Jatt Da Flag
Jazzy B, Tru-Skool, कौर बी
ਅੱਛਾ ਅੱਛਾ ਲੋ ਬਈ ਦੋਸਤੋਂ
ਗੱਲ ਪੇਸ਼ ਕਰਨ ਲਗੇ ਆਏਂ
ਨਵੇ ਗਾਂਵ ਵਾਲੀ ਜੱਟੀ ਕੌਰ ਬੀ
ਤੇ ਤੁਹਾਡਾ ਦੁਰਗਾਪੁਰਿਆ ਜੱਟ ਜੈਜ਼ੀ ਬੀ
ਏਸ ਤਰਹ ਕੁਝ ਦੱਸਣ ਲਗਾ ਆਏ
ਜ਼ਰਾ ਧਿਆਨ ਦੇਣਾ ਬਈ ਓਏ
ਹੋ ਜੁੱਤੀ ਕੱਢਵੀਂ brown ਗੋਰੇ ਪੈਰ ਸੋਹਣੇਆ
ਹਾਂ ਰਖਣ ਪੱਟ ਕੇ London ਤਕ ਸ਼ਿਅਰ ਸੋਹਣੇਆ
ਹਾਏ ਰੱਜਵਾਂ ਹੁਸਨ ਕਿੱਤਾ ਰੱਬ ਨੇ
ਵੇ ਕੌਰ ਪੋਰ ਵੀ ਏ ਸਦ ਮੁੰਡੇਯਾ
ਹੋ ਅੱਖਾਂ ਪੌਂਦੀਆ ਭੁਲੇਖਾ ਕੋਹਿਨੂਰ ਦਾ
ਵੇ ਮਰੇ ਸਾਰਾ England ਮੁੰਡੇਆ
ਹੋ ਅੱਖਾਂ ਪੌਂਦੀਆ ਭੁਲੇਖਾ ਕੋਹਿਨੂਰ ਦਾ
ਵੇ ਮਰੇ ਸਾਰਾ England ਮੁੰਡੇਆ
ਹੋ ਸਰ ਕੱਦਮਾ swag ਸ਼ੋੰਕੀ ਮਿਹਂਗੀ ਕਾਰ ਦਾ
ਖੰਡਾ ਗਲੇ ਵਿਚ ਪਾਯਾ ਹੀਰੇਆ ਦੇ ਹਾਰ ਦਾ
ਹੋ ਸਰ ਕੱਦਮਾ swag ਸ਼ੋੰਕੀ ਮਿਹਂਗੀ ਕਾਰ ਦਾ
ਖੰਡਾ ਗਲੇ ਵਿਚ ਪਾਯਾ ਹੀਰੇਆ ਦੇ ਹਾਰ ਦਾ
ਹੋ ਤੇਰੇ ਵਰਗੀ ਨੂ ਜਾਣੇ ਜੱਟ ਖਿਚ੍ਣਾ
ਆਏ ਗੱਲ ਤੇਰੇ ਲਯੀ ਨਾ sad ਬਣ ਜਾਏ
ਹੋ ਜਿਹਦੀ ਘੱਟ ਵਿਚ ਧੜੇ ਜੱਟ ਪੈਰ ਨੀ
ਓਥੇ ਜੱਟ ਦਾ flag ਟੰਨ ਜੇ
ਹੋ ਜਿਹਦੀ ਘੱਟ ਵਿਚ ਧੜੇ ਜੱਟ ਪੈਰ ਨੀ
ਓਥੇ ਜੱਟ ਦਾ flag ਟੰਨ ਜੇ
Its seems its okay yeah yeah
ਹੋ ਸੂਟ red ਮੁੰਡੇ dead ਜੱਟੀ ਲਾਟ ਵਰਗੀ
ਦੂਧ ਮਖਣਾ ਨਾਲ ਪਲੀ ਮੈ ਚੋਗਾਠ ਵਰਗੀ
ਹੋ ਸੂਟ red ਮੁੰਡੇ dead ਜੱਟੀ ਲਾਟ ਵਰਗੀ
ਦੂਧ ਮਖਣਾ ਨਾਲ ਪਲੀ ਮੈ ਚੋਗਾਠ ਵਰਗੀ
ਹੋ ਜਾਣ ਚੋਬਰਾਂ ਦੀ ਰਖਣ ਸੂਲੀ ਟੰਗ ਕੇ
ਭੁੱਲ ਕੇ ਨਾ ਪਾਲੀ ਨਾ hand ਮੁੰਡੇਯਾ
ਹੋ ਅੱਖਾਂ ਪੌਂਦੀਆ ਭੁਲੇਖਾ ਕੋਹਿਨੂਰ ਦਾ
ਵੇ ਮਰੇ ਸਾਰਾ England ਮੁੰਡੇਆ
ਹੋ ਅੱਖਾਂ ਪੌਂਦੀਆ ਭੁਲੇਖਾ ਕੋਹਿਨੂਰ ਦਾ
ਵੇ ਮਰੇ ਸਾਰਾ England ਮੁੰਡੇਆ
ਹੋ ਸੋਨਾ ਬਣ ਜਾਂਦਾ ਜੱਟ ਜਿਹਦੀ ਚੀਜ਼ ਚੁਮਮਦਾ
ਕਾਰਾ luxury ਛੱਡ ਚੋਪਪਰਾ ਚ ਘੁਮਦਾ
ਹੋ ਸੋਨਾ ਬਣ ਜਾਂਦਾ ਜੱਟ ਜਿਹਦੀ ਚੀਜ਼ ਚੁਮਮਦਾ
ਕਾਰਾ luxury ਛੱਡ ਚੋਪਪਰਾ ਚ ਘੁਮਦਾ
ਜਿਹਿਨੂ ਹਥ ਲਾ ਦਾਵਾ ਮੈਂ ਪੱਟ ਹੋਣਿਏ
ਓਹੀ ਜਾਗ ਦੇ brand ਬਣ ਜਾਏ
ਹੋ ਜਿਹਦੀ ਘੱਟ ਵਿਚ ਧੜੇ ਜੱਟ ਪੈਰ ਨੀ
ਓਥੇ ਜੱਟ ਦਾ flag ਟੰਨ ਜਾਏ ਨੀ
ਹੋ ਜਿਹਦੀ ਘੱਟ ਵਿਚ ਧੜੇ ਜੱਟ ਪੈਰ ਨੀ
