Navi Navi Yaari

Diljit Dosanjh

Desi Crew ,Desi Crew ,Desi Crew ,Desi Crew ਮੈਨੂ ਗਲਬਾਤ ਲਗਦੀ ਨਾ ਠੀਕ ਚੰਦਰੀ 15 ਦਿਨਾ ਦੀ ਪਯੀ ਆ ਭਾਰੀ ਪੰਦਰੀ 15 ਦਿਨਾ ਦੀ ਪਯੀ ਆ ਭਾਰੀ ਪੰਦਰੀ ਮਾਰੇਯਾ ਖੰਗੂੜਾ ਪਿੰਡ ਕੱਠ ਹੋ ਗਯਾ ਪੇ ਗਯਾ ਪੁਵਾੜਾ ਲਾਂ ਦੇ drum ਦਾ ਨਵੀ ਨਵੀ ਯਾਰੀ ਫਿਰੇ ਚੰਨ ਚਾੜ ਦੀ ਮੈਨੂ ਲਗਦਾ ਜੱਟਾਂ ਦਾ ਪੁੱਤ ਗਯਾ ਕੱਮ ਤੋ ਨਵੀ ਨਵੀ ਯਾਰੀ ਫਿਰੇ ਚੰਨ ਚਾੜ ਦੀ ਮੈਨੂ ਲਗਦਾ ਜੱਟਾਂ ਦਾ ਪੁੱਤ ਗਯਾ ਕੱਮ ਤੋ ਮੈਨੂ ਲਗਦਾ ਜੱਟਾਂ ਦਾ ਪੁੱਤ ਗਯਾ ਕੱਮ ਤੋ ਮੈਨੂ ਲਗਦਾ ਜੱਟਾਂ ਦਾ ਪੁੱਤ ਗਯਾ ਕੱਮ ਤੋ ਹੋ ਸਰ ਚੜ੍ਹ ਚੜ੍ਹ ਫਿਰੇ ਪੂਰਦਾ ਵੰਗਾਰ ਨੀ ਰੌਨੀ ਰੌਨੀ ਰੌਨੀ ਏ ਜਿੰਦਾਲੀ ਆਲਾ ਯਾਰ ਨੀ Mustang ਵਰਗਾ ਏ ਚਾਹ ਨੀ ਸ਼ੋਕੀਨ ਨੂ ਨਖਰੋ ਦੀ ਅੱਖ ਜਿਵੇ ਖੇਡ ਦੀ ਸ਼ਿਕਾਰ ਨੀ ਪਿੰਡ Mashrai ਵਿਚ ਗੱਲਾਂ ਉੱਡੀਆਂ ਪਿੰਡ Mashrai ਵਿਚ ਗੱਲਾਂ ਉੱਡੀਆਂ ਵੈਸੇ Gill ਸੀ ਸ਼ਰੀਫ 98 ਸੇ ਸੰਨ ਤੋ ਨਵੀ ਨਵੀ ਯਾਰੀ ਫਿਰੇ ਚੰਨ ਚਾਡ਼ ਦੀ ਮੈਨੂ ਲਗਦਾ ਜੱਟਾਂ ਦਾ ਪੁੱਤ ਗਯਾ ਕੱਮ ਤੋ ਨਵੀ ਨਵੀ ਯਾਰੀ ਫਿਰੇ ਚੰਨ ਚਾੜ ਦੀ ਮੈਨੂ ਲਗਦਾ ਜੱਟਾਂ ਦਾ ਪੁੱਤ ਗਯਾ ਕੱਮ ਤੋ ਮੈਨੂ ਲਗਦਾ ਜੱਟਾਂ ਦਾ ਪੁੱਤ ਗਯਾ ਕੱਮ ਤੋ ਮੈਨੂ ਲਗਦਾ ਜੱਟਾਂ ਦਾ ਪੁੱਤ ਗਯਾ ਕੱਮ ਤੋ ਜਿੰਨੇ ਗੂਹੜੇ suit ਓਹ੍ਨਾ ਨਖਰੇ ਚ ਜ਼ਹਿਰ ਆ ਚੋਬਰਾਂ ਵੇ ਦਿਲਾਂ ਉੱਤੇ ਨੀਰਾ ਤੇਰਾ ਕੇਹਰ ਆ ਬਾਕੀ ਰਿਹੰਦੀ ਚੱਕਦਾ ਏ ਜ਼ਿੱਮੇਵਾਰੀ ਗਬਰੂ ਵੈਲਪੁਨੇ ਵਿਚ ਬਿੱਲੋ ਧਰ ਲੇਯਾ ਪੈਰ ਆ ਅੱਕ ਕਿਸੇ ਦਿਨ ਕੋਯੀ ਝਾੜੂ ਰਬ ਤੇ ਝਾੜੂ ਰਬ ਤੇ ਅੱਕ ਕਿਸੇ ਦਿਨ ਕੋਯੀ ਝਾੜੂ ਰਬ ਤੇ ਨਸ਼ਾ ਤੇਰਾ ਭੈੜਾ ਲੱਗੇਯਾ ਏ rum ਤੋਂ ਨਵੀ ਨਵੀ ਯਾਰੀ ਫਿਰੇ ਚੰਨ ਚਾੜ ਦੀ ਮੈਨੂ ਲਗਦਾ ਜੱਟਾਂ ਦਾ ਪੁੱਤ ਗਯਾ ਕੱਮ ਤੋ ਨਵੀ ਨਵੀ ਯਾਰੀ ਫਿਰੇ ਚੰਨ ਚਾੜ ਦੀ ਮੈਨੂ ਲਗਦਾ ਜੱਟਾਂ ਦਾ ਪੁੱਤ ਗਯਾ ਕੱਮ ਤੋ ਮੈਨੂ ਲਗਦਾ ਜੱਟਾਂ ਦਾ ਪੁੱਤ ਗਯਾ ਕੱਮ ਤੋ ਮੈਨੂ ਲਗਦਾ ਜੱਟਾਂ ਦਾ ਪੁੱਤ ਗਯਾ ਕੱਮ ਤੋ ਅੱਡੇਆਂ ਤੇ ਖੜ੍ਹ ਕੁੜੇ time ਤੇਰਾ ਚੱਕਦਾ ਰੰਗ ਤੇਰੇ ਸਾਰੇ ਪੁਰ matching ਚ ਰਖਦਾ ਜਾਂਨ ਤੋਂ ਪ੍ਯਾਰੀ ਹੋਯੀ safety ਰਕਾਨ ਦੀ ਆਸ਼ਿਕਾਂ ਦੀ line ਤੇਰੀ ਘੂਰ ਨਾਲ ਡੱਕਦਾ ਵੈਲੀਆਂ ਨੂ ਵੀਨ ਵਾਂਗੂ ਕੀਲ ਰਖਦਾ ਕੀਲ ਰਖਦਾ ਵੈਲੀਆਂ ਨੂ ਵੀਨ ਵਾਂਗੂ ਕੀਲ ਰਖਦਾ ਉਢਾਂ ਕੇ ਪਰਿੰਦੇ ਨੀ ਦਿਖੌਂਦਾ gun ਤੋ ਨਵੀ ਨਵੀ ਯਾਰੀ ਫਿਰੇ ਚੰਨ ਚਾੜ ਦੀ ਮੈਨੂ ਲਗਦਾ ਜੱਟਾਂ ਦਾ ਪੁੱਤ ਗਯਾ ਕੱਮ ਤੋ ਨਵੀ ਨਵੀ ਯਾਰੀ ਫਿਰੇ ਚੰਨ ਚਾੜ ਦੀ ਮੈਨੂ ਲਗਦਾ ਜੱਟਾਂ ਦਾ ਪੁੱਤ ਗਯਾ ਕੱਮ ਤੋ ਮੈਨੂ ਲਗਦਾ ਜੱਟਾਂ ਦਾ ਪੁੱਤ ਗਯਾ ਕੱਮ ਤੋ ਮੈਨੂ ਲਗਦਾ ਜੱਟਾਂ ਦਾ ਪੁੱਤ ਗਯਾ ਕੱਮ ਤੋ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store