Sucha

Jazzy B, Kuldeep Manak

ਗਿਆਰਾਂ ਖੂਨ ਕਿੱਤੇ ਸੁਚਾ ਫਾਹੇ ਲੱਗ ਗਿਆ ਬੰਨ ਤੀ ਤਰੀਕ ਸਾਰੇ ਢੋਲ ਵੱਜ ਗਿਆ ਫਾਂਸੀ ਦੇਣ ਲੱਗੇ ਸੂਚਾ ਹੈ ਪੁਕਾਰਦਾ ਆਖਰੀ ਸੁਨੇਹਾ ਲੋਕੋ ਜਾਂਦੀ ਵਾਰਦਾ ਆਜੇ ਕੋਈ ਦਰਾਂ ਮੂਹਰੇ ਝੋਲੀ ਅੱਡ ਕੇ ਮੋੜੀਏ ਨਾ ਖੈਰੀ ਨੂੰ ਅੱਖਾਂ ਮੂਹਰੇ ਦਿਹਦਾ ਰਿਹੰਦਾ ਹੈ ਰੜਕਦਾ ਛੱਡੀਏ ਨਾ ਵੈਰੀ ਨੂੰ ਅੱਖਾਂ ਮੂਹਰੇ ਦਿਹਦਾ ਰਿਹੰਦਾ ਹੈ ਰੜਕਦਾ ਛੱਡੀਏ ਨਾ ਵੈਰੀ ਨੂੰ ਪਹਿਲਾ ਖੂਨ ਕੀਤਾ ਕੂਕਰ ਹੰਕਾਰੀ ਦਾ ਦੂਜਾ ਭਾਰ ਤੀਜਾ ਭਾਬੋ ਵੀਰੋ ਨਾਰੀ ਦਾ ਗੌਆਂ ਛੜਵਾਈਆਂ ਬੁੱਚੜਾਂ ਨੂੰ ਮਾਰਕੇ ਪੰਜੇ ਪਾਪੀ ਰੱਖਤੇ ਵਿਚਾਲੋਂ ਪਾੜ ਕੇ ਅਹਿਮਦ ਪਠਾਣ ਸਿਰ ਤੋਂ ਮਸਲਿਆਂ ਵੱਡੇ ਨਾਗ ਜੇਹਰੀ ਨੂੰ ਅੱਖਾਂ ਮੂਹਰੇ ਦਿਹਦਾ ਰਿਹੰਦਾ ਹੈ ਰੜਕਦਾ ਛੱਡੀਏ ਨਾ ਵੈਰੀ ਨੂੰ ਅੱਖਾਂ ਮੂਹਰੇ ਦਿਹਦਾ ਰਿਹੰਦਾ ਹੈ ਰੜਕਦਾ ਛੱਡੀਏ ਨਾ ਵੈਰੀ ਨੂੰ ਰਾਜ ਕੌਰ ਨੂੰ ਸੀ ਦੁਨੀਆਂ ਤੋਂ ਤੋਰਿਆ ਫੇਰ ਵੱਡੇ ਵੇਲੀ ਗੱਜਣ ਨੂੰ ਰੋਡੀਆ ਟੱਕਰਿਆ ਨਹੀ ਮਹਾ ਸਿੰਘ ਨੂੰ ਬੋਹਤ ਭਾਲਿਆ ਵੱਧੀ ਸੀ ਗੀ ਓਹਦੀ ਰੱਬ ਨੇ ਬਚਾ ਲਿਆ ਚਾਰੇ ਪਾਸੇ ਹੋਣੀ ਮੈਨੂੰ ਘੇਰਾ ਕੱਧ ਕੇ ਚੱਕ ਲਈਏ ਦੇਹਰੀ ਨੂੰ ਅੱਖਾਂ ਮੂਹਰੇ ਦਿਹਦਾ ਰਿਹੰਦਾ ਹੈ ਰੜਕਦਾ ਛੱਡੀਏ ਨਾ ਵੈਰੀ ਨੂੰ ਅੱਖਾਂ ਮੂਹਰੇ ਦਿਹਦਾ ਰਿਹੰਦਾ ਹੈ ਰੜਕਦਾ ਛੱਡੀਏ ਨਾ ਵੈਰੀ ਨੂੰ ਆਪ ਕੋਲੋ ਛੋਟੇ ਤੇ ਜ਼ੁਲਮ ਢਾਈਏ ਨਾ ਕਦੇ ਵੀ ਕਿਸੇ ਦੀ ਅਣਖ ਝੁਕਈਏ ਨਾ ਭਾਵੇਂ ਕੋਈ ਕਿੰਨੀਆਂ ਨੂੰ ਦੇਵੇ ਮਾਰ ਜੀ ਗੌਰਮੇਂਟ ਫਾਹੇ ਲਾਉਂਦੀ ਇੱਕੋ ਵਾਰ ਜੀ ਅੱਜ ਕਿੱਸੇ ਕੱਲ ਤੁਰਨਾ ਹਰੇਕ ਨੇ ਰੱਬ ਦੇ ਕਚੇਰੀ ਨੂੰ ਅੱਖਾਂ ਮੂਹਰੇ ਦਿਹਦਾ ਰਿਹੰਦਾ ਹੈ ਰੜਕਦਾ ਛੱਡੀਏ ਨਾ ਵੈਰੀ ਨੂੰ ਅੱਖਾਂ ਮੂਹਰੇ ਦਿਹਦਾ ਰਿਹੰਦਾ ਹੈ ਰੜਕਦਾ ਛੱਡੀਏ ਨਾ ਵੈਰੀ ਨੂੰ ਹੁਣ ਸੀਸ ਸਭ ਦੇ ਚੁਕਾਵਾਂ ਚਰਨੀ ਜਾਂਦੀ ਵਾਰੀ ਫਤਿਹ ਮਨਜ਼ੂਰ ਕਰਨੀ ਵਕਤ ਅਖੀਰ ਸੂਰਮੇ ਦਾ ਆਇਆ ਹੈ ਜਾਲਮਾਂ ਨੇ ਗੱਲ ਵਿੱਚ ਫਾਹਾ ਪਾਇਆ ਹੈ ਚਲਿਆ ਨਿਭਾ ਕੇ ਲਿਖਿਆ ਖੁਦਾ ਨੇ ਜੋ ਕਰਮਾ ਦੇ ਢੇਰੀ ਨੂੰ ਅੱਖਾਂ ਮੂਹਰੇ ਦਿਹਦਾ ਰਿਹੰਦਾ ਹੈ ਰੜਕਦਾ ਛੱਡੀਏ ਨਾ ਵੈਰੀ ਨੂੰ ਅੱਖਾਂ ਮੂਹਰੇ ਦਿਹਦਾ ਰਿਹੰਦਾ ਹੈ ਰੜਕਦਾ ਛੱਡੀਏ ਨਾ ਵੈਰੀ ਨੂੰ ਖਿੱਚ ਦਿੱਤਾ ਫੱਟਾ ਤਣੀ ਗਈ ਤੰਦ ਬਈ ਨਿਕਲ ਗਈ ਜਾਨ ਜੁੜ ਗਏ ਨੇ ਦੰਦ ਬਈ ਮਾਰ ਦਾ ਨਰਾਇਣ ਢਾਹਾਂ ਮਾਰ ਸੁਚੀਆ ਬੋਲਦਾ ਨਹੀ ਵੀਰਾ ਕਿਹੜੀ ਗੱਲੋਂ ਰੁਸਿਆ ਦੇਓਂ ਵਾਲਾ ਅਲਬੇਲਾ ਲਾਕੇ ਕਲਮਾ ਲਿਖ ਗਿਆ ਏ ਸ਼ਾਇਰੀ ਨੂੰ ਅੱਖਾਂ ਮੂਹਰੇ ਦਿਹਦਾ ਰਿਹੰਦਾ ਹੈ ਰੜਕਦਾ ਛੱਡੀਏ ਨਾ ਵੈਰੀ ਨੂੰ ਅੱਖਾਂ ਮੂਹਰੇ ਦਿਹਦਾ ਰਿਹੰਦਾ ਹੈ ਰੜਕਦਾ ਛੱਡੀਏ ਨਾ ਵੈਰੀ ਨੂੰ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store