Sala Pyar

Deep Jandu, Pav Dharia

ਖੁਸ਼ਿਆ ਵੀ ਤੂ ਦੁਨਿਯਾ ਵੀ ਤੂ ਤਾਯੋ ਗੱਡੀ ਤੇਰੇ ਪਿੱਛੇ ਗੇੜੇ ਲਾਵੇ ਜਦੋਂ ਚਲਦੀ slow..ਕਰਦੀ glow ਮੇਰਾ ਦਿਲ ਚਾਉਂਦਾ ਤੂੰ ਨੇੜੇ ਆਵੇ ਜਿੰਨਾ ਤੇਰੇ ਨਾਲ love ਕਰ ਆਖਿਯਾਨ ਤੋ judge ਮੂੰਹੋ ਬੋਲਕੇ ਵੀ ਮੇਥੋ ਕੇਯਾ ਜਾਵੇ ਨਾ ਆਏ ਸਾਲਾ-ਆਏ ਸਾਲਾ.. ਕਿੱਦਾਂ ਦਾ ਪਿਆਰ ਕੁੜੀਏ ਪਲ ਦੂਰ ਤੇਰੇ ਕੋਲੋ ਰਿਹਾ ਜਾਵੇ ਨਾ ਆਏ ਸਾਲਾ.. ਕਿੱਦਾਂ ਦਾ ਪ੍ਯਾਰ ਕੁੜੀਏ ਪਲ ਦੂਰ ਤੇਰੇ ਕੋਲੋ ਰਿਹਾ ਜਾਵੇ ਨਾ ਕਾਦੀ ਖੜ ਦੀ ਆਏ ਅੱਖ ਤੇਰੇ ਤੇ.. ਤੇਰੇ ਤੇ ਕੰਨ ਚੋਵੀ ਘੰਟੇ ਡਬ ਮੇਰੇ ਤੇ..ਮੇਰੇ ਤੇ ਆਏਸੀ ਕਿਰ੍ਪਾ ਆਏ ਰੂਪ ਤੇਰੇ ਦੀ Case ਵਧੀ ਜਾਂਦੇ ਰੋਜ਼ ਮੇਰੇ ਤੇ..ਮੇਰੇ ਤੇ ਕਿ ਵਿਟਨੇਸ ਕੀਤ, ਤੈਨੂੰ ਪੂਰਾ ਨੀ night ਤੇਰੇ ਬਿਨਾ ਇਕ ਸਾਂਹ ਵੀ ਲਿਯਾ ਜਾਵੇ ਨਾ ਆਏ ਸਾਲਾ-ਆਏ ਸਾਲਾ.. ਕਿੱਦਾਂ ਦਾ ਪਿਆਰ ਕੁੜੀਏ ਪਲ ਦੂਰ ਤੇਰੇ ਕੋਲੋ ਰਿਹਾ ਜਾਵੇ ਨਾ ਆਏ ਸਾਲਾ.. ਕਿੱਦਾਂ ਦਾ ਪ੍ਯਾਰ ਕੁੜੀਏ ਪਲ ਦੂਰ ਤੇਰੇ ਕੋਲੋ ਰਿਹਾ ਜਾਵੇ ਨਾ ਬਸ ਇਕ ਤੇਰੀ ਚਾਹੀਦੀ ਆਏ ਹਾਂ ਨੀ “ਲੈਲੀ” ਨਾਲ ਜੁੜੇ ਤੇਰਾ ਨਾਂ ਨੀ “ਪਾਵ” ਨੂ ਬਣਾਲੇ ਤੂ ਵਿਚੋਲਾ ਇੱਕੋ ਕਪ ਵਿਚ ਪੀਏ ਚਾਹ ਨੀ..ਚਾਹ ਨੀ ਕਿਯੂ ਮੱਲ’ਆਂ ਵਿਚ ਤੂ ਲਬਦੀ ਜੱਟੀ ਤੇਰਾ brand ਕੁੜੇ ਤੇਰੇ ਮੈਂ ਨਾ ਕਰਾ ਦੂ ਦਿਲ ਦੀ ਸਾਰੀ land ਕੁੜੇ Lembo ਦੀ seat ਤੇ ਬੇਹਿਜਾ ਪਾ diamond ਦਾ ਕੋਕਾ Jet private ਵਿਚੋਂ ਨਿਕਲੂ ਜੋੜੀ ਲੱਗੂ ਕੇਮ ਕੁੜੇ ਇਕ ਦੋ ਤਿੰਨ ਰੋਜ ਗਿਣਦਾ ਆਏ ਦਿਨ ਜਦ ਚਿਹਰਾ ਤੇਰਾ ਮੇਰੇ ਅੱਗੇ ਆਵੇਗਾ ਆਏ ਸਾਲਾ-ਆਏ ਸਾਲਾ.. ਕਿੱਦਾਂ ਦਾ ਪਿਆਰ ਕੁੜੀਏ ਪਲ ਦੂਰ ਤੇਰੇ ਕੋਲੋ ਰਿਹਾ ਜਾਵੇ ਨਾ ਆਏ ਸਾਲਾ.. ਕਿੱਦਾਂ ਦਾ ਪ੍ਯਾਰ ਕੁੜੀਏ ਪਲ ਦੂਰ ਤੇਰੇ ਕੋਲੋ ਰਿਹਾ ਜਾਵੇ ਨਾ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store