El Sueno

Diljit Dosanjh

ਮਾਨ ਹੋ ਜਾਂਦਾ ਦੂਣਾ ਜੱਟੀ ਦਾ ਤੇਰੀ ਕਢੀ ਹੋਯੀ rally ਵੇਖ ਕੇ ਤੇਰਾ ਰੋਬ ਏ ਪਸੰਦ ਮੁੰਡੇਯਾ ਮੁਛ ਮੋਡ'ਦਾ ਏ ਤੂ ਵੇਲੀ ਵੇਖ ਕੇ ਮਾਨ ਹੋ ਜਾਂਦਾ ਦੂਣਾ ਜੱਟੀ ਦਾ ਤੇਰੀ ਕਢੀ ਹੋਯੀ rally ਵੇਖ ਕੇ ਤੇਰਾ ਰੋਬ ਏ ਪਸੰਦ ਮੁੰਡੇਯਾ ਮੁਛ ਮੋਡ'ਦਾ ਏ ਤੂ ਵੇਲੀ ਵੇਖ ਕੇ ਆਉਨ੍ਦੇ ਨਾ ਵਲੈਤੀ ਸੁਪਨੇ ਤੇ ਨਾ ਕੋਈ Ferrari ਔਂਦੀ ਏ ਮੇਰੇ ਸੁਪਨੇ ਦੇ ਵਿਚ ਸੋਹਣੇਯਾ ਬਸ ਤੇਰੀ ਸਰਦਾਰੀ ਔਂਦੀ ਏ ਮੇਰੇ ਸੁਪਨੇ ਦੇ ਵਿਚ ਸੋਹਣੇਯਾ ਬਸ ਤੇਰੀ ਸਰਦਾਰੀ ਔਂਦੀ ਏ ਅਖ ਰਖਦਾ ਨਾ cat walk ਆਂ ਤੇ ਏਸ ਗਲ ਦਾ ਸੁਕੂਨ ਬਹਲਾ ਏ ਮੇਰੇ ਦਿਲ ਵਿਚ ਵੇਖ ਚੋਬਰਾ ਤੇਰੇ ਪ੍ਯਾਰ ਦਾ ਜੁਨੂਨ ਬਹਲਾ ਏ ਣਾਲ ਖਾਡੂ ਪੋਣੇ 6 ਫੁਟ ਦੀ ਸੋਚ ਦਿਲ 'ਚ ਪ੍ਯਾਰੀ ਔਂਦੀ ਏ ਮੇਰੇ ਸੁਪਨੇ ਦੇ ਵਿਚ ਸੋਹਣੇਯਾ ਬਸ ਤੇਰੀ ਸਰਦਾਰੀ ਔਂਦੀ ਏ ਮੇਰੇ ਸੁਪਨੇ ਦੇ ਵਿਚ ਸੋਹਣੇਯਾ ਬਸ ਤੇਰੀ ਸਰਦਾਰੀ ਔਂਦੀ ਏ ਯਾਰਾ ਨੂ ਵੀ ਰਖੇ top ਤੇ ਮੇਰੇ ਲਯੀ ਵੀ ਪ੍ਯਾਰ ਸੁਚਾ ਏ ਜਿਸ੍ਮਾ ਤੇ ਨਹੀ ਰੁਕਦੀ ਓਹ੍ਦਿ ਸੋਚ ਦਾ ਮ੍ਯਾਰ ਉਚਾ ਏ ਈਕ ਰਾਤ ਦਾ stand ਕਾਜ਼ ਤੋਂ ਏ ਦੁਨਿਯਾ ਖਿਲਾੜੀ ਅਔਂਦੀ ਏ ਮੇਰੇ ਸੁਪਨੇ ਦੇ ਵਿਚ ਸੋਹਣੇਯਾ ਬਸ ਤੇਰੀ ਸਰਦਾਰੀ ਔਂਦੀ ਏ ਮੇਰੇ ਸੁਪਨੇ ਦੇ ਵਿਚ ਸੋਹਣੇਯਾ ਬਸ ਤੇਰੀ ਸਰਦਾਰੀ ਔਂਦੀ ਏ Brand'ਆਂ ਚ ਬਰੂਦੀ look ਵੇ ਪਾਯਾ ਕੁੜ੍ਤਾ ਖਰੁਦੀ ਤੁਕ ਵੇ ਣਾ ਕਰਦਾ smart ਗੀਰਿਯਾ ਗਲ ਖੱਦਵੀ ਹੀ ਪੌਂਦੀ ਖੁਟ ਵੇ ਵੇਖ ਕੇ ਵਜੂਦ ਲਾਲੀ ਦਾ Smoky hottie ਯਾ ਨੂ ਠਾਰੀ ਅਔਂਦੀ ਏ ਮੇਰੇ ਸੁਪਨੇ ਦੇ ਵਿਚ ਸੋਹਣੇਯਾ ਬਸ ਤੇਰੀ ਸਰਦਾਰੀ ਅਔਂਦੀ ਏ ਮੇਰੇ ਸੁਪਨੇ ਦੇ ਵਿਚ ਸੋਹਣੇਯਾ ਬਸ ਤੇਰੀ ਸਰਦਾਰੀ ਅਔਂਦੀ ਏ ਬਸ ਤੇਰੀ ਸਰਦਾਰੀ ਅਔਂਦੀ ਏ ਬਸ ਤੇਰੀ ਸਰਦਾਰੀ ਅਔਂਦੀ ਏ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store