Expensive

Diljit Dosanjh

ਐਨੇ expensive ਜੱਟ ਨੇ ਜਿੰਨੇ ਵੀ ਬਚਦੇ ਮੇਰੀ ਬਾਹਲੀ ਕਦੇ ਹਵਾ ਕਰੀ ਨਾ Nature ਆ cool ਗੋਰੀਏ ਸੀਧੀ ਜਿਹੀ ਬੋਲੀ ਸਾਡੀ ਸੀਧੇ ਆ rule ਗੋਰੀਏ ਤੱਤਾ ਏ ਖੂਨ ਤਸੀਰਾਂ ਭਾਲ ਦਿਆ ਫਿਰਦੀ ਆਂ ਹੀਰਾਂ ਓਏ ਦਿੰਦਾ ਨੀ ਰਾਹ ਕੂੜੇ ਐਨੇ expensive ਜੱਟ ਨੇ ਕਰਦੇ ਤੇਰੇ ਨਾਮ ਕੂੜੇ ਜਿੰਨੇ ਵੀ ਬਚਦੇ ਮੇਰੀ ਜ਼ਿੰਦਗੀ ਦੇ ਸਾਹ ਕੂੜੇ ਐਨੇ expensive ਜੱਟ ਨੇ ਹੋ ਹੋ dollar ਨੀ matter ਕਰਦੇ ਤੇਰੇ ਨਾਲ ਇਸ਼੍ਕ਼ ਹੋ ਗਯਾ ਚੜਦੇ ਜੋਬਣ ਵਿਚ ਜੱਟ ਤੋ ਤੇਰੇ ਲਯੀ ਲਿਸ਼੍ਕ ਹੋ ਗਯਾ ਤਾਂ ਹੀ ਤਾਂ ਗੇੜੇ ਲੌਂਦਾ ਫਿਰਦਾ ਏ ਹਵਾ ਨਾ ਗੌਂਦਾ ਹੋ ਚਢੇਯਾ ਏ ਚਾਹ ਕੂੜੇ ਐਨੇ expensive ਜੱਟ ਨੇ ਕਰਦੇ ਤੇਰੇ ਨਾਮ ਕੂੜੇ ਜਿੰਨੇ ਵੀ ਬਚਦੇ ਮੇਰੀ ਜ਼ਿੰਦਗੀ ਦੇ ਸਾਹ ਕੂੜੇ ਐਨੇ expensive ਜੱਟ ਨੇ ਹੋ ਰੋਬ ਤਾਂ ਪਿਹਲੇ ਹੀ ਬੋਹਤ ਸੀ ਤੇਰੇ ਨਾਲ ਹੋਰ ਹੋ ਗਯਾ ਬਣ ਗਯੀ ਤੂ kite ਹਾਏ ਮੇਰੀ ਮੈਂ ਤੇਰੀ ਡੋਰ ਹੋ ਗਯਾ ਪਾਯਾ ਤੂ ਦਿਲ ਵਿਚ ਫੇਰਾ ਅੱਡੀਏ ਨੀ ਚ੍ਰਤਾ ਤੇਰਾ ਹੋ ਪਾ ਦੂ ਹੁੰਨ ਗਾਹ ਕੂੜੇ ਐਨੇ expensive ਜੱਟ ਨੇ ਕਰਦੇ ਤੇਰੇ ਨਾਮ ਕੂੜੇ ਜਿੰਨੇ ਵੀ ਬਚਦੇ ਮੇਰੀ ਜ਼ਿੰਦਗੀ ਦੇ ਸਾਹ ਕੂੜੇ ਐਨੇ expensive ਜੱਟ ਨੇ ਐਨੇ expensive ਜੱਟ ਨੇ ਐਨੇ expensive ਜੱਟ ਨੇ

Written by: SARVPREET SINGH DHAMMULyrics © Songtrust AveLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store