Be Ready
Deep Jandu, Parma Music, Yaad
ਓਹ ਕਿਸਮਤ ਵਾਂਗ ਤੂ ਵੀ ਭੱਜੀ ਫਿਰਦੀ
ਲੇਖਨ ਚ ਲਿਖਲੁ ਤੈਨੁ ਆਪੇ ਗੋਰੀਐ
ਹਾਏ ਜੇਹੜੇ ਤਾਰਾ ਦੀ ਤੂੰ ਗਲ ਕਰਦੀ
ਮੈਂ ਐਨਾ ਤੋਨ ਵੀ ਆਗੇ ਜਾਣਾ ਜਾਪੇ ਗੋਰੀਏ
ਆਹ ਦਾਗੇਬਾਜ਼ੀਆਂ ਦਾ ਮੌਸਮ ਐ ਚੱਲਦਾ
ਆਹ ਦਾਗੇਬਾਜ਼ੀਆਂ ਦਾ ਮੌਸਮ ਐ ਚੱਲਦਾ
ਆਸ਼ਿਕੀ ਚ ਰਾਤੋਂ ਰਾਤ ਪੈਜੇ ਮਰਨਾ
Yaad
ਹਾਲੀ ਤਾੰ ਕਿੱਤੀ ਆ ਸ਼ਰੂਆਤ ਜੱਟ ਨੀ
ਖਿਚਲੋ ਤਰਿ ਜਿਨਿ ਹੋਰ ਸਰਹਣਾ
ਹਾਲੀ ਤਾੰ ਕਿੱਤੀ ਆ ਸ਼ਰੂਆਤ ਜੱਟ ਨੀ
ਖਿਚਲੋ ਤਰਿ ਜਿਨਿ ਹੋਰ ਸਰਹਣਾ
Deep Jandu
Royal Music Gang
ਮਨ ਚ ਸਟੋਰ ਸਭ ਕਿਤੇ ਹੋਇ ਆ
ਕਦੋਂ ਕੌਨ ਅਪਨਾ ਸ਼ੇਅਰਿਕ ਹੋ ਗਿਆ
ਪਿੰਡ ਦੀ ਜ਼ਮੀਨ ਐ ਗਾਵਹਿ ਭਰਦੀ
ਸੋਚਿਓ ਨਾ ਮੁੰਡਾ ਐਵੇਂ ਕਮਜ਼ੋਰ ਹੋ ਗਿਆ
ਕਰਲੇ ਫੈਸਲਾ ਤੂ ਵੀ ਇਕ ਵਾਰ ਨੀ
ਓ ਕਰਲੇ ਡਿਸਾਇਡ ਤੂ ਵੀ ਇਕ ਬਾਰ ਨੀ
ਓ ਕਰਲੇ ਡਿਸਾਇਡ ਤੂ ਵੀ ਇਕ ਬਾਰ ਨੀ
ਭੇਦ ਵੀਚੋ ਵੇਖਣਾ ਯਾ ਨਾਲ ਖਾਧਨਾ
ਹਾਲੀ ਤਾੰ ਕਿੱਤੀ ਆ ਸ਼ਰੂਆਤ ਜੱਟ ਨੀ
ਖਿਚਲੋ ਤਰਿ ਜਿਨਿ ਹੋਰ ਸਰਹਣਾ
ਹਾਲੀ ਤਾੰ ਕਿੱਤੀ ਆ ਸ਼ਰੂਆਤ ਜੱਟ ਨੀ
ਖਿਚਲੋ ਤਰਿ ਜਿਨਿ ਹੋਰ ਸਰਹਣਾ
ਬੰਦੇ ਪਲੈਨ ਆਗੇ ਔਨਾ ਜਵਾਨ ਮੈਂ
ਕਿਹੰਦੇ ਦੱਬ ਲੈਣਾ ਤੇਰਾ ਯਾਦੀ ਗੋਰੀਏ
ਕਲਾਨੌਰ ਵਾਲੇ ਹਲਕੀ ਨ ਲਾਇ ਜਾਵੀ
ਹੰਦੀ ਵੇਖੀ ਰੋਜ਼ ਬਰਬਾਦੀ ਗੋਰੀਏ
ਬਾਦਲਾਂ ਨੂੰ ਵੇਹਮ ਸੂਰਜਾਂ ਨੂੰ ਢੱਕਣਾ
ਓਏ ਬਾਦਲਾਂ ਨੂੰ ਵੇਹਮ ਸੂਰਜਾਂ ਨੂੰ ਢਕਨਾ
ਏਹਨਾ ਨੂੰ ਕੀ ਪਤਾ ਏਨੇ ਰੋਜ਼ ਚੜ੍ਹਨਾ
ਹਾਲੀ ਤਾੰ ਕਿੱਤੀ ਆ ਸ਼ਰੂਆਤ ਜੱਟ ਨੀ
ਖਿਚਲੋ ਤਰਿ ਜਿਨਿ ਹੋਰ ਸਰਹਣਾ
ਹਾਲੀ ਤਾੰ ਕਿੱਤੀ ਆ ਸ਼ਰੂਆਤ ਜੱਟ ਨੀ
ਖਿਚਲੋ ਤਰਿ ਜਿਨਿ ਹੋਰ ਸਰਹਣਾ
ਆ ਗਿਆ ਨੀ ਓਹੀ ਬਿੱਲੋ ਟਾਈਮ!
Written by: Lyrics Licensed & Provided by LyricFind
Create your own version of your favorite music.
Sing now