Mashallah

Deep Jandu, King Sunny

Deep Jandu, King Sunny ਗਬਰੂ ਦੇ ਅੱਖ ਤੇ ਲਗਦੀ ਅੱਲੜਾਂ ਦੀ ਸ਼ਰਤ ਰਕਾਨੇ ਨ੍ਹੇਰੀ ਆ ਤੱਕਣੀ ਜੱਟ ਦੀ ਭੋਰਾ ਨਾ ਠਰਕ ਰਕਾਨੇ ਕਲ ਦੀ ਪੀਤੀ ਨਾ ਉਤਰੀ ਤੇਰਾ ਸੀ ਵਹਿਮ ਗੋਰੀਏ ਦਾਰੂ ਦੇ ਵਿਚ ਡੁਬੋ ਕੇ ਲਿਆਈ ਤੂੰ ਨੈਣ ਗੋਰੀਏ ਮੈ damn sure ਕੇ ਤੂੰ ਬਸ ready ਹੂਰ ਹੈ ਤੇਰੀ ਹੁੱਡ ਬੁਰਿਸਾ ਸੁਨ ਕਾ ਏ ਸਰੂਰ ਹ੍ਹੇ ਬਖੂਰ ਹੈ ਬਾਖ਼ੂਰ ਹੈ ਬਾਖ਼ੂਰ ਹੈ ਤੇਰੇ ਬਦਨ ਕੀ ਖੁਸ਼ਬੂ ਮਸ਼ਾਲਾਂ ਬਾਖ਼ੂਰ ਹੈ ਬਖੂਰ ਹੈ ਬਾਖ਼ੂਰ ਹੈ ਬਾਖ਼ੂਰ ਹੈ ਤੇਰੇ ਬਦਨ ਕੀ ਖੁਸ਼ਬੂ ਮਸ਼ਾਲਾਂ ਬਾਖ਼ੂਰ ਹੈ ਸਰ ਤੋਂ ਲੈਕੇ ਪੈਰਾਂ ਤਕ ਤੂੰ ਕਰ ਦਿੱਤਾ ਤੂੰ seize ਗੋਰੀਏ ਮੈ ਤੈਨੂੰ ਤੈਥੋਂ ਮੰਗਦਾ ਮੁਕਰਿ ਨਾ please ਗੋਰੀਏ ਕਯੋ ਕਰਦੀ tease ਗੋਰੀਏ ਮਿੱਤਰਾਂ ਦੀ ਰੀਝ ਗੋਰੀਏ ਕਰਦੀ ਆ wait ਦੋਹਾਂ ਦੀ LA ਦੀ beach ਗੋਰੀਏ ਬੀਜਾਂ ਦੇ ਤਾਂ ਉਗਣੇ ਆ ਪਿਆਰ ਦੇ ਬੀਜ ਗੋਰੀਏ ਬੀਜਾਂ ਗੇ ਤਾਂ ਉਗਣੇ ਆ ਪਿਆਰ ਦੇ ਬੀਜ ਗੋਰੀਏ ਸਰੂਰ ਹੈ ਸਰੂਰ ਹੈ ਸਰੂਰ ਹੈ ਏ ਨਸ਼ਾ ਨਹੀਂ ਤੇਰੇ ਪਿਆਰ ਕਾ ਸਰੂਰ ਹੈ ਬਖੂਰ ਹੈ ਬਾਖ਼ੂਰ ਹੈ ਬਾਖ਼ੂਰ ਹੈ ਤੇਰੇ ਬਦਨ ਕੀ ਖੁਸ਼ਬੂ ਮਸ਼ਾਲਾਂ ਬਾਖ਼ੂਰ ਹੈ ਬਖੂਰ ਹੈ ਬਾਖ਼ੂਰ ਹੈ ਬਾਖ਼ੂਰ ਹੈ ਤੇਰੇ ਬਦਨ ਕੀ ਖੁਸ਼ਬੂ ਮਸ਼ਾਲਾਂ ਬਾਖ਼ੂਰ ਹੈ ਹਸਤੀ ਦੇ ਕੰਨਾਂ ਵਰਗੇ ਡਾਲਰ King ਵਾਰ ਦਊਗਾ ਮੁਕਣਾ ਨਹੀਂ ਤੇਰੇ ਕੋਲੋਂ ਏਨਾ king ਪਿਆਰ ਦਊਗਾ Diamond ਦਾ ਹਾਰ ਡੌਗ ਦੱਸਾਂ ਕੀ ਯਾਰ ਦਊਗਾ ਹੁੰਦੀ ਆ ਫਤਿਹ ਫਤਿਹ ਪਰ ਤੈਥੋਂ ਸਬ ਹਾਰ ਦਊਗਾ ਮਚਣੇ ਆ ਭੰਬੜ ਜੱਟੀਏ ਸਾਰੇ ਮੈ ਠਾਰ ਦਊਗਾ ਮਚਣੇ ਆ ਭੰਬੜ ਜੱਟੀਏ ਸਾਰੇ ਮੈ ਠਾਰ ਦਊਗਾ ਕਯਾ ਨੂਰ ਹੈ ਕਯਾ ਨੂਰ ਹੈ ਕਯਾ ਨੂਰ ਹੈ ਤੇਰੇ ਨਜਰ ਹਟੇ ਨਾ ਚੇਹਰੇ ਸੇ ਕਯਾ ਨੂਰ ਹੈ ਬਖੂਰ ਹੈ ਬਾਖ਼ੂਰ ਹੈ ਬਾਖ਼ੂਰ ਹੈ ਤੇਰੇ ਬਦਨ ਕੀ ਖੁਸ਼ਬੂ ਮਸ਼ਾਲਾਂ ਬਾਖ਼ੂਰ ਹੈ ਬਖੂਰ ਹੈ ਬਾਖ਼ੂਰ ਹੈ ਬਾਖ਼ੂਰ ਹੈ ਤੇਰੇ ਬਦਨ ਕੀ ਖੁਸ਼ਬੂ ਮਸ਼ਾਲਾਂ ਬਾਖ਼ੂਰ ਹੈ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store