Scotch
Deep Jandu, Karaj Randhawa
Deep Jandu
Karaj Randhawa
Perma Music
Rmg
ਹੋ ਵਿੱਛੜੀ ਸੀ ਜਿਥੇ ਮੈਨੂ
ਭੁੱਲਦੀ ਨਾ ਥਾਂ ਮੇਰੇ ਸੀਨੇ ਅੱਗ ਲੌਂਦੀ
ਹੋ ਵਿੱਛੜੀ ਸੀ ਜਿਥੇ ਮੈਨੂ
ਭੁੱਲਦੀ ਨਾ ਥਾਂ ਮੇਰੇ ਸੀਨੇ ਅੱਗ ਲੌਂਦੀ
ਹੋ ਚਲਦੀ Scotch ਉਦੋਂ ਨੀਟ ਵੈਰਨੇ
ਨੀਟ ਵੈਰਨੇ ਨੀ ਜਦੋਂ ਯਾਦ ਤੇਰੀ ਔਂਦੀ
ਹਏ ਵੈਰਨੇ ਨੀ ਜਦੋਂ ਯਾਦ ਤੇਰੀ ਔਂਦੀ
ਹੋ ਗ਼ਮਾਂ ਨੂ ਭੁਲੌਂਣ ਦੇ ਲਯੀ ਪੈਂਦੇ ਪੇਗ ਲੌਂਣੇ ਨੀ
ਤੇਰੇ ਮੇਰੇ ਪ੍ਯਾਰ ਦੇ ਅਫਸਾਨੇ ਭੁੱਲ ਹੋਣੇ ਨਈ
ਹੋ ਗ਼ਮਾਂ ਨੂ ਭੁਲੌਂਣ ਦੇ ਲਯੀ ਪੈਂਦੇ ਪੇਗ ਲੌਂਣੇ ਨੀ
ਤੇਰੇ ਮੇਰੇ ਪ੍ਯਾਰ ਦੇ ਅਫਸਾਨੇ ਭੁੱਲ ਹੋਣੇ ਨਈ
ਆ ਦਿਲ ਉੱਤੇ ਲੱਗੀ ਚੋਟ ਇਸ਼ਕ ਵਾਲੀ ਨੀ
ਮੇਰੇ ਹੱਡੀ ਚ ਸੀ ਪੌਂਦੀ
ਹੋ ਚਲਦੀ Scotch ਉਦੋਂ ਨੀਟ ਵੈਰਨੇ
ਨੀਟ ਵੈਰਨੇ ਨੀ ਜਦੋਂ ਯਾਦ ਤੇਰੀ ਔਂਦੀ
ਹਏ ਵੈਰਨੇ ਨੀ ਜਦੋਂ ਯਾਦ ਤੇਰੀ ਔਂਦੀ
Yo yo Deep Jandu
ਹੋ ਪੁੱਟੀਯਾਂ ਦਿਲਾਂ ਦੀ ਏ ਦਵਾਈ ਬਲੀਏ
ਬੋਤਲਾਂ ਚ ਦਵੇ ਤੂ ਦਿਖਾਯੀ ਬਲੀਏ
ਬੀਤੇ ਹੋਏ ਪਲ ਫਿਰ ਚੇੱਤੇ ਔਂਦੇ ਨਾ
ਹੁੰਦੀ ਜਦੋਂ ਸਿੱਪ ਸਿੱਪ ਲਾਯੀ ਬਲੀਏ
ਹੋ ਮੈਖ਼ਾਨੇਆ ਦੇ ਵਿਚ ਪੱਕੇ ਸਾਡੇ ਡੇਰੇ ਨੇ
Set ਹੋਕੇ ਯਾਦ ਔਂਦੇ ਝੂਠੇ ਲਾਰੇ ਤੇਰੇ ਨੇ
ਘੋਲ ਕੇ ਸ਼ਰਾਬ ਵਿੱਚ ਰਾਤੀ ਪੀ ਗਯਾ
ਜੱਟ ਕੋਲ ਪਏ love letter ਜੋ ਤੇਰੇ ਨੇ
ਹੋ ਅੱਸੀ ਤੇਰੇ ਬਾਰੇ ਕਦੇ ਕਿਸੇ ਅੱਗੇ ਬੋਲੇ ਨਾ
ਭੇਦ ਤੇਰੇ ਅੱਜ ਤਕ ਕਿਸੇ ਅੱਗੇ ਖੋਲੇ ਨਾ
ਜਿਵੇ ਸੀਗੇ ਪਾਰੋ ਵੇ ਸੀਗੇ ਦਿਲ ਤੋਂ
ਮਿੱਤਰਾਂ ਨੇ ਤੇਰੇ ਵਾਂਗੂ ਕਦੇ ਰਖੇ ਓਲੇ ਨਾ
ਨਸੀਬ ਚ ਨਹੀ ਸੀ ਸਾਡੇ ਤਾਈਂ ਓ ਸਾਡੀ ਹੋਯੀ ਨਾ
ਕਿਸੇ ਉੱਤੇ ਗਿਲਾ ਨਹੀ ਓ ਸ਼ਿਕਵਾ ਵੀ ਕੋਯੀ ਨਾ
ਨਸੀਬ ਚ ਨਹੀ ਸੀ ਸਾਡੇ ਤਾਈਂ ਓ ਸਾਡੀ ਹੋਯੀ ਨਾ
ਕਿਸੇ ਉੱਤੇ ਗਿਲਾ ਨਹੀ ਓ ਸ਼ਿਕਵਾ ਵੀ ਕੋਯੀ ਨਾ
ਓ ਵੀ ਸੀਗੇ ਦਿਨ ਕਦੇ
Prince ਰੱਖੜੀ ਵਾਲੇ ਨੂ ਰਬ ਵਾਂਗੂ ਸੀ ਧਿਆਉਂਦੀ
ਹੋ ਚਲਦੀ Scotch ਉਦੋਂ ਨੀਟ ਵੈਰਨੇ
ਨੀਟ ਵੈਰਨੇ ਨੀ ਜਦੋਂ ਯਾਦ ਤੇਰੀ ਔਂਦੀ
ਹਏ ਵੈਰਨੇ ਨੀ ਜਦੋਂ ਯਾਦ ਤੇਰੀ ਔਂਦੀ
ਆ ਗਯਾ ਨੀ ਓਹੀ ਬਿੱਲੋ time
Perma Music
Karaj Randhawa
Written by: Lyrics Licensed & Provided by LyricFind
Create your own version of your favorite music.
Sing now