Faraar

Diljit Dosanjh

ਹੋ ਤੇਰਾ ਟੌਹਰ ਲਿਸ਼ਕੱਰਾ ਮੱਰਦਾ ਪੂਰੀ ਫਿਰਦਾ ਕਰੌਣਾ ਅੱਤ ਵੇ ਤੈਨੂ ਜਚ੍ਦੇ brand ਸੋਹਣੇਯਾ ਰਾਡੋ ਫੱਬਦੀ ਆ ਤੇਰੇ ਹੱਥ ਵੇ ਤੇਰੇ ਯਾਰ ਬੇਲੀ ਨਿੱਤ ਰਿਹਿੰਦੇ ਨੇ ਨਾਲ ਗੱਡੀਆਂ ਚ ਪੁਰੇ ਲੈਸ ਵੇ ਤੇਰਾ ਉੱਡੇ ਕਾਫਲਾ ਵੇ ਤੂ ਮਿਲਦਾ ਆਏ by chance ਵੇ ਵੇਖੇਯਾ ਤਾਂ ਤੈਨੂ ਮੈਨੂ ਪ੍ਯਾਰ ਹੋ ਗਯਾ ਦਿਲ ਲੈਕੇ ਮੇਰਾ ਤੂ ਫਰਾਰ ਹੋ ਗਯਾ ਵੇਖੇਯਾ ਤਾਂ ਤੈਨੂ ਮੈਨੂ ਪ੍ਯਾਰ ਹੋ ਗਯਾ ਦਿਲ ਲੈਕੇ ਮੇਰਾ ਤੂ ਫਰਾਰ ਹੋ ਗਯਾ ਹੋ ਰਫ਼ਿਯਨ ਮੈਂ ਤੇਰੇ ਨਾਲ ਜਿਹਡੇ ਬੇਹਣ ਪੁਰ ਮਾਫੀਆ ਦੇ touch ਰੱਖਦਾ ਤੈਨੂ ਵੇਖ ਵੇਖ ਅੱਜ ਕਾਲ ਹਰ ਕੋਈ ਵੈਲਪੁਨੇ ਦੀ ਆ ਫੀਲ ਛੱਕਦਾ ਹੋ ਚਰਚੇ ਕੇ ਬਜ਼ਾਰ ਵਿਚ ਨਾਮ ਅੱਖਬਰਾਂ ਵਿੱਚ ਤੇਰੇ ਪਾਵੇ ਆਮ ਛੱਪਦੇ ਲਬੇਯਾ ਵੇ ਜਦੋਂ ਤੇਰੇ ਬਾਰੇ ਸਿਰ ਨਾਵਾਂ ਹਰ ਕੋਈ ਬੱਸ ਜੱਟ ਦੱਸਦਾ ਸ਼ੇਰਾਂ ਵਾਂਗੂ ਫਿਰੇ ਵੇ ਤੂ ਰੂਲ ਕਰਦਾ ਵੈਰਿਯਾਨ ਦਾ ਝੁੰਡ ਦੇ ਸਿਯਰ ਹੋ ਗਯਾ ਵੇਖੇਯਾ ਤਾਂ ਤੈਨੂ ਮੈਨੂ ਪ੍ਯਾਰ ਹੋ ਗਯਾ ਦਿਲ ਲੈਕੇ ਮੇਰਾ ਤੂ ਫਰਾਰ ਹੋ ਗਯਾ ਹੋ living style ਤੇਰਾ heavy profile ਤੇਰੇ ਬਾਰੇ ਕੱਲੀ ਕੱਲੀ ਗੱਲ ਜਚੀ ਪਯੀ ਆ Silence killer ਪ੍ਰੇਜ਼ੇਨ੍ਸ ਵੇ ਤੇਰੀ ਯਾ ਅੱਖਾਂ ਦੇ ਵਿਚ ਤੋਰ ਤੱਕ ਰਚੀ ਪਈ ਆ ਧੋੰਸ ਹੋ ਕਵਾ ਡੂਨ ਵੇ ਤੂ ਕਰਕੇ ਸ਼ਿਕਾਰ ਰਣਬੀਰ ਮਾਰ ਜਵੇਂਗਾ ਉਡਾਰੀ ਦੂਰ ਦੀ One side ਸੱਡਾ ਵੇ ਪ੍ਯਾਰ ਚੱਲਦਾ ਵੇ ਹੱਲੇ ਯਾਰੀ ਤੇਰੇ ਨਾਲ ਸੱਡੀ ਕਾਚੀ ਜਿਹੀ ਆ ਮੱਰ ਕੇ ਤੂ ਛਿੜਕਾ ਕਾਂ ਵੇ ਮੋਡ ਨਾ ਦੇਵੀਂ ਸੱਡਾ ਔਣਾ ਜਾਣਾ ਵਾਰ ਵਾਰ ਹੋ ਗਯਾ ਵੇਖੇਯਾ ਤਾਂ ਤੈਨੂ ਮੈਨੂ ਪ੍ਯਾਰ ਹੋ ਗਯਾ ਦਿਲ ਲੈਕੇ ਮੇਰਾ ਤੂ ਫਰਾਰ ਹੋ ਗਯਾ (ਆ ਆ ਆ)

Written by: Ranbir SinghLyrics © Songtrust AveLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store