Original Thug
Deep Jandu, Manpreet Sandhu
Deep Jandu
Manpreet Sandhu
ਆ ਗਿਆ ਨੀ ਓਹੀ ਬਿੱਲੋ time
ਓ 25 ਘੰਟੇ ਰਿਹਿੰਦੇ ਰੋਲੇ ਰੱਪੇ
ਅਜੇ ਪੱਚੀਆਂ ਦੀ age ਵੀ ਨੀ ਟੱਪੇ
ਓ 25 ਘੰਟੇ ਰਿਹਿੰਦੇ ਰੋਰੋਲੇ ਰੱਪੇ
ਅਜੇ 25 ਦੀ age ਵੀ ਨੀ ਟੱਪੇ
ਕਈ feeling ਆ ਚੋ ਕਡਨੇ ਆ ਬਚੇ
ਕਾਹੌਂਦੇ ਜੇੜੇ ਅੱਗ ਬੱਲੀਏ
ਤੇਰੇ town ਵਿਚ ਮਾਰਦੇ ਨੇ ਗੇੜੀਆਂ
Original Thug ਬੱਲੀਏ
ਤੇਰੇ town ਵਿਚ ਮਾਰਦੇ ਨੇ ਗੇੜੀਆਂ
Original Thug ਬੱਲੀਏ
ਹੋ ਦਿਸ ਜਾਂਦੇ ਜੱਟ ਡੇਢ ਮੀਲ ਤੋ
ਓ ਟੋਰ ਹੀ ਅਲਗ ਬੱਲੀਏ
ਤੇਰੇ town ਵਿਚ ਮਾਰਦੇ ਨੇ ਗੇੜੀਆਂ
ਨਾ ਬਹੁਤਾ ਚਿਰ ਚਲਦੇ ਡ੍ਰਾਮੇ
ਸੁਣ ਬੜਕਾਂ ਨਾਲ ਭਿਜਦੇ ਪਜਾਮੇ
ਨਾ ਬਹੁਤਾ ਚਿਰ ਚਲਦੇ ਡ੍ਰਾਮੇ
ਸੁਣ ਬੜਕਾਂ ਨਾਲ ਭਿਜਦੇ ਪਜਾਮੇ
ਲਾ ਸ੍ਕੀਮਾ ਜੇੜੇ ਤੋਡ਼ ਦੇ ਯਰਾਨੇ
ਓ ਕੁੱਤੇ ਦੇ ਆ ਹੱਡ ਬੱਲੀਏ
ਤੇਰੇ town ਵਿਚ ਮਾਰਦੇ ਨੇ ਗੇੜੀਆਂ
Original Thug ਬੱਲੀਏ
ਤੇਰੇ town ਵਿਚ ਮਾਰਦੇ ਨੇ ਗੇੜੀਆਂ
Original Thug ਬੱਲੀਏ
ਹੋ ਦਿਸ ਜਾਂਦੇ ਜੱਟ ਡੇਢ ਮੀਲ ਤੋ
ਓ ਟੋਰ ਹੀ ਅਲਗ ਬੱਲੀਏ
ਤੇਰੇ town ਵਿਚ ਮਾਰਦੇ ਨੇ ਗੇੜੀਆਂ
End ਕਰਾਂਗੇ ਕੀਤਾ ਨੀ start
ਪੂਰੇ ਅਣਖੀ ਨਾ over smart
End ਕਰਾਂਗੇ ਕੀਤਾ ਨੀ start
ਪੂਰੇ ਅਣਖੀ ਨਾ over smart
ਜਿਦਾ ਕੀਤਾ ਸਦਾ ਕੀਤਾ from heart
ਹੈਗੇ ਨਾਯੋ Thug ਬੱਲੀਏ
ਤੇਰੇ town ਵਿਚ ਮਾਰਦੇ ਨੇ ਗੇੜੀਆਂ
Original Thug ਬੱਲੀਏ
ਤੇਰੇ town ਵਿਚ ਮਾਰਦੇ ਨੇ ਗੇੜੀਆਂ
Original Thug ਬੱਲੀਏ
ਹੋ ਦਿਸ ਜਾਂਦੇ ਜੱਟ ਡੇਢ ਮੀਲ ਤੋ
ਓ ਟੋਰ ਹੀ ਅਲਗ ਬੱਲੀਏ
ਤੇਰੇ town ਵਿਚ ਮਾਰਦੇ ਨੇ ਗੇੜੀਆਂ
ਓ ਵੈਰੀਆਂ ਦੇ ਲੜ ਦੀ ਆ ਭੂੰਡੀ
ਜਦੋ ਸੰਧੂ ਨਾਲ ਹੁੰਦਾ Lally Mundi
ਓ ਵੇਰੀਯਾਨ ਦੇ ਲਦ ਦੀ ਆ ਭੂੰਡੀ
ਜਦੋ ਸੰਧੂ ਨਾਲ ਹੁੰਦਾ Lally Mundi
ਸਿੰਘ ਪੱਟ ਦੀਏ ਜਿਥੇ ਅੜੇ ਕੁੰਡੀ
ਟਾਪ ਦੀ ਕਿਯੂ ਝੱਗ ਬਲਿਏ
ਤੇਰੇ town ਵਿਚ ਮਾਰਦੇ ਨੇ ਗੇੜੀਆਂ
Original Thug ਬੱਲੀਏ
ਤੇਰੇ town ਵਿਚ ਮਾਰਦੇ ਨੇ ਗੇੜੀਆਂ
Original Thug ਬੱਲੀਏ
ਹੋ ਦਿਸ ਜਾਂਦੇ ਜੱਟ ਡੇਢ ਮੀਲ ਤੋ
ਓ ਟੋਰ ਹੀ ਅਲਗ ਬੱਲੀਏ
ਤੇਰੇ town ਵਿਚ ਮਾਰਦੇ ਨੇ ਗੇੜੀਆਂ
ਓਹੀ ਦੀਪ ਐ ਤੇ ਓਹੀ ਓਦੀ ਬੀਟ ਐ
ਓਹੀ ਲੈਲੀ ਐ ਤੇ ਓਹੀ ਓਡ ਗੀਤ ਐ
ਠੋਕੇ ਦੋ ਚਾਰ ਬਾਕੀ ਸਬ ਠੀਕ ਐ
ਬਾਕੀ ਸਬ ਠੀਕ ਐ
Written by: Lyrics © SODRACLyrics Licensed & Provided by LyricFind
Create your own version of your favorite music.
Sing now