਣ ਪ੍ਯਾਰ ਨਾ ਦਿੱਸੇ
ਤੇਰੇ ਵਿਚੋ ਸਾਨੂ ਸਾਡਾ ਸੋਹਣਾ ਯਾਰ ਨਾ ਦਿੱਸੇ
Written by: Lyrics Licensed & Provided by LyricFind
Create your own version of your favorite music.
Sing now