Loha

Jazzy B

ਲੱਥ ਵਾਂਗੂ ਚੰਡਿਆ ਸ਼ਰੀਰ ਬੱਲਿਆ ਚੱਮ ਪਿੱਤਲ ਵੀ ਸਕਦਾ ਨਾ ਚੀਰ ਬੱਲਿਆ ਲੱਥ ਵਾਂਗੂ ਚੰਡਿਆ ਸ਼ਰੀਰ ਬੱਲਿਆ ਚੱਮ ਪਿੱਤਲ ਵੀ ਸਕਦਾ ਨਾ ਚੀਰ ਬੱਲਿਆ ਓ ਜੱਟ ਡੋਲਿਆਂ ਤੇ ਜੋਰ ਉੱਤੇ ਬੁੱਕਦਾ ਹਿੱਸਾ ਬਣਦਾ ਕਦੇ ਨੀ ਹੈਡ ਦਾ ਅੱਖ ਉਧੇੜ ਦੀ ਆ ਵੈਰੀ ਦੀ ਔਕਾਤ ਨੂ ਹੱਥ Gym ਚ ਲੋਹੇ ਨੂ ਉਧੇੜ ਦਾ ਅੱਖ ਉਧੇੜ ਦੀ ਆ ਵੈਰੀ ਦੀ ਔਕਾਤ ਨੂ ਹੱਥ Gym ਚ ਲੋਹੇ ਨੂ ਉਧੇੜ ਦਾ ਓ Backyard ਚ ਕਦੇ ਨੀ ਚੀਕਾਂ ਮਾਰੀਆਂ ਸਦਾ ਖੇਡੇ ਆਂ Front Foot ਤੇ ਸੀ Godfather ਕਹੋੰਦੇ ਜਿਹੜੇ ਆਪ ਨੂ ਸਾਲੇ ਜੰਡੂਆਂ ਚ ਪਾਕੇ ਕੁੱਟ ਤੇ ਓਹਦੀ ਦਸ਼ਾ ਹੀ ਬਦਲ ਦਿੰਦਾ ਜੱਟ ਫੇਰ ਜਿਹੜਾ ਸਾਡੀਆਂ ਦਿਸ਼ਾਵਾਂ ਛੇੜ ਦਾ ਓਹਦੀ ਦਸ਼ਾ ਹੀ ਬਦਲ ਦਿੰਦਾ ਜੱਟ ਫੇਰ ਜਿਹੜਾ ਸਾਡੀਆਂ ਦਿਸ਼ਾਵਾਂ ਛੇੜ ਦਾ ਅੱਖ ਉਧੇੜ ਦੀ ਆ ਵੈਰੀ ਦੀ ਔਕਾਤ ਨੂ ਹੱਥ Gym ਚ ਲੋਹੇ ਨੂ ਉਧੇੜ ਦਾ ਅੱਖ ਉਧੇੜ ਦੀ ਆ ਵੈਰੀ ਦੀ ਔਕਾਤ ਨੂ ਹੱਥ Gym ਚ ਲੋਹੇ ਨੂ ਉਧੇੜ ਦਾ ਓ ਲੱਤਾਂ ਓ ਦੀਆਂ ਫਿਰ ਚਕ ਦੀਆਂ ਭਾਰ ਨਾ ਮਾਫੀ ਮੰਗਦੇ ਨੇ ਮੂਹਰੇ ਆਂ ਕੇ ਜੀਭ ਤਾਲੂ ਨਾਲ ਲਵਾਦੀ ਕਾਕਾ ਓਸਦੀ ਜਿਹਦੇ ਖਂਗ ਦੇ ਸੀ ਜਾਂ ਜਾਂ ਕੇ ਓਹਦੀ ਖੌਫ ਵਿਚ ਲੰਗਦੀ ਏ ਜਿੰਦਗੀ ਹਜ ਟਫ ਜੋ ਸਾਡੇ ਤੇ ਖੇਲਦਾ ਅੱਖ ਉਧੇੜ ਦੀ ਆ ਵੈਰੀ ਦੀ ਔਕਾਤ ਨੂ ਹੱਥ Gym ਚ ਲੋਹੇ ਨੂ ਉਧੇੜ ਦਾ ਅੱਖ ਉਧੇੜ ਦੀ ਆ ਵੈਰੀ ਦੀ ਔਕਾਤ ਨੂ ਹੱਥ Gym ਚ ਲੋਹੇ ਨੂ ਉਧੇੜ ਦਾ ਓ ਭਰੇ ਪਏ ਆਂ ਗੀਤਾਂ ਨਾਲ ਬੱਲਿਆ ਓ ਭਰੇ ਪਏ ਆਂ ਗੀਤਾਂ ਨਾਲ ਬੱਲਿਆ ਖਾਲੀ ਸਮਝੀ ਨਾ ਤੂ ਜੱਟ ਨੂ ਹੱਡਾਂ ਚੋਂ ਕਦੇ ਆਂ ਕਿਸੇ ਮਿੰਟ ਆਂ ਜਾਲੀ ਸਮਝੀ ਨਾ ਤੂ ਜੱਟ ਨੂ ਓ Bova ਅੱਗ ਨਾਲੋ ਬੋਲ ਤਤੇ ਲਿਖਦਾ ਪੁੱਤ ਭਲਾ ਫੋਕੀਆਂ ਨਾ ਰੋੜਦਾ ਹੱਥ Gym ਚ ਲੋਹੇ ਨੂ ਉਧੇੜ ਦਾ ਹੱਥ Gym ਚ ਲੋਹੇ ਨੂ ਉਧੇੜ ਦਾ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store