Jatti Speaker

Diljit Dosanjh

ਤੇਰੇ ਚੰਨ ਜਿਹੀ ਮੁਖੜੇ ਤੇ ਰੇਬਾਨ ਕਾਲੀ ਵੇ ਕਾਲੀ ਵੇ ਤੇਰੇ ਅੱਗੇ ਪਿੱਛੇ ਅੱਗੇ ਪਿੱਛੇ ਵੇ Gun ਮੈਂ ਚਾਲੀ ਵੇ ਚਾਲੀ ਵੇ ਤੇਰੇ ਚੰਨ ਜਿਹੀ ਮੁਖੜੇ ਤੇ ਰਾਏਬਾਂ ਕਾਲੀ ਵੇ ਤੇਰੇ ਅੱਗੇ ਪਿੱਛੇ ਅੱਗੇ ਪਿੱਛੇ ਵੇ ਗਨ ਮੈਂ ਚਾਲੀ ਵੇ ਚਾਲੀ ਵੇ ਸਾਡੀ shopping ਮੁਲਤਵੀ ਵੇ ਤੇਰੇ ਚੱਲਣ ਸਿਆਸੀ ਰੌਲੇ ਤੇਰੀ ਘਰ ਦੀ Parliament ਵਿਚ ਅੱਜ ਜੱਟੀ speaker ਬੋਲੇ ਤੇਰੀ ਘਰ ਦੀ Parliament ਵਿਚ ਅੱਜ ਜੱਟੀ speaker ਬੋਲੇ ਤੇਰੀ ਘਰ ਦੀ Parliament ਵਿਚ ਅੱਜ ਜੱਟੀ speaker ਬੋਲੇ ਤੇਰੀ ਘਰ ਦੀ Parliament ਵਿਚ ਅੱਜ ਜੱਟੀ speaker ਬੋਲੇ ਤੇਰੀ ਘਰ ਦੀ Parliament ਵਿਚ ਅੱਜ ਜੱਟੀ speaker ਬੋਲੇ ਅੱਜ ਜੱਟੀ speaker ਬੋਲੇ ਅੱਜ ਜੱਟੀ speaker ਬੋਲੇ ਤੇਰਾ beautiful face ਵੇਖਿਆ ਵੇ ਤੇਰੀ ਉਮਰ ਨਜ਼ਰ ਨਾ ਆਈ ਤੇਰਾ beautiful ਤੇਰਾ beautiful face ਵੇਖਿਆ ਵੇ ਤੇਰੀ ਉਮਰ ਨਜ਼ਰ ਨਾ ਆਈ ਰੱਖੇ ਦਾੜੀ ਚ ਮੋਚਣਾ ਵੇ ਕਰਦਾ color black ਤੂੰ dye ਰੱਖਣ secret ਜਾਣਕਾਰੀਆਂ ਵੇ ਤੇਰੇ ਤੜਕੇ ਕਦੇ ਨਾ ਫੋਲੇ ਤੇਰੀ ਘਰ ਦੀ Parliament ਵਿਚ ਅੱਜ ਜੱਟੀ speaker ਬੋਲੇ ਤੇਰੀ ਘਰ ਦੀ Parliament ਵਿਚ ਅੱਜ ਜੱਟੀ speaker ਬੋਲੇ ਤੇਰੀ ਘਰ ਦੀ Parliament ਵਿਚ ਅੱਜ ਜੱਟੀ speaker ਬੋਲੇ ਤੇਰੀ ਘਰ ਦੀ Parliament ਵਿਚ ਅੱਜ ਜੱਟੀ speaker ਬੋਲੇ ਅੱਜ ਜੱਟੀ speaker ਬੋਲਿਆ ਅੱਜ ਜੱਟੀ speaker ਬੋਲਿਆ ਹਰ marriage program ਤੇ ਤੇਰੀ drink over ਹੋ ਜਾਵੇ ਢੋਲ ਵਾਲੇ ਦੇ ਦੁਵਾਲੇ ਹੋਕੇ ਤੂੰ ਸਾਰੀ ਰਾਤ ਘੁਮਾਨੀਆਂ ਪਾਵੇ ਰਣਬੀਰ ਤੇਰੀ ਚੱਕ ਚਾਕਰੀ ਜਿੱਥੇ ਮਰਜੀ ਗਾਉਂਦਾ ਰਹਿ ਧੋਲੇ ਤੇਰੀ ਘਰ ਦੀ Parliament ਵਿਚ ਅੱਜ ਜੱਟੀ speaker ਬੋਲੇ ਤੇਰੀ ਘਰ ਦੀ ਪਾਰਲੀਮੈਂਟ ਵਿਚ ਅੱਜ ਜੱਟੀ speaker ਬੋਲੇ ਤੇਰੀ ਘਰ ਦੀ Parliament ਵਿਚ ਅੱਜ ਜੱਟੀ ਸਪੀਕਰ ਬੋਲੇ ਤੇਰੀ ਘਰ ਦੀ Parliament ਵਿਚ ਅੱਜ ਜੱਟੀ speaker ਬੋਲੇ ਅੱਜ ਜੱਟੀ speaker ਬੋਲੇ ਅੱਜ ਜੱਟੀ speaker ਬੋਲੇ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store