Crazy Ya

Jazzy B

ਜਦੋਂ ਛੱਡੇਯਾ ਤੂ ਰਖ ਲੀ ਮੈਂ ਗੱਡੀ two seater ਉੱਤੋ ਦੱਬ ਵਿਚ ਰਖ ਲੇਯਾ Nine millimetre ਜਦੋਂ ਛੱਡੇਯਾ ਤੂ ਰਖ ਲੀ ਮੈਂ ਗੱਡੀ two seater ਦੱਬ ਵਿਚ ਰਖ ਲੇਯਾ Nine millimetre ਠੋਕਣਾ ਵੇ ਫਡ ਕੇ ਜਿਹੜਾ ਵੀ ਅੱਜ ਕਾਲ ਤੇਰਾ baby ਆ ਪੁੱਤ ਜੱਟਾਂ ਦਾ Crazy ਯਾ ਪੁੱਤ ਜੱਟਾਂ ਦਾ Crazy ਯਾ ਪੁੱਤ ਜੱਟਾਂ ਦਾ Crazy ਯਾ ਪੁੱਤ ਜੱਟਾਂ ਦਾ Crazy ਯਾ ਬੰਦੇ ਦੇਸੀ ਪਰ ਸੁਣਦੇ ਆਂ hip-hop ਨੀ ਤੇਰੀ ਸਹੇਲਿਆ ਨੂ ਲੇਕੇ ਜਵਾਨ candy shop ਨੀ ਬੰਦੇ ਦੇਸੀ ਪਰ ਸੁਣਦੇ ਆਂ hip-hop ਨੀ ਤੇਰੀ ਸਹੇਲਿਆ ਨੂ ਲੇਕੇ ਜਵਾਨ candy shop ਨੀ ਪੂਰਾ ਕਰਦਾ ਏ fun ਉੱਤੋ ਮੁੰਡਾ ਨੋ. 1 ਜਿਵੇਈਂ Jazzy ਆ ਪੁੱਤ ਜੱਟਾਂ ਦਾ Crazy ਯਾ ਪੁੱਤ ਜੱਟਾਂ ਦਾ Crazy ਪੁੱਤ ਜੱਟਾਂ ਦਾ Crazy ਪੁੱਤ ਜੱਟਾਂ ਦਾ Crazy ਹਾ ਮੈਂ crazy ਜਿਵੇਈਂ Danny Montana ਅੱਜ ਲਗਦਾ ਵੇ ਕੋਈ Montana ਪੰਗਾ ਪਿਹਿਨਾ ਕਾਰਤੂਸ ਟੂਸ ਟੂਸ ਨਾ ਪਿਹਿਨਾ ਤੇਰਾ ਨਵਾ ਯਾਰ ਬੇਬੀ ਘਰੋਂ ਚੱਕ ਲੇਨਾ ਮੈਂ ਕਰੂਣ ਬੈਠੇ ਬਾਦ ਮੇਂ ਦੋਸ੍ਤ ਮੇਰੇ ਸਾਤ ਮੇਂ ਕਮਰ ਕੇ ਠੀਕ ਨੀਚੇ ਤੇਰੇ ਨੀਲ ਇਤਨੇ ਛਾਪਟੇ ਤੇਰੇ ਜੈਸੇ ਫੁਕਰੇ ਹਮਾਰੇ ਅਗੇ ਕਾਂਪਤੇ ਹਿਊਮਸੇ ਨਾ ਉਲਝ ਬੇਟਾ ਹੂਂ ਹੈਂ ਏਕ ਬਾਪ ਕੇ ਗਲਿਯੋ ਮੇ ਭਾਗੇਗਾ ਤੂ ਸ਼ੋਰ ਮਚਾਏਗਾ ਚੀਖ਼ੇਗਾ ਚਿੱਲਾਏਗਾ ਪਰ ਕੋਈ ਨਾ ਬਚਾਏਗਾ Sorry ਵਰੀ ਕੁਛ ਤੇਰੇ ਕਾਮ ਨਾ ਆਏਗਾ ਡਾਏਈਨ ਜਬ ਦੇਖੇਗਾ ਛਾਂਟਾ ਬਾਏਈਨ ਸੇ ਖਾਏਗਾ ਅਰੇਯ ਜੈਸੇ ਫੇਂਟੇ ਅੰਡਾ ਮੈਂ ਵੈਸੇ ਫੇਂਤੂ ਬੰਦਾ Tit for tat ਕਰੂਣ ਸਿਂਪਲ ਮੇਰਾ ਫੁੰਦਾ ਚਾਹੇ ਕਹੋ ਮੁਝੇ ਅਚਹਾ ਯਾ ਫਿਰ ਕਹੋ ਮੁਝੇ ਗੰਦਾ ਅਰੇਯ I don’t give a damn ਮੈਂ ਹੂਨ Crazy ਬੰਦਾ.. ਛੱਡ ਹੀਰੇ ਜਿਹਾ ਹਾਰ ਲੇ ਲੀ ਸੋਨੇ ਵਾਲੀ ring ਓ ਅੱਜ ਜੱਟ ਦੀ ਵੀ body ਉੱਤੇ ਖੰਡਾ ਕਰੇ bling ਛੱਡ ਹੀਰੇ ਜਿਹਾ ਹਾਰ ਲੇ ਲੀ ਸੋਨੇ ਵਾਲੀ ring ਅੱਜ ਜੱਟ ਦੀ ਵੀ body ਉੱਤੇ ਖੰਡਾ ਕਰੇ bling ਤੰਹਿਯੋ worldwide ਗੱਲਾਂ ਬਾਤਾਂ ਹੁੰਦਿਆ ਜੀ ਕਦਮਾ ‘ਚ ਤੇਜ਼ੀ ਆ ਪੁੱਤ ਜੱਟਾਂ ਦਾ Crazy ਯਾ ਪੁੱਤ ਜੱਟਾਂ ਦਾ Crazy ਯਾ ਪੁੱਤ ਜੱਟਾਂ ਦਾ Crazy ਯਾ ਪੁੱਤ ਜੱਟਾਂ ਦਾ Crazy ਯਾ ਮੇਰੇ ਤੋਂ ਪਹਿਲਾਂ ਬਿਲੋ ਅੱਗੇ ਮੇਰੇ ਯਾਰ ਖੜਦੇ ਮਾੜੇ ਸ਼ਿਕਾਰ ਦਾ ਨਾ ਅਸੀਂ ਸ਼ਿਕਾਰ ਕਰਦੇ ਮੇਰੇ ਤੋਂ ਪਹਿਲਾਂ ਬਿਲੋ ਅੱਗੇ ਮੇਰੇ ਯਾਰ ਖੜਦੇ ਮਾੜੇ ਸ਼ਿਕਾਰ ਦਾ ਨਾ ਅਸੀਂ ਸ਼ਿਕਾਰ ਕਰਦੇ ਬਸ ਰੱਬ ਕੋਲੋਂ ਡਰੇ ਸੇਵਾ ਮਾਂ ਪਿਆ ਦੀ ਕਰੇ ਨਾ lazy ਯਾ ਪੁੱਤ ਜੱਟਾਂ ਦਾ Crazy ਯਾ ਪੁੱਤ ਜੱਟਾਂ ਦਾ Crazy ਯਾ ਪੁੱਤ ਜੱਟਾਂ ਦਾ Crazy ਯਾ ਪੁੱਤ ਜੱਟਾਂ ਦਾ Crazy ਯਾ

Written by: Lyrics © RALEIGH MUSIC PUBLISHINGLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store