ਰੁਸੀ ਜਾਨ ਨੂੰ ਮਨਾਵਾਂ ਹੱਥ ਜੋੜ ਕੇ
ਕਾਹਨੂੰ ਜਾਣੇ ਓ ਹਜ਼ੂਰ ਦਿਲ ਤੋੜ ਕੇ
ਰੁਸੀ ਜਾਨ ਨੂੰ ਮਨਾਵਾਂ ਹੱਥ ਜੋੜ ਕੇ
ਕਾਹਨੂੰ ਜਾਣੇ ਓ ਹਜ਼ੂਰ ਦਿਲ ਤੋੜ ਕੇ
ਬਾਰੀ ਖੋਲ ਕੇ ਸੀਟ ਤੇ ਬਹਿਜਾ
ਤੂੰ ਸਾਡੀ ਹੋ ਕੇ ਰਹਿਜਾ
ਆਇਆ ਮੈਂ ਗੱਡੀ ਮੋੜ ਕੇ ਆਇਆ ਮੈਂ ਗੱਡੀ ਮੋੜ ਕੇ
ਆਇਆ ਮੈਂ ਗੱਡੀ ਮੋੜ ਕੇ ਆਇਆ ਮੈਂ ਗੱਡੀ ਮੋੜ ਕੇ
ਆਇਆ ਮੈਂ ਗੱਡੀ ਮੋੜ ਕੇ ਆਇਆ ਮੈਂ ਗੱਡੀ ਮੋੜ ਕੇ
ਆਇਆ ਮੈਂ ਗੱਡੀ ਮੋੜ ਕੇ ਆਇਆ ਮੈਂ ਗੱਡੀ ਮੋੜ ਕੇ
ਦੇਖ ਲੈ ਸ਼ਿੰਗਾਰੀ ਹੈ ਫਰਾਰੀ ਤੇਰੇ ਯਾਰ ਨੇ
ਦੇਖ ਲੈ ਸ਼ਿੰਗਾਰੀ ਹੈ ਫਰਾਰੀ ਤੇਰੇ ਯਾਰ ਨੇ
ਦੇਖ ਲੈ ਸ਼ਿੰਗਾਰੀ ਹੈ ਫਰਾਰੀ ਤੇਰੇ ਯਾਰ ਨੇ
ਸੜਕਾਂ ਤੇ ਰੋਲ ਦਿੱਤਾ ਬਿੱਲੋ ਤੇਰੇ ਪਿਆਰ ਨੇ
ਨੀ ਤੇਰੇ ਇਨਕਾਰ ਨੇ
ਜਿਹੜਾ ਗੁੱਸਾ ਗਿੱਲਾ ਸਾਨੂੰ ਅੱਜ ਕਹਿਜਾ
ਤੂੰ ਸਾਡੀ ਹੋਕੇ ਰਹਿਜਾ
ਆਇਆ ਮੈਂ ਗੱਡੀ ਮੋੜ ਕੇ ਆਇਆ ਮੈਂ ਗੱਡੀ ਮੋੜ ਕੇ
ਆਇਆ ਮੈਂ ਗੱਡੀ ਮੋੜ ਕੇ ਆਇਆ ਮੈਂ ਗੱਡੀ ਮੋੜ ਕੇ
ਆਇਆ ਮੈਂ ਗੱਡੀ ਮੋੜ ਕੇ ਆਇਆ ਮੈਂ ਗੱਡੀ ਮੋੜ ਕੇ
ਆਇਆ ਮੈਂ ਗੱਡੀ ਮੋੜ ਕੇ ਆਇਆ ਮੈਂ ਗੱਡੀ ਮੋੜ ਕੇ
ਆ ਜਾ ਹੱਸ ਖੇਡ ਲੈ ਜਵਾਨੀ ਦਿਨ ਚਾਰ ਨੀ
ਆ ਜਾ ਹੱਸ ਖੇਡ ਲੈ ਜਵਾਨੀ ਦਿਨ ਚਾਰ ਨੀ
ਸਦਾ ਨਈਓਂ ਰਹਿਣੀ ਸੋਹਣੇ ਰੂਪ ਤੇ ਬਾਹਰ ਨੀ
ਖਿੜੀ ਗੁਲਜਾਰ ਨੀ
ਝੁੱਟਾ ਇਸ਼ਕੇ ਦਾ ਚੰਨੋ ਤੂੰ ਵੀ ਲੈਜਾ
ਨੀ ਸਾਡੀ ਹੋਕੇ ਰਹਿਜਾ
ਆਇਆ ਮੈਂ ਗੱਡੀ ਮੋੜ ਕੇ ਆਇਆ ਮੈਂ ਗੱਡੀ ਮੋੜ ਕੇ
ਆਇਆ ਮੈਂ ਗੱਡੀ ਮੋੜ ਕੇ ਆਇਆ ਮੈਂ ਗੱਡੀ ਮੋੜ ਕੇ
ਆਇਆ ਮੈਂ ਗੱਡੀ ਮੋੜ ਕੇ ਆਇਆ ਮੈਂ ਗੱਡੀ ਮੋੜ ਕੇ
ਆਇਆ ਮੈਂ ਗੱਡੀ ਮੋੜ ਕੇ ਆਇਆ ਮੈਂ ਗੱਡੀ ਮੋੜ ਕੇ
ਤੈਨੂੰ ਲੈਕੇ ਉੱਡ ਜਾਵਾਂ ਹਵਾਵਾਂ ਵਿੱਚ ਗੋਰੀਏ
ਤੈਨੂੰ ਲੈਕੇ ਉੱਡ ਜਾਵਾਂ ਹਵਾਵਾਂ ਵਿੱਚ ਗੋਰੀਏ
ਤੈਨੂੰ ਲੈਕੇ ਉੱਡ ਜਾਵਾਂ ਹਵਾਵਾਂ ਵਿੱਚ ਗੋਰੀਏ
ਸੌ ਜਾਵਾਂ ਤੇਰੀਆਂ ਹੀ ਬਾਵਾਂ ਵਿੱਚ ਗੋਰੀਏ
ਨੀ ਰਾਵਾਂ ਵਿੱਚ ਗੋਰੀਏ
ਮਾਲਾ ਬਣ ਕੇ ਅਸਾਂ ਦੇ ਗਲ ਪੈਜਾ
ਤੂੰ ਸਾਡੀ ਹੋਕੇ ਰਹਿਜਾ
ਆਇਆ ਮੈਂ ਗੱਡੀ ਮੋੜ ਕੇ ਆਇਆ ਮੈਂ ਗੱਡੀ ਮੋੜ ਕੇ
ਆਇਆ ਮੈਂ ਗੱਡੀ ਮੋੜ ਕੇ ਆਇਆ ਮੈਂ ਗੱਡੀ ਮੋੜ ਕੇ
ਆਇਆ ਮੈਂ ਗੱਡੀ ਮੋੜ ਕੇ ਆਇਆ ਮੈਂ ਗੱਡੀ ਮੋੜ ਕੇ
ਆਇਆ ਮੈਂ ਗੱਡੀ ਮੋੜ ਕੇ ਆਇਆ ਮੈਂ ਗੱਡੀ ਮੋੜ ਕੇ
Written by: Lyrics Licensed & Provided by LyricFind
Create your own version of your favorite music.
Sing now