Fashion

Diljit Dosanjh

Top branded ਪਾਉਂਦੀਆ ਨੇ, Top branded ਪਾਉਂਦੀਆ ਨੇ, Bobby makeup ਲੌਂਦੀਯਨ ਨੇ Bobby makeup ਲੌਂਦੀਯਨ ਨੇ ਹੋ ਗੁੱਟ ਤੇ ਘੜੀ brand ਦੀ, ਪਰ time ਤੇ ਕਦੇ ਨਾ ਔਂਦੀਆ ਨੇ, ਪਰ time ਤੇ ਕਦੇ ਨਾ ਔਂਦੀਆ ਨੇ, ਹੋ ਨਖਰੇ ਚਕਦੇ ਫਿਰਦੇ ਸ਼ੋੰਕਿ ਪੁੱਤ ਸਰਦਾਰਾਂ ਦੇ ਹੋ fashion ਚਕਵੇ ਤੇ ਗਬਰੂ ਤੱਕਣੇ ਸ਼ੋੰਕ ਅੱਲੜ ਮੁਟਿਆਰਾਂ ਦੇ ਹੋ fashion ਚਕਵੇ ਤੇ ਗਬਰੂ ਤੱਕਣੇ ਸ਼ੋੰਕ ਅੱਲੜ ਮੁਟਿਆਰਾਂ ਦੇ ਹੋ fashion ਚਕਵੇ ਤੇ ਗਬਰੂ ਤੱਕਣੇ ਸ਼ੋੰਕ ਅੱਲੜ ਮੁਟਿਆਰਾਂ ਦੇ ਹੋ ਰੂਪ ਨੂ ਖੂਬ ਸਜਾਕੇ disc ਚ ਔਂਦੀਯਨ ਨੇ, ਓਏ ਆਸ਼ਿਕ਼ ਮੋਟੇ bank balance ਦੇ ਚੌਂਦੀਆ ਨੇ Gift ਦੀ ਕੋਈ ਜ਼ਰੂਰਤ ਨੀ ਕਿਹਕੇ ਲੈਣਾ, ਬੜੇ ਪ੍ਯਾਰ ਨਾਲ wrong ਨੂ right ਬਨੌਂਦੀਯਾ ਨੇ. ਹੋ ਉਡਦੀਆਂ ਫਿਰਦੀਆਂ ਡਾਰਾਂ ਸ਼ਿਸ਼ੇ ਖੋਲ ਕੇ ਕਾਰਾ ਦੇ ਹੋ fashion ਚਕਵੇ ਤੇ ਗਬਰੂ ਤੱਕਣੇ ਸ਼ੋੰਕ ਅੱਲੜ ਮੁਟਿਆਰਾਂ ਦੇ ਹੋ fashion ਚਕਵੇ ਤੇ ਗਬਰੂ ਤੱਕਣੇ ਸ਼ੋੰਕ ਅੱਲੜ ਮੁਟਿਆਰਾਂ ਦੇ ਹੋ fashion ਚਕਵੇ ਤੇ ਗਬਰੂ ਤੱਕਣੇ ਸ਼ੋੰਕ ਅੱਲੜ ਮੁਟਿਆਰਾਂ ਦੇ ਦਿਲ ਕੀਤੇ ਹੀਰ ਨਾ ਅਖਾਂ ਕਿਦਰੇ ਲੈਯਾਨ ਨੇ Filter ਲਾ-ਲਾ snapchat ਤੇ ਛਾਇਆ ਨੇ ਰਣਬੀਰ ਜੇ ਚੋਬਰ ਬੜਕਾਂ ਲੈਂਦੇ ਫਿਰਦੇ ਨੇ ਓ ਵਿਚ groupਆਂ ਹੁੰਦੀਆਂ ਨਿਤ ਲੜਾਈਆਂ ਨੀ ਹੋ ਭੀੜ ਗਏ ਕਾਕੇ, ਪੈਣ ਪਟਾਕੇ ਵਿਚ ਬਾਜ਼ਾਰਾਂ ਦੇ. ਹੋ fashion ਚਕਵੇ ਤੇ ਗਬਰੂ ਤੱਕਣੇ ਸ਼ੋੰਕ ਅੱਲੜ ਮੁਟਿਆਰਾਂ ਦੇ ਹੋ fashion ਚਕਵੇ ਤੇ ਗਬਰੂ ਤੱਕਣੇ ਸ਼ੋੰਕ ਅੱਲੜ ਮੁਟਿਆਰਾਂ ਦੇ ਹੋ fashion ਚਕਵੇ ਤੇ ਗਬਰੂ ਤੱਕਣੇ ਸ਼ੋੰਕ ਅੱਲੜ ਮੁਟਿਆਰਾਂ ਦੇ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store