Haan Di Udeek

Deep Jandu, Amantej Hundal

Deep Jandu! Amantej Hundal! Parma Music! Lally Mundi! RMG! ਸ਼ਕੀਨੀ ਪਖੋਂ ਸਿਰੇ Airport ਬਲੀਏ ਗਰੂਰ ਬਾਜ਼ਿਯਾ ਤੋਂ ਰਿਹੰਦਾ ਦੂਰ ਗਬਰੂ ਆਪਣੇ Group ਦੀ ਤਾ ਗਲ ਛੱਡ ਦੇ Anti ਧੜੇ ਵਿਚ ਪੂਰਾ ਮਸ਼ਹੂਰ ਗਬਰੂ ਹੁੰਦੀ ਏ ਹੈਰਾਨੀ ਜੇਯੋਨ ਜੋਗੀਏ ਕ੍ਯੂਂ ਪ੍ਯਾਰ ਤੇ ਸਵਾਲ ਤੇਰੇ ਸੀਨੇ ਉਠਦੇ ਇਕ ਤੇਰੀ ਹਾਂ ਦੀ ਉਡੀਕ ਬਦਲੇ ਕਿੰਨੀਆ ਹੀ ਅਲੜਾ ਦੇ ਦਿਲ ਟੁੱਟ ਗਏ ਇਕ ਤੇਰੀ ਹਾਂ ਦੀ ਉਡੀਕ ਬਦਲੇ ਕੀਨੀਆ ਹੀ ਅਲੜਾ ਦੇ ਦਿਲ ਟੁੱਟ ਗਏ ਖੜੇ ਮੁੰਡੇ ਤੇ Fraudy ਜਿਹੇ ਹੋਂਡਾ ਤੇਰਿਯਾ ਸ਼ੇਲਿਯਾ ਨੇ Tag ਗੱਡਤਾ ਆਪਣੀ ਜਗਾਹ ਤੇ ਓ ਵੀ ਠੀਕ ਨੱਢੀਆਂ ਜਿਨਾ ਦਾ ਪ੍ਯਾਰ ਤੇਰੇ ਲਯੀ ਮੈਂ ਛੱਡ ਤਾ ਡੋਲੇਯਾ ਨੀ ਦਿਲ ਤੇਰੇ ਘੈਂਟ ਜੱਟ ਦਾ ਓ ਡੋਲੇਯਾ ਨੀ ਦਿਲ ਤੇਰੇ ਘੈਂਟ ਜੱਟ ਦਾ ਨਖਰੇ ਅਦਾਵਾਂ ਬੜਿਯਾ ਦੇ ਮੁੱਕ ਗਏ ਇਕ ਤੇਰੀ ਹਾਂ ਦੀ ਉਡੀਕ ਬਦਲੇ ਕੀਨੀਆ ਹੀ ਅਲੜਾ ਦੇ ਦਿਲ ਟੁੱਟ ਗਏ ਇਕ ਤੇਰੀ ਹਾਂ ਦੀ ਉਡੀਕ ਬਦਲੇ ਕੀਨੀਆ ਹੀ ਅਲੜਾ ਦੇ ਦਿਲ ਟੁੱਟ ਗਏ Parma Music! ਹਜ਼ਾਰਾਂ ਹੀ Comment ਹੁੰਦੇ ਫੋਟੋ ਥੱਲੇ ਨੀ ਤੇਰੇ ਵਲੋਂ Page ਹੋਯਾ ਇਕ ਵੀ ਨਹੀ ਸੱਜਣਾ ਦੇ ਬਿਨਾ ਏ ਕਾਮਯਾਬਿਆਂ ਜ਼ਿੰਦਗੀ ਦੇ ਵਿਚ ਯਾਰੋਂ ਟਿਚ ਵੀ ਨਹੀ ਇੱਕੋ ਖਾਬ ਅਖਾਂ ਚ Repeat ਹੁੰਦਾ ਏ ਇੱਕੋ ਖਾਬ ਅਖਾਂ ਚ Repeat ਹੁੰਦਾ ਏ ਤੂ ਕੀਤੀ ਹੋਵੇ Hug ਬਾਹਾਂ ਵਿਚ ਘੁੱਟ ਕੇ ਇਕ ਤੇਰੀ ਹਾਂ ਦੀ ਉਡੀਕ ਬਦਲੇ ਕੀਨੀਆ ਹੀ ਅਲੜਾ ਦੇ ਦਿਲ ਟੁੱਟ ਗਏ ਇਕ ਤੇਰੀ ਹਾਂ ਦੀ ਉਡੀਕ ਬਦਲੇ ਕੀਨੀਆ ਹੀ ਅਲੜਾ ਦੇ ਦਿਲ ਟੁੱਟ ਗਏ ਲੈਲੀ ਦੇ ਦਿਮਾਗ ਦੀ ਤਾਂ range ਥੋਡੀ ਏ ਪੱਲੇ ਨੇਯੋ ਪੈਂਦੇ ਏ ਰੂਹਾਨੀ ਮਸਲੇ ਸ਼ਾਹਪੁਰ ਦੇ ਵਿਚ ਇਕ ਗਲ ਸਿਖੀ ਸੀ ਨੇਯੋ ਦਿਲ ਜਿੱਤੇ ਜਾਂਦੇ ਖੱਡਕਾਕੇ ਅਸਲੇ ਚੱਜ ਨਾਲ ਆਉ ਓਹ੍ਡੋਂ ਨੀਂਦ ਮਿਠੀਏ ਚੱਜ ਨਾਲ ਆਉ ਓਹ੍ਡੋਂ ਨੀਂਦ ਮਿਠੀਏ ਜਦੋਂ Good Night ਆਖੇਂਗੀ ਗੱਲਾਂ ਨੂ ਪੁੱਟਕੇ ਇਕ ਤੇਰੀ ਹਾਂ ਦੀ ਉਡੀਕ ਬਦਲੇ ਕਿੰਨਿਯਨ ਹੀ ਅਲੜਾ ਦੇ ਦਿਲ ਟੁੱਟ ਗਏ ਇਕ ਤੇਰੀ ਹਾਂ ਦੀ ਉਡੀਕ ਬਦਲੇ ਕਿੰਨਿਯਨ ਹੀ ਅਲੜਾ ਦੇ ਦਿਲ ਟੁੱਟ ਗਏ Parma Music! Lally Mundi! Mr. Hundal! Deep Jandu! ਆ ਗਯਾ ਨੀ ਓਹੀ ਬਿੱਲੋ ਟਾਇਮ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store