ਓ ਯਾਰਾਂ ਬੇਲਿਆਂ ਦੇ ਵਿੱਚ ਫੁਕਰੀ ਨੀ ਮਾਰਦਾ
ਯਾਰਾਂ ਪਿੱਛੇ ਆਪਣੀ ਮੈ ਜਿੰਦ ਜਾਣ ਵਾਰਦਾ
ਓ ਯਾਰਾਂ ਬੇਲਿਆਂ ਦੇ ਵਿੱਚ ਫੁਕਰੀ ਨੀ ਮਾਰਦਾ
ਯਾਰਾਂ ਪਿੱਛੇ ਆਪਣੀ ਮੈ ਜਿੰਦ ਜਾਣ ਵਾਰਦਾ ਵੇਖ ਜਿਗਰਾ
ਵੇਖ ਜਿਗਰਾ ਪਹਾੜ ਜਿਹੇ ਯਾਰ ਦਾ
ਨੀ ਪੁੱਤ ਸਰਦਾਰ ਦਾ ਨੀ ਪੁੱਤ ਸਰਦਾਰ ਦਾ
ਇੱਥੇ ਚਲਦਾ ਹੈ ਸਿੱਕਾ ਤੇਰੇ ਯਾਰ ਦਾ ਨੀ
ਨੀ ਬਿਲੋ ਤੇਰੇ ਯਾਰ ਦਾ ਨੀ ਬਿਲੋ ਤੇਰੇ ਯਾਰ ਦਾ
ਓ ਦਿਲ ਚ ਪਿਆਰ ਇਨਾ ਰੱਖਦਾ ਕ ਵੱਡਦੀਆ ਦੀ ਇਜ੍ਜਤ ਕਰਨ
ਹੱਥ ਜੋੜ ਜੋੜ ਮੰਗਦੇ ਨੇ ਮਾਫੀਆ ਮੈਂ ਲੱਡੂਆ ਦੇ ਕੰਨਾਂ ਤੇ ਜੜਾਂ
ਓ ਵੇਖ ਬੰਦਿਆ ਦੇ ਓ ਵੇਖ ਬੰਦਿਆ ਦੇ ਮੈਂ ਵਰਖੇ ਮੈਂ ਪਾੜਦਾ
ਨੀ ਪੁੱਤ ਸਰਦਾਰ ਦਾ ਨੀ ਪੁੱਤ ਸਰਦਾਰ ਦਾ
ਇੱਥੇ ਚਲਦਾ ਹੈ ਸਿੱਕਾ ਤੇਰੇ ਯਾਰ ਦਾ ਨੀ
ਨੀ ਬਿਲੋ ਤੇਰੇ ਯਾਰ ਦਾ ਨੀ ਬਿਲੋ ਤੇਰੇ ਯਾਰ ਦਾ
Written by: Lyrics © RALEIGH MUSIC PUBLISHINGLyrics Licensed & Provided by LyricFind
Create your own version of your favorite music.
Sing now