Sab Theek Ae

Deep Jandu, Raja Kumari

ਹੁਲਾਲਾ ਨਾਨਾਨਾ ਹੁਲਾਲਾ ਨਾਨਾਨਾ ਤੈਨੂੰ ਹੱਥ ਹੇਠ ਵਿਚ ਫੜਨਾ snow ਵਰਗੀ ਮੇਰਾ ਹਰ ਇਕ ਖ਼ਾਬ ਨੂੰ glow ਕਰਦੀ ਤੈਨੂੰ ਦੁਨੀਆਂ ਤੋਂ ਜੀਤ ਲਵਾਂ fight ਕਰਕੇ ਤੈਨੂੰ ਬਾਹਾਂ ਵਿਚ ਕੁੱਟ ਲਵਾਂ tight ਕਰਕੇ ਤੇਰੀ need ਐ ਬਸ ਤੂੰ ਨਈਓਂ ਕੋਲ ਯਾਰ ਮੇਨੂ ਕੇਹਂਦੇ ਤੂੰ ਜਵਾਨੀ ਨਾ ਰੋਲ ਸਬ ਠੀਕ ਐ, ਮੈਂ ਰਖਾ pistol ਤੈਨੂੰ ਅਪਨੀ ਬਣੌਨਾ ਮੇਰੀ ਜਿੰਦਗੀ ਦਾ goal ਸਬ ਠੀਕ ਐ, ਮੈਂ ਰਖਾ pistol ਤੈਨੂੰ ਅਪਨੀ ਬਣੌਨਾ ਮੇਰੀ ਜਿੰਦਗੀ ਦਾ goal ਹੂਲਾਲਾ ਲਾ ਨਾਨਾਨਾ ਨਾਂ ਹੂ ਲਾਲਾਲਾ ਤੈਨੂੰ ਦਿਲ ਵਿਚ ਕਰ ਲਵਾਂ hide ਗੋਰੀਏ ਤੂੰ ਮੇਰੇ ਲਯੀ bonnie ਤੇ ਮੈਂ clyde ਗੋਰੀਏ ਜੋ ਗੱਲਾਂ ਕਰੇ ਸਾਰੀ true ਸੋਹਣੀਏ ਕਿੰਨਾ ਕਰਦੀ ਪਯਾਰ look ਲੁ ਸੋਹਣੀਏ ਹੋ ਤੇਰੇ ਨਾਲ Love You O Baby coz I trust You Heartbeat ਐ, ਤੂੰ ਕਰੇ Control ਯਾਰ ਮੇਨੂ ਕੇਹਂਦੇ ਤੂੰ ਜਵਾਨੀ ਨਾ ਰੋਲ ਸਬ ਠੀਕ ਐ, ਮੈਂ ਰਖਾ pistol ਤੈਨੂੰ ਅਪਨੀ ਬਣੌਨਾ ਮੇਰੀ ਜਿੰਦਗੀ ਦਾ goal ਸਬ ਠੀਕ ਐ, ਮੈਂ ਰਖਾ pistol ਤੈਨੂੰ ਅਪਨੀ ਬਣੌਨਾ ਮੇਰੀ ਜਿੰਦਗੀ ਦਾ goal Baby I Can Little Try with You Which You There Nothing I Can Do Nothing Never Comes Easy I Know If We Put That Working We Get in So I Was Born To Hell I Think he Fell From heaven Sometimes I Looking In Your Eyes All I See Is your Level Heard Them Saying i am Loving, Had It Telling My Love Is Someone ever Touch my Baby I probably will kill em I swear to god You saw me my clip to 47 It ever cause... I'm mad for you and i know you will never switch sides I’d be Bonnie you would be Clyde Wanted everything ਹੋ ਜਿੱਦਾ ਡਾ ਨੱਕ ਨਾਲ ਜਚਦਾ ਐ ਲੌਂਗ ਕੁੜੀਏ ਐਦਾ ਤੇਰੇ ਨਾਲ ਕਰਦਾ Belong ਕੁੜੀਏ ਹੋ ਕਰਦੀ ਐ Like ਤੂੰ ਜੀਦੀ poetry ਹੋ Lally ਤੋਹ ਲਿਖਾਲੂ Death Song ਕੁੜੀਏ ਹੋ ਤੇਰੇ ਨਾਲ Love You O Baby Wanna Hug You ਨਾਮ Deep ਐ ਤੈਨੂੰ ਚੌਂਦੀ ਮੇਰੀ Soul ਯਾਰ ਮੇਨੂ ਕੇਹਂਦੇ ਤੂੰ ਜਵਾਨੀ ਨਾ ਰੋਲ ਸਬ ਠੀਕ ਐ, ਮੈਂ ਰਖਾ pistol ਤੈਨੂੰ ਅਪਨੀ ਬਣੌਨਾ ਮੇਰੀ ਜਿੰਦਗੀ ਦਾ goal ਸਬ ਠੀਕ ਐ, ਮੈਂ ਰਖਾ pistol ਤੈਨੂੰ ਅਪਨੀ ਬਣੌਨਾ ਮੇਰੀ ਜਿੰਦਗੀ ਦਾ goal ਲਾਲਾਲਾ ਲਾਲਾਲਾ ਲਾਲਾਲਾ ਲਾਲਾਲਾ ਤੇਰੀ Mummy-Papa ਨਾਲ ਜੱਟ ਗੱਲ ਕਰ ਲੁ ਮਸਲਾ ਪਯਾਰ ਦਾ ਵੀ ਹਲ ਕਰ ਲੁ ਬਸ ਤੂੰ ਸਾਥ ਦਵੀ ਨੀ UK ਵਾਲੀਏ ਬਾਕੀ ਸਾਰਾ ਸ਼ੇਹਰ ਤੇਰਾ ਮੇਰੇ ਵੱਲ ਕਰ ਲੁ ਤੂੰ ਮੇਰੇ ਲੀ made ਐ mention ਵੀ Paid ਐ ਹੋ ਜਿਤਨਾ ਐ ਜੱਟ ਨੇ ਪਯਾਰ ਵਾਲਾ ਖੇਡ ਐ ਹੋ ਦਿਲ ਦਾ trade ਐ ਮੁੰਡੀਰ afraid ਐ ਹੋ ਚੀਰਦੀ ਐ ਕਾਲਜੇ ਤੇਰੀ ਅੰਖ ਦਾ blade ਐ ਹੂਲਾਲਾ ਲਾ ਨਾਨਾਨਾ ਨਾਂ ਹੂ ਲਾਲਾਲਾ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store