ਓਥੇ ਜੱਟ ਦਾ flag ਟੰਨ ਜਾਏ ਨੀ
ਕਾਹਤੋਂ ਐਨਾ ਕਰਦਾ ਆਏ ਮਾਨ ਚੋਬਰਾਂ
ਮੁਠੀ ਵਿਚ ਬੰਦ ਤੇਰੇ ਜੇ ਤੂਫਾਨ ਚੋਬਰਾਂ
ਕਾਹਤੋਂ ਐਨਾ ਕਰਦਾ ਆਏ ਮਾਨ ਚੋਬਰਾਂ
ਮੁਠੀ ਵਿਚ ਬੰਦ ਤੇਰੇ ਜੇ ਤੂਫਾਨ ਚੋਬਰਾਂ
ਹੋ ਅੱਗ ਵਾਂਗਰਾਂ ਜਵਾਨੀ ਫਿਰੇ ਮੰਗਦੀ
ਵੇ ਟੁੱਟੇ ਕਈਆਂ ਦੇ stand ਮੁੰਡਿਆਂ
ਹੋ ਆਂਖਾਂ ਪੌਂਦੀਯਨ ਭੁਲੇਖਾ ਕੋਹਿਨੂਰ ਦਾ
ਵੇ ਮਰੇ ਸਾਰਾ England ਮੁੰਡੇਯਾ ਜੇ
ਹੋ ਆਂਖਾਂ ਪੌਂਦੀਯਨ ਭੁਲੇਖਾ ਕੋਹਿਨੂਰ ਦਾ
ਵੇ ਮਰੇ ਸਾਰਾ England ਮੁੰਡੇਯਾ ਜੇ
ਹੋ ਦਿਲੋਂ ਕਰਦੀ ਪ੍ਯਾਰ ਮੁਝਸੇ ਪੇਸ਼ ਗੋਰੀਏ
ਉੱਤੋਂ ਉੱਤੋਂ ਕਰੇ ਸਾਂਭੀ ਨਾ ਕਲੇਸ਼ ਗੋਰੀਏ
ਹੋ ਦਿਲੋਂ ਕਰਦੀ ਪ੍ਯਾਰ ਮੁਝਸੇ ਪੇਸ਼ ਗੋਰੀਏ
ਉੱਤੋਂ ਉੱਤੋਂ ਕਰੇ ਸਾਂਭੀ ਨਾ ਕਲੇਸ਼ ਗੋਰੀਏ
ਹੋ ਪੰਖ ਵਾਲਾ ਐਸਾ ਲਿਖੂੰ ਇਤਿਹਾਸ ਨੀ
ਗੀਤ ਪਾਵੇ ਦਾ grand ਬਣ ਜਾਏ
ਹੋ ਜਿਹਦੀ ਘੱਟ ਵਿਚ ਧੜੇ ਜੱਟ ਪੈਰ ਨੀ
ਓਥੇ ਜੱਟ ਦਾ ਫ੍ਲੈਗ ਟੰਨ ਜਾਏ
ਹੋ ਜਿਹਦੀ ਘੱਟ ਵਿਚ ਧੜੇ ਜੱਟ ਪੈਰ ਨੀ
ਓਥੇ ਜੱਟ ਦਾ ਫ੍ਲੈਗ ਟੰਨ ਜਾਏ
ਹੋ ਆਂਖਾਂ ਪੌਂਦੀਯਨ ਭੁਲੇਖਾ ਕੋਹਿਨੂਰ ਦਾ
ਵੇ ਮਰੇ ਸਾਰਾ England ਮੁੰਡੇਯਾ
ਹੋ ਜਿਹਦੀ ਘੱਟ ਵਿਚ ਧੜੇ ਜੱਟ ਪੈਰ ਨੀ
ਓਥੇ ਜੱਟ ਦਾ flag ਟੰਨ ਜਾਏ
ਹੋ ਆਂਖਾਂ ਪੌਂਦੀਯਨ ਭੁਲੇਖਾ ਕੋਹਿਨੂਰ ਦਾ
ਵੇ ਮਰੇ ਸਾਰਾ England ਮੁੰਡੇਯਾ
ਹੋ ਜਿਹਦੀ ਘੱਟ ਵਿਚ ਧੜੇ ਜੱਟ ਪੈਰ ਨੀ
ਓਥੇ ਜੱਟ ਦਾ flag ਟੰਨ ਜਾਏ
Its seems its okay yeah yeah
ਗੱਲ ਇਹ ਹੈ ਕਿ ਮੈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ
Written by: Lyrics Licensed & Provided by LyricFind
Create your own version of your favorite music.
Sing now
Related songs
Gallan Kardi
Jazzy B, Jyotica Tangri, Jhankar, Mumzy StrangerJatt Da Flag
Jazzy B, Tru-Skool, कौर बीHappy Shappy
Jazzy B, Gippy GrewalCobra
Jazzy B, Black VirusMoon Di Copy
Jazzy B, Chet Singh, Satti KhokhewaliaMirze Da Yaar
Jazzy B, Sargam Pooja