Jordan

Deep Jandu, Roach Killa

Well, you don't know! It's your boy Roach Killa alongside Deep Jandu Roach Killa money production! ਹੋ ਨਾਲ cheetah ਨਹੀਓ ਰਿਹਦੇ ਬਲੀਏ ਹੋ ਜੱਟਾਂ ਸ਼ੇਰਾਂ ਨਾਲ ਯਾਰੀ ਰਖੀ ਏ ਹੋ ਯਾਰ ਘੁੱਮਮਦੇ ਆ ਫੌਜ ਵਾਂਗਰਾਂ ਡਰਾ ਕੇ ਦੁੱਗੀ ਟਿੱਕੀ ਸਾਰੀ ਰਖੀ ਏ ਹੋ ਮੈਂ ਤਾਂ Bentley ਚ Bomb ਜਿਹੀ ਨਾਰ ਰਖੀ ਆ ਵੈਰੀ ਠੋਕਣ ਨੂ ਕੋਲੇ ਹਥਿਆਰ ਰਖੀ ਆ ਜੱਟ enemy ਨਾਲ ਕਰਦਾ play ਹੋ ਪਾਕੇ Jordan ਸ਼ੋਰਡਨ ਹੋ ਪਾਕੇ Jordan ਸ਼ੋਰਡਨ ਪੈਰਾਂ ਚ ਜੱਟ ਘੁਮਦਾ ਵੈਰੀ ਦੇਆ ਸ਼ਿਅਰ’ਆਂ ਚ ਠਾ ਠਾ ਚਰਚੇ ਆ ਬਿੱਲੋ ਯਾਰਾਂ ਦੇ ਠਾ ਠਾ ਚਰਚੇ ਆ ਬਿੱਲੋ ਯਾਰਾਂ ਦੇ ਹਾ ਨਾ ਨਾ ਨਾ ਨਾ ਆਂ ਹਾ ਨਾ ਨਾ ਨਾ ਨਾ ਆਂ ਹਾ ਨਾ ਨਾ ਨਾ ਨਾ ਆਂ ਹਾ ਨਾ ਨਾ ਨਾ ਨਾ ਆਂ ਹੋ Surrey ਤੋਂ Toronto ਤਕ ਜਾਵੇ ਸ਼ੂਕਦੀ ਹੋ ਸ਼ੂਕਦੀ ਜਾਂਦੀ ਏ ਮੇਰੀ car ਬਲਿਏ ਹੋ car ਵਿਚ ਬੈਠੇ ਮੇਰੇ ਖਾਸ ਯਾਰ ਨੀ ਲੰਡੂ ਬੰਦੇ car ਵਿਚੋਂ ਬਾਹਰ ਬਲੀਏ ਹੋ Surrey ਤੋਂ Toronto ਤਕ ਜਾਵੇ ਸ਼ੂਕਦੀ ਹੋ ਸ਼ੂਕਦੀ ਜਾਂਦੀ ਏ ਮੇਰੀ car ਬਲਿਏ ਹੋ car ਵਿਚ ਬੈਠੇ ਮੇਰੇ ਖਾਸ ਯਾਰ ਨੀ ਲੰਡੂ ਬੰਦੇ car ਵਿਚੋਂ ਬਾਹਰ ਬਲੀਏ ਜਦੋਂ entry ਹੁੰਦੀ ਏ ਤੇਰੇ town ਬਲੀਏ Town ਦਾ ਮੈਂ ਬਣ ਜਾਂਦਾ don ਬਲੀਏ ਮਾਮੇ ਹੋ ਜਾਂਦੇ ਵੇਖ ਕੇ ਪਰੇ ਹੋ ਪਾਕੇ Jordan ਸ਼ੋਰਡਨ ਹੋ ਪਾਕੇ Jordan ਸ਼ੋਰਡਨ ਪੈਰਾਂ ਚ ਜੱਟ ਘੁਮਦਾ ਵੈਰੀ ਦੇਆ ਸ਼ਿਅਰ’ਆਂ ਚ ਠਾ ਠਾ ਚਰਚੇ ਆ ਬਿੱਲੋ ਯਾਰਾਂ ਦੇ ਠਾ ਠਾ ਚਰਚੇ ਆ ਬਿੱਲੋ ਯਾਰਾਂ ਦੇ Yeah yeah yo you can We’re scared of nobody ਜੋ ਬੰਦੇ ਮੇਰੇ ਨਾਲ When I ruling to the party Saare bano gangsta But you know who to Roach Killa alongside Deep Jandu Damn you know who it is When I see you Touch up on your road They wanna mug it up Toronto ਤੋ Chandigarh ਮੇਰੇ ਗਾਨੇ ਬੱਜੇ ਪੀਠ ਪਿਛਹੇ ਕਰਨ ਗੱਲਾਂ When you see me why you run Smug up on point But you see another joint Who touch my feet Rollin’ on Rolls Royce ਹੋ ਖਾਂਦੇ ਪੀਂਦੇ ਘਰ ਤੋਹ belong ਕਰਦੇ ਹੋ ਜਾਣੀ ਨਾ ਤੂ ਜੱਟਾ ਨੂ ਹੈ lame ਬਲੀਏ ਹੋ ਜੰਡੂ ਤੇਰੇ ਓਥੋਂ ਦਾ ਏ born ਕੂੜੇ ਜਿਸ country ਦੀ ਬਣੇ ਫਿਰੇ mam ਬਲੀਏ ਹੋ ਖਾਂਦੇ ਪੀਂਦੇ ਘਰ ਤੋਹ belong ਕਰਦੇ ਹੋ ਜਾਣੀ ਨਾ ਤੂ ਜੱਟਾ ਨੂ ਹੈ lame ਬਲੀਏ ਹੋ ਜੰਡੂ ਤੇਰੇ ਓਥੋਂ ਦਾ ਏ born ਕੂੜੇ ਜਿਸ country ਦੀ ਬਣੇ ਫਿਰੇ mam ਬਲੀਏ ਹੋ ਮੁੰਡਾ ਮਾਨਕਾਂ ਦਾ ਬਨੇਯਾ brand ਸੋਹਣੀਏ ਛਡ’ਗੇ ਸੀ ਜੱਟ ਦਾ stand ਸੋਹਣੀਏ ਹੋ ਬਡੇ ਬਣ’ਦੇ ਸੀ ਆਕੇ ਖੜੇ ਹੋ ਪਾਕੇ Jordan ਸ਼ੋਰਡਨ ਹੋ ਪਾਕੇ Jordan ਸ਼ੋਰਡਨ ਪੈਰਾਂ ਚ ਜੱਟ ਘੁਮਦਾ ਵੈਰੀ ਦੇਆ ਸ਼ਿਅਰ’ਆਂ ਚ ਠਾ ਠਾ ਚਰਚੇ ਆ ਬਿੱਲੋ ਯਾਰਾਂ ਦੇ ਠਾ ਠਾ ਚਰਚੇ ਆ ਬਿੱਲੋ ਯਾਰਾਂ ਦੇ You can love me or hate me But you can never break me You can love me or hate me But you can never break me You can love me or hate me But you can never break me You can love me or hate me But you can never break me East coast West coast yeah! East coast West coast

Written by: Lyrics © CARLIN AMERICA INCLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store